10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਸ਼ੁਭਮ ਸ਼ਰਮਾ ਧੂਰੀ ਦਾ ਰਈਆ ਪਹੁੰਚਣ ’ਤੇ ਨਿਘਾ ਸਵਾਗਤ

Ad Position 21
No active advertisement
ਅਜੀਤ ਡੈਸਕ 05-07-2026
ਰਈਆ, 4 ਜੁਲਾਈ (ਸ਼ਰਨਬੀਰ ਸਿੰਘ ਕੰਗ)-ਪਿਛਲੇ ਦਿਨੀਂ ਹੋਈਆਂ ਪੰਜਾਬ ਯੂਥ ਕਾਂਗਰਸ ਦੀਆਂ ਚੋਣਾਂ ਦੌਰਾਨ ਨਵੇਂ ਚੁਣੇ ਗਏ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭਮ ਸ਼ਰਮਾ ਧੂਰੀ ਜੋ ਅੱਜ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਨੂੰ ਮੱਥਾ ਟੇਕਣ ਜਾ ਰਹੇ ਸਨ, ਦਾ ਰਈਆ ਪੁੱਜਣ ’ਤੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਅਤੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਯੂਥ ਕਾਂਗਰਸ ਪ੍ਰਧਾਨ ਪ੍ਰਦੀਪ ਸਿੰਘ ਭਲਾਈਪੁਰ ਦੀ ਅਗਵਾਈ ਵਿਚ ਸੈਂਕੜੇ ਯੂਥ ਕਾਂਗਰਸ ਦੇ ਵਰਕਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਅਤੇ ਉਨ੍ਹਾਂ ਨਾਲ ਚੁਣੇ ਅਹੁਦੇਦਾਰਾਂ ਨੂੰ ਪ੍ਰਦੀਪ ਸਿੰਘ ਭਲਾਈਪੁਰ, ਸਾਬਕਾ ਵਿਧਾਇਕ ਭਲਾਈਪੁਰ ਅਤੇ ਸਾਥੀਆਂ ਨੇ ਲੋਈਆਂ, ਹਾਰ ਤੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਭਲਾਈਪੁਰ, ਪ੍ਰਦੀਪ ਸਿੰਘ ਭਲਾਈਪਰ ਪ੍ਰਧਾਨ, ਸੁੱਖ ਸ਼ਾਹ ਬਲਾਕ ਜਲਾਲਾਬਾਦ ਪ੍ਰਧਾਨ, ਬਲਾਕ ਰਈਆ ਦੇ ਪ੍ਰਧਾਨ ਬਚਿੱਤਰ ਸਿੰਘ, ਚੇਅਰਮੈਨ ਨਿਰਵੈਰ ਸਿੰਘ ਸਾਹਬੀ, ਦਲਜੀਤ ਸਿੰਘ ਸੇਖੋਂ, ਦਲੇਰ ਸਿੰਘ ਸਰਲੀ, ਗੁਰਦਿਆਲ ਸਿੰਘ ਕੰਗ, ਸਰਪੰਚ ਗੁਰਬਿੰਦਰ ਸਿੰਘ ਸਾਬੀ, ਗੁਰਮੇਜ ਸਿੰਘ ਚੀਮਾ, ਗੁਰਦੀਪ ਸਿੰਘ ਰਈਆ, ਬਲਦੇਵ ਸਿੰਘ ਏਗਲਗੱਡਾ, ਭਗਵੰਤ ਸਿੰਘ ਉਪਲ, ਸਰਪੰਚ ਮਲਕੀਤ ਸਿੰਘ, ਜਗਜੀਤ ਸਿੰਘ ਸੰਘਰ, ਠੇਕੇਦਾਰ ਇੰਦਰਜੀਤ ਸਿੰਘ, ਗੁਰਿੰਦਰ ਸਿੰਘ ਜਵੰਦਪੁਰ, ਪ੍ਰਿੰਸ ਬਿਆਸ, ਸਰਪੰਚ ਇਕਬਾਲ ਸਿੰਘ, ਪ੍ਰੀਤਮ ਸਿੰਘ ਠੱਠੀਆਂ, ਮੰਗਲ ਸਿੰਘ ਉੱਪਲ, ਲਵਜੀਤ ਸਿੰਘ ਖੋਜਕੀਪੁਰ, ਹਰਬਿੰਦਰ ਸਿੰਘ ਲਾਟੀ, ਸਰਪੰਚ ਨਿਸ਼ਾਨ ਸਿੰਘ ਪਿੰਡੀਆਂ, ਸਰਪੰਚ ਗੁਰਮੁਖ ਸਿੰਘ ਸੁਧਾਰ,ਬਲਕਾਰ ਸਿੰਘ ਸੁਧਾਰ, ਸਰਪੰਚ ਗੁਰਬਖਸ਼ ਸਿੰਘ ਸਰਲੀ, ਰਾਜਨ ਕੱਦ, ਸਰਪੰਚ ਰੂਬੀ ਨੰਗਲੀ, ਸਰਪੰਚ ਸੁਖਦੇਵ ਸਿੰਘ ਬਾਣੀਆਂ, ਮਾਸਟਰ ਕੁੰਨਣ ਸਿੰਘ ਬਾਣੀਆਂ, ਮਨਪ੍ਰੀਤ ਸਿੰਘ ਸ਼ੇਰ ਗਿੱਲ, ਪਰਮਿੰਦਰ ਸਿੰਘ ਰਈਆ, ਨੰਬਰਦਾਰ ਚਰਨਜੀਤ ਸਿੰਘ ਝਿਲਾੜੀ, ਡਾਕਟਰ ਸੁਖਜੀਤ ਖਹਿਰਾ, ਮਿੱਠੂ ਭਲਾਈਪੁਰ, ਡਾਕਟਰ ਬਿੱਲਾ ਖਿਲਚੀਆਂ, ਐਮ.ਪੀ. ਖਿਲਚੀਆਂ, ਸਰਪੰਚ ਦਲਬੀਰ ਸਿੰਘ ਵਡਾਲਾ, ਬਾਜ ਸਿੰਘ ਭਲਾਈਪੁਰ, ਮੈਂਬਰ ਰਤਨ ਸਿੰਘ, ਧਰਮਵੀਰ ਸਿੰਘ ਵਡਾਲਾ, ਮਿੱਠੂ ਦਨਿਆਲ, ਸਾਬੀ ਨਿੱਝਰ, ਗੁਰਲਾਲ ਬਾਊ, ਸਰਪੰਚ ਰਵਿੰਦਰ ਕੁਮਾਰ, ਮੈਂਬਰ ਜੋਤਾ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਠਠਿਆਰਾਂ ਗੇਟ ਬਾਹਰ ਚੌਂਕ ’ਚ ਵਧ ਰਹੇ ਹਾਦਸਿਆਂ ਕਾਰਨ ਮੁਹੱਲਾ ਨਿਵਾਸੀਆਂ ਵਲੋਂ ਸਪੀਡ ਬਰੇਕਰ ਲਗਾਉਣ ਦੀ ਮੰਗ ਅਗਲੀ ਖ਼ਬਰ ਦੀ ਰਈਆ ਆਜ਼ਾਦ ਕੋਆਪਰੇਟਿਵ ਮਾਰਕੀਟਿੰਗ ਸੁਸਾਇਟੀ ਲਿਮਟਿਡ ਵਿਖੇ ਸਹਿਕਾਰਤਾ ਹਫਤਾ ਮਨਾਇਆ
Ad Position 24