ਕੇਂਦਰ ਦੀ ਭਾਜਪਾ ਸਰਕਾਰ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਮੁੱਦੇ ’ਤੇ ਗੰਭੀਰ ਨਹੀਂ-ਢਿਲਵਾਂ
ਬਾਜਾਖਾਨਾ, 23 ਅਗਸਤ (ਜੀਵਨ ਗਰਗ)-ਕੇਂਦਰ ਦੀ ਭਾਜਪਾ ਸਰਕਾਰ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਮੁੱਦੇ ’ਤੇ ਬਿੱਲਕੁਲ ਗੰਭੀਰ ਨਹੀਂ। ਅੱਜ ਦੇ ਸਮੇਂ ’ਚ ਦੇਸ਼ ਦੇ ਲੋਕ ਮਹਿੰਗਾਈ ਦੀ ਮਾਰ ਝੱਲਣ ਲਈ ਪੂਰੀ ਤਰ੍ਹਾਂ ਅਸਮਰੱਥ ਹਨ।
ਬਾਜਾਖਾਨਾ ਵਿਖੇ ਗੱਲਬਾਤ ਕਰਦੇ ਹੋਏ ਵਿਧਾਨ ਸਭਾ ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ। ਨਾਲ ਡਾ. ਕੇਵਲ ਕਿ੍ਰਸ਼ਨ, ਕਾਲਾ ਮੱਲਾ ਆਦਿ। ਤਸਵੀਰ: ਜੀਵਨ ਗਰਗ
ਬਾਜਾਖਾਨਾ ਵਿਖੇ ਬੂਥ ਜੋੜੋ ਮੁਹਿੰਮ ਤਹਿਤ ਨੌਜਵਾਨਾਂ ਨੂੰ ਕਾਂਗਰਸ ਪਾਰਟੀ ’ਚ ਸ਼ਾਮਿਲ ਕਰਦੇ ਹੋਏ ਬਲਾਕ ਜੈਤੋ ਦੇ ਪ੍ਰਧਾਨ ਰਾਹੁਲ ਜੈਤੋ। ਤਸਵੀਰ: ਜੀਵਨ ਗਰਗ
24-08-2026