ਮਨੀਸ਼ ਸਿਸੋਦੀਆ ਅੱਜ ਰਾਜਾਸਾਂਸੀ ਦੇ ਬੂਥ ਇੰਚਾਰਜਾਂ ਨਾਲ ਕਰਨਗੇ ਹਲਕਾ ਪੱਧਰੀ ਮੀਟਿੰਗ-ਡਾ. ਸੋਨੀਆ ਮਾਨ
ਹਰਸਾ ਛੀਨਾ, 13 ਸਤੰਬਰ (ਕੜਿਆਲ)- ਦਿੱਲੀ ਦੇ ਸਾ. ਉੱਪ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਅੱਜ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਬੂਥ ਇੰਚਾਰਜਾਂ ਅਤੇ ਪਾਰਟੀ ਵਰਕਰਾਂ ਦੇ ਰੂ-ਬ-ਰੂ ਹੁੰਦਿਆਂ ਪਾਰਟੀ ਨੀਤੀਆਂ ਅਤੇ ਬੂਥ ਇੰਚਾਰਜਾਂ ਦੇ ਸੁਝਾਅ ਲੈਣ ਲਈ ਅੱਡਾ ਕੁਕੜਾਂਵਾਲਾ ਸਥਿਤ ਟੀ.
ਵਿਧਾਨ ਸਭਾ ਹਲਕਾ ਰਾਜਾਸਾਂਸੀ ਇੰਚਾਰਜ ਡਾ. ਸੋਨੀਆ ਮਾਨ
14-09-2026