20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਸ਼ਮਸ਼ੇਰ ਸਿੰਘ ਮਟੀਆ ਭਾਜਪਾ ਦੇ ਸਰਕਲ ਓਠੀਆਂ ਦੇ ਯੂਥ ਪ੍ਰਧਾਨ ਨਿਯੁਕਤ

ਓਠੀਆਂ, 20 ਸਤੰਬਰ (ਗੁਰਵਿੰਦਰ ਸਿੰਘ ਛੀਨਾ)- ਹਲਕਾ ਰਾਜਾਸਾਂਸੀ ਤੋਂ ਭਾਜਪਾ ਵਲੋਂ ਪਿੰਡ ਮਟੀਆ ਦੇ ਨੌਜਵਾਨ ਵਰਕਰ ਸ਼ਮਸ਼ੇਰ ਸਿੰਘ ਮਟੀਆ ਨੂੰ ਯੂਥ ਸਰਕਲ ਪ੍ਰਧਾਨ ਓਠੀਆਂ ਤੋਂ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਹਲਕਾ ਰਾਜਾਸਾਂਸੀ ਦੇ ਭਾਜਪਾ ਦੇ ਹਲਕਾ ਇੰਚਾਰਜ ਮੁਖਵਿੰਦਰ ਸਿੰਘ ਮਾਹਲ ਵਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ।

Ad Position 21
No active advertisement
ਅਜੀਤ ਡੈਸਕ 21-09-2026
ਓਠੀਆਂ, 20 ਸਤੰਬਰ (ਗੁਰਵਿੰਦਰ ਸਿੰਘ ਛੀਨਾ)- ਹਲਕਾ ਰਾਜਾਸਾਂਸੀ ਤੋਂ ਭਾਜਪਾ ਵਲੋਂ ਪਿੰਡ ਮਟੀਆ ਦੇ ਨੌਜਵਾਨ ਵਰਕਰ ਸ਼ਮਸ਼ੇਰ ਸਿੰਘ ਮਟੀਆ ਨੂੰ ਯੂਥ ਸਰਕਲ ਪ੍ਰਧਾਨ ਓਠੀਆਂ ਤੋਂ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਹਲਕਾ ਰਾਜਾਸਾਂਸੀ ਦੇ ਭਾਜਪਾ ਦੇ ਹਲਕਾ ਇੰਚਾਰਜ ਮੁਖਵਿੰਦਰ ਸਿੰਘ ਮਾਹਲ ਵਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ । ਨਵ ਨਿਯੁਕਤ ਯੂਥ ਸਰਕਲ ਪ੍ਰਧਾਨ ਸ਼ਮਸ਼ੇਰ ਸਿੰਘ ਮਟੀਆ ਹਾਈਕਮਾਂਡ ਦਾ ਧੰਨਵਾਦ ਕੀਤਾ । ਇਸ ਮੌਕੇ ਮੁਬਾਰਕ ਸਿੰਘ, ਸਰਕਲ ਪ੍ਰਧਾਨ ਸਕੱਤਰ ਸਿੰਘ ਫੌਜੀ ਚੋਗਾਵਾਂ, ਜੰਗ ਬਹਾਦਰ ਸਿੰਘ ਮਟੀਆ, ਪੀ.ਏ. ਜਸਬੀਰ ਸਿੰਘ, ਸਰਕਲ ਪ੍ਰਧਾਨ ਜਗਜੀਤ ਸਿੰਘ ਬੱਲ, ਜੰਗ ਬਹਾਦਰ ਸਿੰਘ ਮਟੀਆ, ਅਮਰਬੀਰ ਸਿੰਘ, ਗੁਰਬਿੰਦਰ ਸਿੰਘ, ਸਕੱਤਰ ਸਿੰਘ, ਤਲਵਿੰਦਰ ਸਿੰਘ ਮਟੀਆ, ਹਰਦਿਆਲ ਸਿੰਘ ਮਟੀਆ, ਸਤਨਾਮ ਸਿੰਘ ਫੌਜੀ ਮਟੀਆ, ਲਾਲ ਸਿੰਘ ਮਟੀਆ, ਬਲਕਾਰ ਸਿੰਘ ਮਟੀਆ, ਸਰਕਲ ਪ੍ਰਧਾਨ ਗੁਰਵਿੰਦਰ ਸਿੰਘ ਸ਼ਹੂਰਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਅਮਰਦੀਪ ਸਿੰਘ ਪੀ.ਐੱਮ ਸ੍ਰੀ ਸਰਕਾਰੀ ਸੀਨੀ: ਸੈਕੰ: ਸਮਾਰਟ ਸਕੂਲ ਮਜੀਠਾ ’ਚ ਪੜ੍ਹਦੀ ਕੁੜੀ ਨੇ ਨੀਟ ਪ੍ਰੀਖਿਆ ਪਾਸ ਕ... ਅਗਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜਸਪਾਲ ਕੌਰ ਚੀਮਾ ਦੀ ਦੂਜੀ ਬਰਸੀ ਮਨਾਈ
Ad Position 24