ਗੁਰਦਿਆਲ ਸਿੰਘ ਬਿੱਲਾ ਛਾਪਿਆਂਵਾਲੀ ਵਲੋਂ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਬਿਆਸ, 5 ਅਕਤੂਬਰ (ਨਰਿੰਦਰ ਸਿੰਘ)-ਗੁਰਦਿਆਲ ਸਿੰਘ ਬਿੱਲਾ ਛਾਪਿਆਂਵਾਲੀ ਸੇਵਾਦਾਰ ਸ਼੍ਰੋਮਣੀ ਅਕਾਲੀ ਦਲ ਹਲਕਾ ਬਾਬਾ ਬਕਾਲਾ ਸਾਹਿਬ ਵਲੋਂ ਪਿੰਡ ਵਜੀਰ ਭੁੱਲਰ ਦੇ ਬਾਬਾ ਦਵਿੰਦਰ ਸਿੰਘ ਆਰੇ ਵਾਲਿਆਂ ਦੇ ਛੋਟੇ ਸਪੁੱਤਰ ਰਣਜੀਤ ਸਿੰਘ ਦੀ ਹੋਈ ਬੇਵਕਤੀ ਮੌਤ ’ਤੇ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜ ਕੇ ਦੁੱਖ ਸਾਂਝਾ ਕੀਤਾ ਗਿਆ। ਸੇਵਾਦਾਰ ਬਿੱਲਾ ਦੇ ਨਾਲ ਇਸ ਦੁੱਖ ਦੀ ਘੜੀ ’ਚ ਸੂਬੇਦਾਰ ਰਣਜੀਤ ਸਿੰਘ ਵਡਾਲਾ ਖੁਰਦ, ਹਰਪ੍ਰੀਤ ਸਿੰਘ ਫੌਜੀ, ਜਸਪਾਲ ਸਿੰਘ ਬੱਬੂ, ਮਿਲਖਾ ਸਿੰਘ ਦੋਲੋਨੰਗਲ, ਡਾ.
ਅਜੀਤ ਡੈਸਕ
06-10-2026