09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਪਿੰਡਾਂ ’ਚ ਵੱਧ ਰਿਹਾ ਲਾਵਾਰਸ ਕੁੱਤਿਆਂ ਦਾ ਖ਼ੌਫ਼

ਬਿਆਸ, 7 ਅਕਤੂਬਰ (ਨਰਿੰਦਰ ਸਿੰਘ)-ਬੀਤੇ ਸਮੇਂ ਦੌਰਾਨ ਕਾਫੀ ਲਵਾਰਿਸ ਕੁੱਤਿਆਂ ਨੇ ਮਨੁੱਖੀ ਜੀਵਨ ਨੂੰ ਪਰੇਸ਼ਾਨੀ ’ਚ ਪਾਇਆ ਹੋਇਆ ਹੈ। ਇਨ੍ਹਾਂ ਕੁੱਤਿਆਂ ਸਬੰਧੀ ਅਕਸਰ ਹੀ ਸ਼ੋਸ਼ਲ ਮੀਡੀਆ ’ਤੇ ਵੀ ਖਬਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

Ad Position 21
No active advertisement
ਅਜੀਤ ਡੈਸਕ 09-10-2026
ਬਿਆਸ, 7 ਅਕਤੂਬਰ (ਨਰਿੰਦਰ ਸਿੰਘ)-ਬੀਤੇ ਸਮੇਂ ਦੌਰਾਨ ਕਾਫੀ ਲਵਾਰਿਸ ਕੁੱਤਿਆਂ ਨੇ ਮਨੁੱਖੀ ਜੀਵਨ ਨੂੰ ਪਰੇਸ਼ਾਨੀ ’ਚ ਪਾਇਆ ਹੋਇਆ ਹੈ। ਇਨ੍ਹਾਂ ਕੁੱਤਿਆਂ ਸਬੰਧੀ ਅਕਸਰ ਹੀ ਸ਼ੋਸ਼ਲ ਮੀਡੀਆ ’ਤੇ ਵੀ ਖਬਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਵਲੋਂ ਸਮੇਂ-ਸਮੇਂ ’ਤੇ ਕੋਈ ਨਾ ਕੋਈ ਨਿਯਮਾਂ ਤਹਿਤ ਇਨ੍ਹਾਂ ਕੁੱਤਿਆਂ ਨੂੰ ਲੈਕੇ ਹਦਾਇਤਾਂ ਜਾਰੀ ਹੁੰਦੀਆਂ ਰਹਿੰਦੀਆਂ ਹਨ, ਪਰ ਕਈ ਵਾਰ ਤਾਂ ਇਹ ਕੁੱਤੇ ਮਨੁੱਖੀ ਜੀਵਨ ਦਾ ਅੰਤ ਕਰਕੇ ਹੀ ਛੱਡਦੇ ਹਨ। ਇਨ੍ਹਾਂ ਕੁੱਤਿਆਂ ਨੂੰ ਅੱਜ ਕੱਲ੍ਹ ਆਮ ਹੀ ਪਿੰਡਾਂ ਦੇ ਆਵਾਜਾਈ ਵਾਲੇ ਰਾਹਾਂ ਅਤੇ ਸੁੰਨਸਾਨ ਰਾਹਾਂ ’ਤੇ ਦੇਖਿਆ ਜਾ ਰਿਹਾ ਹੈ।ਬਿਆਸ ਸਮੇਤ ਨੇੜੇ ਵੱਸਦੇ ਪਿੰਡਾਂ ਦੇ ਵਾਸੀਆਂ ਦੀ ਅਪੀਲ ਹੈ ਕਿ ਪ੍ਰਸ਼ਾਸਨ, ਪੰਚਾਇਤਾਂ ਅਤੇ ਲੋਕਲ ਅਧਿਕਾਰੀ ਮਿਲਕੇ ਇਨ੍ਹਾਂ ਅਵਾਰਾ ਕੁੱਤਿਆਂ ਦਾ ਜਲਦ ਠੋਸ ਹੱਲ ਕਰਨ ਤਾਂ ਜੋ ਕਿਸੇ ਕੀਮਤੀ ਮਨੁੱਖੀ ਜਾਨ ਨੂੰ ਨੁਕਸਾਨ ਨਾ ਹੋਵੇ। 07 ਏਐਸਆਰ20
Ad Position 22
No active advertisement
ਪਿਛਲੀ ਖ਼ਬਰ ਹਰ ਇਨਸਾਨ ਇਕ ਰੁੱਖ ਲਾ ਕੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਯੋਗਦਾਨ ਪਾਵੇ- ਲਖਬੀਰ ਰੰਧਾਵਾ ਸੋਹੀਆਂ ਖੁਰਦ ਹਾਈ ਸਕੂ... ਅਗਲੀ ਖ਼ਬਰ ਕਸ਼ਮੀਰ ਸਿੰਘ (ਨੀਡਜ਼ ਹੋਲਸੇਲ) ਦੀ ਸਾਲਾਨਾ ਬਰਸੀ ਮਨਾਈ
Ad Position 24