04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸ: ਪੁਖਰਾਜ ਸਿੰਘ ਨੇ ਬਤੌਰ ਐਸ. ਡੀ. ਓ. ਪਾਵਰਕਾਮ ਅਹੁਦਾ ਸੰਭਾਲਿਆ

ਬਾਬਾ ਬਕਾਲਾ ਸਾਹਿਬ, 4 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਦਫ਼ਤਰ ਪਾਵਰਕਾਮ ਬਿਜਲੀ ਬੋਰਡ ਵਿਖੇ ਸ: ਪੁਖਰਾਜ ਸਿੰਘ ਨੇ ਬਤੌਰ ਐਸ. ਡੀ.

Ad Position 21
No active advertisement
ਅਜੀਤ ਡੈਸਕ 05-11-2026
ਬਾਬਾ ਬਕਾਲਾ ਸਾਹਿਬ, 4 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਦਫ਼ਤਰ ਪਾਵਰਕਾਮ ਬਿਜਲੀ ਬੋਰਡ ਵਿਖੇ ਸ: ਪੁਖਰਾਜ ਸਿੰਘ ਨੇ ਬਤੌਰ ਐਸ.ਡੀ.ਓ. ਬਾਬਾ ਬਕਾਲਾ ਸਾਹਿਬ ਆਪਣਾ ਅਹੁਦਾ ਸੰਭਾਲਕੇ ਕੰਮ ਕਾਜ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੇ ਅਹੁਦਾ ਸੰਭਾਲਣ ਮੌਕੇ ਸਰਪੰਚ ਸੁਰਿੰਦਰ ਸਿੰਘ ਕੰਗ ਬੁਟਾਰੀ, ਪ੍ਰਧਾਨ ਹਰਭਿੰਦਰ ਸਿੰਘ ਚਾਹਲ (ਐਸ.ਡੀ.ਓ. ਰਈਆ), ਪ੍ਰਧਾਨ ਹਰਜਿੰਦਰ ਸਿੰਘ ਬਾਬਾ ਬਕਾਲਾ ਸਾਹਿਬ ਨੇ ਉਨ੍ਹਾਂ ਨੂੰ ਅਹੁਦਾ ਸੰਭਾਲਣ ਮੌਕੇ ਮੂੰਹ ਮਿੱਠਾ ਕਰਵਾਇਆ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਐਸ.ਡੀ.ਓ. ਸ: ਪੁਖਰਾਜ ਸਿੰਘ ਨੇ ਸਟਾਫ ਨਾਲ ਪਲੇਠੀ ਮਿਲਣੀ ਕਰਦਿਆਂ ਕਿਹਾ ਕਿ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ। ਇਸ ਮੌਕੇ ਸਰਪੰਚ ਸੁਰਿੰਦਰ ਸਿੰਘ ਕੰਗ ਬੁਟਾਰੀ, ਪ੍ਰਧਾਨ ਹਰਭਿੰਦਰ ਸਿੰਘ ਚਾਹਲ, ਪ੍ਰਧਾਨ ਹਰਜਿੰਦਰ ਸਿੰਘ ਤੋਂ ਇਲਾਵਾ ਸੁਖਬੀਰ ਸਿੰਘ ਜੇ.ਈ., ਮਲਕੀਅਤ ਸਿੰਘ ਜੇ.ਈ., ਭੁਪਿੰਦਰ ਸਿੰਘ ਪੱਡਾ, ਕਰਮਜੀਤ ਸਿੰਘ ਸੰਧੂ, ਗੁਰਪਾਲ ਸਿੰਘ ਕਾਕਾ, ਰਵਿੰਦਰ ਸਿੰਘ ਜੇ.ਈ., ਸੁਖਜਿੰਦਰ ਸਿੰਘ ਰਈਆ, ਗੁਰਪ੍ਰੀਤ ਸਿੰਘ ਫੇਰੂਮਾਨ, ਕੁਲਦੀਪ ਸਿੰਘ ਜੇ.ਈ. ਲਖਵਿੰਦਰ ਸਿੰਘ ਜੇ.ਈ., ਟੇਕ ਸਿੰਘ, ਨਰਿੰਦਰ ਸਿੰਘ ਧਿਆਨਪੁਰ, ਗੁਰਜੀਤ ਸਿੰਘ ਰਾਮਪੁਰ, ਨਵਜੀਤ ਸਿੰਘ ਖਜ਼ਾਨਚੀ, ਮਨਿੰਦਰ ਸਿੰਘ ਅਤੇ ਹੋਰ ਸਟਾਫ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜਰ ਸਕੂਲ ਵਿਖੇ ਪੰਜਾਬ ਸਥਾਪਨਾ ਦਿਵਸ ਮਾਣ ਤੇ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਅੰਮ੍ਰਿਤਸਰ ’ਚ ਸਵਾਰੀ ਆਟੋ ਰਿਕਸ਼ਿਆਂ ਦੀ ਕੀਤੀ ਜਾ ਰਹੀ ਮਾਲ-ਢੁਆਈ ਲਈ ਵਰਤੋਂ * ਟ੍ਰੈਫਿਕ ਨਿਯਮਾਂ ਦੀਆਂ ਉੱਡ ਰਹੀਆਂ ਧੱਜ...
Ad Position 24