10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਮਹੰਤ ਬਾਬਾ ਹਰਬੰਸ ਸਿੰਘ ਦੀ ਯਾਦ ’ਚ ਮੇਲਾ ਮਨਾਇਆ

Ad Position 21
No active advertisement
ਅਜੀਤ ਡੈਸਕ 19-07-2026
ਨਵਾਂ ਪਿੰਡ, 18 ਜੁਲਾਈ (ਜਸਪਾਲ ਸਿੰਘ)- ਗੱਦੀ ਸ਼ੂਫੀ ਦਰਵੇਸ਼ ਭਗਤ ਫਰੀਦ ਜੀ, ਡੇਰਾ ਬਾਬਾ ਫੌਜਾ ਸਿੰਘ ਚਿਸਤੀ ਸਾਬਰੀ, ਮੁਕੱਦਸ ਦਰਗਾਹ ਬਾਬਾ ਲਤੀਫ਼ ਸ਼ਾਹ ਵਿਖੇ ਨਿਜ਼ਾਮਪੁਰ ਵਾਸੀ ਸਾਈਂ ਦੇ ਮਰੀਦਾਂ ਵਲੋਂ ਮਹੰਤ ਬਾਬਾ ਹਰਬੰਸ ਸਿੰਘ ਦੀ ਯਾਦ ‘ਚ ਮੇਲਾ ਮਨਾਇਆ ਗਿਆ। ਮੇਲੇ ਦੀ ਸ਼ੁਰੂਆਤ ਇਕ ਰਾਤ ਪਹਿਲਾਂ ਸ਼ੂਫੀ ਮਰਿਆਦਾ ਅਨੁਸਾਰ ਮਹਿੰਦੀ ਦੀ ਰਸਮ ਤੇ ਅਗਲੇ ਦਿਨ ਝੰਡਾ ਚੜ੍ਹਾਉਣ ਉਪਰੰਤ ਗੱਦੀ ਨਸ਼ੀਨ ਬਾਬਾ ਜਸਵਿੰਦਰ ਸਿੰਘ ਤੇ ਮਹੰਤ ਦੇ ਸ਼ਰਧਾਲੂਆਂ ਜਿਸ ‘ਚ ਹੈਪੀ, ਮਨਦੀਪ, ਲਵਲੀ, ਫੌਜੀ, ਸੀਤਾ ਤੇ ਸਰਬਜੀਤ ਕੌਰ ਆਦਿ ਵਲੋਂ ਮੁਕੱਦਸ ਦਰਗਾਹ ‘ਤੇ ਚਾਦਰ ਚੜ੍ਹਾਉਣ ਨਾਲ ਹੋਈ। ਉਪਰੰਤ ਕਵਾਲੀ ਪਾਰਟੀਆਂ ਵਲ ਸੂਫੀ ਗਾਇਨ ਤੇ ਰੱਬੀ ਰੰਗਤ ‘ਚ ਰੰਗੀਆਂ ਕਵਾਲੀਆਂ ਨਾਲ ਮਰੀਦਾਂ ਅੱਲਾ ਨਾਲ ਜੋੜਿਆ ਗਿਆ ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਇਕੱਤਰਤਾ ਨੂੰ ਬੀਬੀ ਬਲਵਿੰਦਰ ਕੌਰ ਨੇ ਕੀਤਾ ਸੰਬੋਧਨ ਅਗਲੀ ਖ਼ਬਰ ਈ.ਟੀ.ਓ. ਨੇ ਵੱਖ-ਵੱਖ ਵੈੱਲਫੇਅਰ ਬੋਰਡਾਂ ਦੇ ਨਵ-ਨਿਯੁਕਤ ਚੇਅਰਮੈਨਾਂ ਨੂੰ ਕੀਤਾ ਸਨਮਾਨਿਤ
Ad Position 24