09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਪੁਲਿਸ ਅਧਿਕਾਰੀਆਂ ਤੇ ਸਿਆਸੀ ਲੋਕਾਂ ਦੀਆਂ ਫੋਟੋਆਂ ਏ. ਆਈ. ਨਾਲ ਤਿਆਰ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ 2 ਅਖੌਤੀ ਪੱਤਰਕਾਰਾਂ ਖਿਲਾਫ਼ ਪਰਚਾ ਦਰਜ

ਅੰਮ੍ਰਿਤਸਰ, 9 ਅਕਤੂਬਰ (ਰੇਸ਼ਮ ਸਿੰਘ)- ਪੁਲਿਸ ਅਧਿਕਾਰੀਆਂ ਤੇ ਸਿਆਸੀ ਲੋਕਾਂ ਦੀਆਂ ਏ. ਆਈ.

Ad Position 21
No active advertisement
ਅਜੀਤ ਡੈਸਕ 10-10-2026
ਅੰਮ੍ਰਿਤਸਰ, 9 ਅਕਤੂਬਰ (ਰੇਸ਼ਮ ਸਿੰਘ)- ਪੁਲਿਸ ਅਧਿਕਾਰੀਆਂ ਤੇ ਸਿਆਸੀ ਲੋਕਾਂ ਦੀਆਂ ਏ.ਆਈ. ਨਾਲ ਫੋਟੋ ਤਿਆਰ ਕਰਕੇ ਤੇ ਉਸ ਵਿਚ ਆਪਣੀਆਂ ਫੋਟੋ ਐਡ ਕਰਕੇ ਲੋਕਾਂ ’ਚ ਦਬਦਬਾ ਬਣਾਉਣ ਵਾਲੇ 2 ਅਖੌਤੀ ਪੱਤਰਕਾਰਾਂ ਖਿਲਾਫ਼ ਪੁਲਿਸ ਨੇ ਪਰਚਾ ਦਰਜ ਕਰ ਲਿਆ ਹੈ। ਇਹ ਮਾਮਲਾ ਥਾਣਾ ਗੇਟ ਹਕੀਮਾ ਦੀ ਪੁਲਿਸ ਵਲੋਂ ਦਰਜ ਕੀਤਾ ਗਿਆ ਹੈ ਜਦੋਂ ਕਿ ਐੱਸ.ਆਈ. ਸੁਲੱਖਣ ਸਿੰਘ ਥਾਣਾ ਮੁਖੀ ਗੇਟ ਹਕੀਮਾਂ ਵਲੋਂ ਕਾਰਵਾਈ ਕਰਦਿਆਂ ਅਮਿਤ ਕੁਮਾਰ ਵਾਸੀ ਵੱਡਾ ਹਰੀਪੁਰਾ ਤੇ ਵਿਕਰਮ ਕੁਮਾਰ ਵਾਸੀ ਨੀਵੀਂ ਆਬਾਦੀ ਕਿਸ਼ਨ ਕੋਟ ਖਿਲਾਫ਼ ਪਰਚਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਵਲੋਂ ਦਰਜ ਕੀਤੇ ਪਰਚੇ ਅਨੁਸਾਰ ਇਹ ਦੋਵੇਂ ਵਿਅਕਤੀ ਆਪਣੇ ਆਪ ਨੂੰ ਪੱਤਰਕਾਰ ਦੱਸਦੇ ਹਨ ਅਤੇ ਮੋਬਾਈਲ ’ਤੇ ਜਾਅਲੀ ਫੋਟੋ ਬਣਾ ਸ਼ੋਸਲ ਮੀਡੀਆ ’ਤੇ ਪਾਉਂਦੇ ਹਨ। ਇਨ੍ਹਾਂ ਪਾਸੋਂ 2 ਮੋਬਾਈਲ ਫੋਨ ਰੈੱਡ ਮੀ ਦੇ ਬਰਾਮਦ ਕੀਤੇ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਸ਼ਹਿਜ਼ਾਦਾ ਨੰਦ ਕਾਲਜ ਦੇ ਰੈਸਲਰਾਂ ਦੀ ਸ਼ਾਨਦਾਰ ਜਿੱਤ ਅਗਲੀ ਖ਼ਬਰ ‘ ਗੁਰਦੁਆਰਾ ਸੁਧਾਰ ਲਹਿਰ-ਭਾਗ 2’ ਤਹਿਤ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਜਥੇ ਨੇ ਕੀਤੀ ਅਕਾਲ ਤਖ਼ਤ ਸਾਹਿਬ ਸਨਮੁੱਖ ਅਰਦਾਸ
Ad Position 24