ਆਸਟ੍ਰੇਲੀਆ ਇਕ ਵਾਰ ਫਿਰ ਵਿਦਿਆਰਥੀਆਂ ਦੇ ਸਵਾਗਤ ਲਈ ਹੋਇਆ ਤਿਆਰ, ਫਰਵਰੀ ਇਨਟੇਕ ਵੱਡੇ ਪੱਧਰ ’ਤੇ ਲੱਗਣਗੇ ਵੀਜ਼ੇ- ਕੰਗ/ਚੱਠਾ
* ਆਸਟ੍ਰੇਲੀਆ ਦੇ ਪਿਛਲੇ ਇਨਟੇਕਾਂ ਤੋਂ ਨਿਰਾਸ਼ ਰਹੇ ਵਿਦਿਆਰਥੀਆਂ ਦਾ ਹੁਣ ਸੁਪਨਾ ਔਜੀ ਹੱਬ ਇਮੀਗ੍ਰੇਸ਼ਨ ਕਰੇਗੀ ਸਾਕਾਰ * ਯੂ. ਕੇ. ਜਾਣ ਦੇ ਚਾਹਵਾਨ ਵਿਦਿਆਰਥੀ ਵੀ ਕਰ ਸਕਦੇ ਹਨ ਅਪਲਾਈ
ਅੰਮ੍ਰਿਤਸਰ, 20 ਨਵੰਬਰ (ਹਰਮਿੰਦਰ ਸਿੰਘ)-ਜਿਸ ਸਮੇਂ ਦਾ ਵਿਦਿਆਰਥੀਆਂ ਨੂੰ ਪਿਛਲੇ ਲੰਬੇ ਸਮੇਂ ਤੋਂ ਇੰਤਰਾਜ ਸੀ, ਉਹ ਹੁਣ ਖਤਮ ਹੋਣ ਜਾ ਰਿਹਾ ਹੈ ਕਿਉਂਕਿ ਆਸਟ੍ਰੇਲੀਆ ਆਪਣੇ ਫਰਵਰੀ ਇਨਟੇਕ ਲਈ ਭਾਰਤ ਅਤੇ ਖਾਸ ਕਰਕੇ ਪੰਜਾਬ ਦੇ ਵਿਦਿਆਰਥੀਆਂ ਨੂੰ ਵੱਡੇ ਪੱਧਰ ’ਤੇ ਸਟੱਡੀ ਵੀਜ਼ੇ ਦੇਣ ਜਾ ਰਿਹਾ ਹੈ। ਇਹ ਜਾਣਕਾਰੀ ‘ਔਜੀ ਹੱਬ’ ਦੇ ਐੱਮ.
ਹ
ਹਰਮਨਜੀਤ ਸਿੰਘ ਕੰਗ ਅਤੇ ਕਰਨਵੀਰ ਸਿੰਘ ਚੱਠਾ ਦੀਆਂ ਤਸਵੀਰਾਂ।
21-11-2026
ਅੰਮ੍ਰਿਤਸਰ, 20 ਨਵੰਬਰ (ਹਰਮਿੰਦਰ ਸਿੰਘ)-ਜਿਸ ਸਮੇਂ ਦਾ ਵਿਦਿਆਰਥੀਆਂ ਨੂੰ ਪਿਛਲੇ ਲੰਬੇ ਸਮੇਂ ਤੋਂ ਇੰਤਰਾਜ ਸੀ, ਉਹ ਹੁਣ ਖਤਮ ਹੋਣ ਜਾ ਰਿਹਾ ਹੈ ਕਿਉਂਕਿ ਆਸਟ੍ਰੇਲੀਆ ਆਪਣੇ ਫਰਵਰੀ ਇਨਟੇਕ ਲਈ ਭਾਰਤ ਅਤੇ ਖਾਸ ਕਰਕੇ ਪੰਜਾਬ ਦੇ ਵਿਦਿਆਰਥੀਆਂ ਨੂੰ ਵੱਡੇ ਪੱਧਰ ’ਤੇ ਸਟੱਡੀ ਵੀਜ਼ੇ ਦੇਣ ਜਾ ਰਿਹਾ ਹੈ। ਇਹ ਜਾਣਕਾਰੀ ‘ਔਜੀ ਹੱਬ’ ਦੇ ਐੱਮ.ਡੀ. ਹਰਮਨਜੀਤ ਸਿੰਘ ਕੰਗ ਅਤੇ ਅੰਮ੍ਰਿਤਸਰ ਬ੍ਰਾਂਚ ਦੇ ਐੱਮ.ਡੀ. ਕਰਨਵੀਰ ਸਿੰਘ ਚੱਠਾ ਨੇ ਦਿੱਤੀ। ਇਕ ਬਿਆਨ ਰਾਹੀ ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆ ਦੇ ਪਿਛਲੇ ਕੁਝ ਇਨਟੇਕ ਜ਼ਿਆਦਾ ਸਫਲ ਨਹੀਂ ਰਹੇ, ਜਿਸ ਕਾਰਨ ਆਸਟ੍ਰੇਲੀਆ ਜਾਣ ਦੇ ਚਾਹਵਾਨ ਵਿਦਿਆਰਥੀਆਂ ਅੰਦਰ ਚਿੰਤਾ ਬਣੀ ਹੋਈ ਸੀ ਲੇਕਿਨ ਇਸ ਦੇ ਬਾਵਜੂਦ ‘ਔਜੀ ਹੱਬ’ ਆਪਣੀ ਕਾਬਲੀਅਤ ਦੇ ਦਮ ’ਤੇ ਦਰਜਨਾਂ ਵਿਦਿਆਰਥੀਆਂ ਦੇ ਆਸਟ੍ਰੇਲੀਆ ਦੇ ਵੀਜ਼ੇ ਲਗਵਾਏ ਹਨ। ਹੁਣ ਸਾਡਾ ਅਗਲਾ ਨਿਸ਼ਾਨਾ ਆਸਟ੍ਰੇਲੀਆ ਦਾ ਫਰਵਰੀ ਇਨਟੇਕ ਹੈ। ਕੰਗ ਅਤੇ ਚੱਠਾ ਨੇ ਦੱਸਿਆ ਕਿ ਇਕ ਪਾਸੇ ਜਿੱਥੇ ਜਿਆਦਾਤਰ ਏਜੰਟ ਆਸਟ੍ਰੇਲੀਆ ਦੇ ਵੀਜ਼ੇ ਲਗਵਾਉਣ ਤੋਂ ਕੰਨੀ ਕਤਰਾ ਰਹੇ ਹਨ ਦੂਜੇ ਪਾਸੇ ‘ਔਜੀ ਹੱਬ ਇੰਮੀਗ੍ਰੇਸ਼ਨ’ ਇਕਲੌਤੀ ਉਹ ਸੰਸਥਾ ਹੈ ਜੋ ਅੱਜ ਵੀ ਵੱਡੇ ਪੱਧਰ ’ਤੇ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਰਹੀ ਹੈ। ਕੰਗ ਅਤੇ ਚੱਠਾ ਨੇ ਦੱਸਿਆ ਕਿ ਸਾਡੀ ਸੰਸਥਾ ਪਿਛਲੇ ਲੰਬੇ ਸਮੇਂ ਤੋਂ ਆਸਟ੍ਰੇਲੀਆ ਦੇ ਸਟੱਡੀ ਵੀਜ਼ੇ ਨੂੰ ਲੈ ਕੇ ਆਪਣੀਆਂ ਸੇਵਾਵਾਂ ਦੇ ਰਹੀ ਹੈ । ਉਨ੍ਹਾ ਕਿਹਾ ਕਿ ਹੁਣ ਆਸਟ੍ਰੇਲੀਆ ਵਿਚ ਸਟੂਡੈਂਟ ਅਤੇ ਸਪਾਉਸ ਵੀਜ਼ੇ ਦੀ ਮੰਗ ਵਿਚ ਭਾਰੀ ਵਾਧਾ ਹੋਇਆ। ਹੁਣ ਸਹੀ ਗਾਈਡੈਂਸ ਨਾਲ ਹੀ ਵਿਦਿਆਰਥੀ ਆਸਟ੍ਰੇਲੀਆ ਦਾ ਵੀਜ਼ਾ ਹਾਸਿਲ ਕਰ ਸਕਦੇ ਹਨ। ਜਿਨ੍ਹਾਂ ਵਿਦਿਆਰਥੀਆਂ ਨੇ 2026 ਵਿਚ ਬਾਰ੍ਹਵੀਂ ਪਾਸ ਕੀਤੀ ਹੈ ਅਤੇ ਉਹ 6.5 ਬੈਂਡ ਲੈ ਕੇ ਨਾਲ ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕਰ ਸਕਦੇ ਹਨ। ਕੰਗ ਅਤੇ ਚੱਠਾ ਨੇ ਦੱਸਿਆ ਕਿ ਆਸਟ੍ਰੇਲੀਆ ਪੰਜਾਬੀ ਵਿਦਿਆਰਥੀਆਂ ਦੀ ਹਮੇਸ਼ਾ ਹੀ ਪਹਿਲੀ ਪਸੰਦ ਰਿਹਾ ਹੈ ਕਿਉਂਕਿ ਆਸਟ੍ਰੇਲੀਆ ਵਿਦਿਆਰਥੀਆਂ ਦੀਆਂ ਆਸਾਂ ’ਤੇ ਹਮੇਸ਼ਾ ਖਰਾ ਉਤਰਿਆ ਹੈ। ਉਨ੍ਹਾਂ ਦੱਸਿਆ ਕਿ 2026 ਪਾਸ ਵਿਦਿਆਰਥੀਆਂ ਕੋਲ ਆਸਟ੍ਰੇਲੀਆ ਜਾਣ ਦਾ ਇਹ ਆਖਰੀ ਮੌਕਾ ਹੈ, ਇਸ ਲਈ ਵਿਦਿਆਰਥੀ ਹੋਰ ਦੇਰ ਨਾ ਕਰਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਦਿਆਰਥੀ ਯੂ. ਕੇ. ਜਾਣਾ ਚਾਹੁੰਦਾ ਹੈ ਤਾਂ 6 ਬੈਂਡ ਨਾਲ ਅਪਲਾਈ ਕਰ ਸਕਦਾ ਹੈ। ਜਿਹੜੇ ਵਿਦਿਆਰਥੀ ਚੰਗੀ ਅੰਗਰੇਜੀ ਬੋਲ ਅਤੇ ਸਮਝ ਲੈਂਦੇ ਹਨ ਉਹ ਬਗੈਰ ਆਈਲੈੱਟਸ ਵੀ ਅਪਲਾਈ ਕਰ ਸਕਦੇ ਹਨ। ਵੀਜ਼ਾ ਲਗਵਾਉਣ ਦੀ ਗਰੰਟੀ ਸਾਡੀ ਹੋਵੇਗੀ। ਕੰਗ ਅਤੇ ਚੱਠਾ ਨੇ ਦੱਸਿਆ ਫਰਵਰੀ ਇਨਟੇਕ ਲਈ ਦਾਖਲੇ ਚੱਲ ਰਹੇ ਹਨ ਅਤੇ ਸੀਟਾਂ ਬਹੁਤ ਹੀ ਸੀਮਤ ਰਹਿ ਗਈਆਂ ਹਨ, ਜੋ ਵਿਦਿਆਰਥੀ ਇਕਲੇ ਜਾਂ ਆਪਣੇ ਸਪਾਊਸ ਨਾਲ ਯੂ. ਕੇ. ਜਾਂ ਫਿਰ ਆਸਟ੍ਰੇਲੀਆ ਜਾਣ ਦੇ ਚਾਹਵਾਨ ਹਨ, ਉਹ ਹੋਰ ਦੇਰ ਨਾ ਕਰਦੇ ਹੋਏ ਪਹਿਲਾ ਆਉਣ ਅਤੇ ਬਹੁਤ ਹੀ ਫਾਸਟ ਰਾਹੀ ਆਪਣਾ ਵੀਜ਼ਾ ਹਾਸਿਲ ਕਰਨ। ਚਾਹਵਾਨ ਵਿਦਿਆਰਥੀ ਅੱਜ ਹੀ ‘ਔਜੀ ਹੱਬ’ ਦੇ ਅੰਮ੍ਰਿਤਸਰ ਦਫ਼ਤਰ ਰਣਜੀਤ ਐਵੀਨਿਊ, ਡੀ. ਬਲਾਕ ਸਾਹਮਣੇ ਮਹਿੰਦਰਾ ਏਜੰਸੀ ਜਾਂ ਬਟਾਲਾ ਅਤੇ ਗੁਰਦਾਸਪੁਰ ਦਫਤਰ ਵਿਖੇ ਆ ਕੇ ਮਿਲ ਸਕਦੇ ਹਨ।