27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਬਾਬਾ ਮੇਹਰ ਸ਼ਾਹ ਸੋਸ਼ਲ ਐਂਡ ਵੈਲਫੈਅਰ ਟਰੱਸਟ ਵਲੋਂ ਪੰਜ ਲੋੜਵੰਦ ਜੋੜਿਆਂ ਦੀਆਂ ਸ਼ਾਦੀਆਂ ਕਰਾਈਆਂ

ਰਈਆ, 26 ਸਤੰਬਰ (ਸ਼ਰਨਬੀਰ ਸਿੰਘ ਕੰਗ) ਬਾਬਾ ਮੇਹਰ ਸ਼ਾਹ ਘਰਾਟਾਂ ਵਲਿਆਂ ਦੀ ਦਰਗਾਹ ’ਤੇ ਸਾਲਾਨਾ ਜੋੜ ਮੇਲਾ ਧੂਮ ਧਾਮ ਨਾਲ ਸ਼ੁਰੂ ਹੋ ਗਿਆ । ਇਸ ਦਰਗਾਹ ਦਾ ਪ੍ਰਬੰਧ ਵੇਖ ਰਹੇ ਬਾਬਾ ਮੇਹਰ ਸ਼ਾਹ ਸ਼ੋਸ਼ਲ ਐਂਡ ਵੈਲਫੈਅਰ ਟਰੱਸਟ ਵਲੋਂ ਟਰੱਸਟ ਦੇ ਪ੍ਰਧਾਨ ਗੁਰਦੀਪ ਸਿੰਘ ਦੀ ਅਗਵਾਈ ਹੇਠ ਅੱਜ ਮੇਲੇ ਦੇ ਪਹਿਲੇ ਦਿਨ ਪੰਜ ਲੋੜਵੰਦ ਜੋੜਿਆਂ ਦੀਆਂ ਸ਼ਾਦੀਆਂ ਕਰਾਈਆਂ ਗਈਆਂ, ਜਿੰਨ੍ਹਾਂ ਨੂੰ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਟਰੱਸਟ ਦੇ ਪ੍ਰਧਾਨ ਗੁਰਦੀਪ ਸਿੰਘ, ਰੌਬਿਨ ਮਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ ਰਈਆ, ਰਾਜੀਵ ਕੁਮਾਰ ਰੋਮੀ, ਸੁਖਵਿੰਦਰ ਸਿੰਘ ਮੱਤੇਵਾਲ ਤੇ ਹੋਰ ਪਤਵੰਤਿਆਂ ਵਲੋ ਅਸ਼ੀਰਵਾਦ ਦਿੱਤਾ ਗਿਆ।

Ad Position 21
No active advertisement
ਅਜੀਤ ਡੈਸਕ 27-09-2026
ਰਈਆ, 26 ਸਤੰਬਰ (ਸ਼ਰਨਬੀਰ ਸਿੰਘ ਕੰਗ) ਬਾਬਾ ਮੇਹਰ ਸ਼ਾਹ ਘਰਾਟਾਂ ਵਲਿਆਂ ਦੀ ਦਰਗਾਹ ’ਤੇ ਸਾਲਾਨਾ ਜੋੜ ਮੇਲਾ ਧੂਮ ਧਾਮ ਨਾਲ ਸ਼ੁਰੂ ਹੋ ਗਿਆ । ਇਸ ਦਰਗਾਹ ਦਾ ਪ੍ਰਬੰਧ ਵੇਖ ਰਹੇ ਬਾਬਾ ਮੇਹਰ ਸ਼ਾਹ ਸ਼ੋਸ਼ਲ ਐਂਡ ਵੈਲਫੈਅਰ ਟਰੱਸਟ ਵਲੋਂ ਟਰੱਸਟ ਦੇ ਪ੍ਰਧਾਨ ਗੁਰਦੀਪ ਸਿੰਘ ਦੀ ਅਗਵਾਈ ਹੇਠ ਅੱਜ ਮੇਲੇ ਦੇ ਪਹਿਲੇ ਦਿਨ ਪੰਜ ਲੋੜਵੰਦ ਜੋੜਿਆਂ ਦੀਆਂ ਸ਼ਾਦੀਆਂ ਕਰਾਈਆਂ ਗਈਆਂ, ਜਿੰਨ੍ਹਾਂ ਨੂੰ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਟਰੱਸਟ ਦੇ ਪ੍ਰਧਾਨ ਗੁਰਦੀਪ ਸਿੰਘ, ਰੌਬਿਨ ਮਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ ਰਈਆ, ਰਾਜੀਵ ਕੁਮਾਰ ਰੋਮੀ, ਸੁਖਵਿੰਦਰ ਸਿੰਘ ਮੱਤੇਵਾਲ ਤੇ ਹੋਰ ਪਤਵੰਤਿਆਂ ਵਲੋ ਅਸ਼ੀਰਵਾਦ ਦਿੱਤਾ ਗਿਆ।ਇਸ ਮੌਕੇ ਹਜੂਰੀ ਰਾਗੀ ਜਥਾ ਗੁਰਦੁਆਰਾ ਪੱਤੀ ਛੀਨੇ ਮਾਨ ਨੇ ਗੁਰਬਾਣੀ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਇਸ ਮੌਕੇ ਇਸ ਮੌਕੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਸਾਬਕਾ ਪ੍ਰਧਾਨ ਰੋਬਨ ਮਾਨ, ਬਿਕਰਮ ਸਿੰਘ ਅੰਮ੍ਰਿਤਸਰ, ਤਰਸੇਮ ਲਾਲ ਸੇਮੀ, ਮਲਕੀਤ ਸਿੰਘ ਮੀਕਾ, ਬਲਦੇਵ ਸਿੰਘ ਕਾਕਾ, ਸਮਾਜ ਸੇਵਕ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਮੱਤੇਵਾਲ, ਗੁਰਦੁਆਲ ਸਿੰਘ ਕੰਗ, ਬਲਵਿੰਦਰ ਸਿੰਘ, ਮੋਹਣ ਸਿੰਘ, ਸੁਰਿੰਦਰਪਾਲ ਸਿੰਘ, ਜਤਿੰਦਰ ਕੁਮਾਰ ਰਿੰਕੂ, ਸੈਕਟਰੀ ਭਗਵੰਤ ਸਿੰਘ ਭੋਲਾ, ਸੋਨੀ ਘਈ, ਸੁਨੀਲ ਕੁਮਾਰ ਰਿੰਕੂ, ਪ੍ਰਧਾਨ ਬਾਬਾ ਨਾਮਦੇਵ ਗੁਰਦਵਾਰਾ ਪਰਵਿੰਦਰ ਸਿੰਘ, ਮਾਸਟਰ ਕਰਨਦੀਪ ਸਿੰਘ, ਜੱਗਪ੍ਰੀਤ ਸਿੰਘ, ਕਾਰਤਿਕ ਸਿੰਘ, ਗੌਰਵ ਕਸਤੂਰੀ ਦੀ ਹੱਟੀ ਵਾਲੇ, ਮੁਖਤਿਆਰ ਸਿੰਘ, ਬਲਜੀਤ ਸਿੰਘ ਫੌਜੀ, ਗੁਰਨਾਮ ਸਿੰਘ ਗਾਮਾ, ਰਜਿੰਦਰ ਕਾਲੀਆ, ਰਜੀਵ ਕੁਮਾਰ ਰੋਮੀ, ਮਾਸਟਰ ਗੁਰਮੀਤ ਸਿੰਘ, ਹਰਦੇਵ ਸਿੰਘ, ਬਾਬਾ ਬਲਵੰਤ ਸਿੰਘ, ਦੇਬਾ ਮਿਸਤਰੀ, ਸ਼ਿੰਦੂ, ਡਾ. ਕੁਲਵਿੰਦਰ ਸਿੰਘ ਬਿੱਲੂ, ਜਗਦੀਪ ਸਿੰਘ ਮਾਨ ਪੀਏ ਭਲਾਈਪੁਰ,ਅਜਮੇਰ ਸਿੰਘ ਪਾਰੋਵਾਲ ਪਰਵਿੰਦਰ ਸਿੰਘ, ਸੋਹਨ ਸਿੰਘ, ਬਲਵਿੰਦਰ ਸਿੰਘ, ਮੋਹਣ ਸਿੰਘ, ਜਸਬੀਰ ਸਿੰਘ, ਸਾਬਕਾ ਕੌਂਸਲਰ ਜਗਤਾਰ ਸਿੰਘ, ਬਾਬਾ ਨਵਜੋਤ ਸਿੰਘ, ਬਾਬਾ ਰਣਜੀਤ ਸਿੰਘ, ਗਗਨਦੀਪ, ਅਕਾਸ਼ਨੂਰ, ਕਾਰਤਿਕ ਸਿੰਘ, ਪੱਪੂ ਸ਼ਾਹ, ਸ਼ੁਭਮ ਸ਼ਰਮਾ, ਬਿਕਰਮ ਸਿੰਘ, ਡਾ. ਮਨਿੰਦਰ ਸਿੰਘ, ਤੇਜਿੰਦਰ ਸਿੰਘ, ਸੰਦੀਪ ਕੁਮਾਰ, ਕਾਲੀ ਭਗਤ, ਬਿੱਟਾ ਭੁੱਲਰ, ਬਖਸ਼ੀ ਰਾਮ, ਬਾਬਾ ਮਲਕੀਤ ਸਿੰਘ, ਆਦਿ ਹਾਜ਼ਰ ਸਨ। ਇਸ 29 ਨੂੰ ਕਵਾਲੀਆ ਹੋਣਗੀਆ ।
Ad Position 22
No active advertisement
ਪਿਛਲੀ ਖ਼ਬਰ ਕੁੱਲ ਹਿੰਦ ਕਿਸਾਨ ਮਹਾਂਸਭਾ ਦਾ ਕੌਮੀ ਪ੍ਰਧਾਨ ਬਣਨ ’ਤੇ ਸਤਨਾਮ ਸਿੰਘ ਅਜਨਾਲਾ ਦਾ ਸ਼ਾਨਦਾਰ ਸਵਾਗਤ ਅਗਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਪਿੰਡ ਕਰਤਾਰਪੁਰ ਅਤੇ ਕਸਬਾ ਬੁਤਾਲਾ ਵਿਖੇ ਜਥੇਦਾਰ ਜਲਾਲ ਉਸਮਾ ਵਲੋਂ ਸਵਾਗਤ
Ad Position 24