ਸ਼ਰਾਬੀ ਹਾਲਾਤ ’ਚ ਮਿਲੇ ਪੁਲਿਸ ਮੁਲਾਜ਼ਮ ਨੂੰ ਕੀਤਾ ਨੌਕਰੀ ਤੋਂ ਮੁੱਅਤਲ : ਏ.ਡੀ.ਸੀ.ਪੀ.
ਅੰਮ੍ਰਿਤਸਰ, 20 ਨਵੰਬਰ (ਰੇਸ਼ਮ ਸਿੰਘ)-ਬੀਤੇ ਦਿਨ ਸ਼ੋਸਲ ਮੀਡੀਆ ’ਤੇ ਸ਼ਰਾਬੀ ਹਾਲਾਤ ’ਚ ਪੁਲਿਸ ਮੁਲਾਜ਼ਮ ਦੀ ਵੀਡੀਓ ਵਾਇਰਲ ਹੋਣ ਦੇ ਚਰਚਿਤ ਮਾਮਲੇ ’ਚ ਸਬੰਧਤ ਮੁਲਾਜ਼ਮ ਨੂੰ ਨੌਕਰੀ ਤੋਂ ਮੁੱਅਤਲ ਕਰ ਦਿੱਤਾ ਗਿਆ ਹੈ। ਏ.
ਏ.ਡੀ.ਸੀ.ਪੀ.-1 ਜਗਤੇਸ਼ਵਰ ਸਿੰਘ ਮਾਮਲੇ ਸਬੰਧੀ ਦੱਸਦੇ ਹੋਏ। ਤਸਵੀਰ: ਨਿਰਮਲ ਸਟੂਡੀਓ
21-11-2026