03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਪਹਿਲਵਾਨ ਸਾਗਰ ਨੇ ਵਰਲਡ ਚੈਂਪੀਅਨਸ਼ਿਪ ’ਚ ਆਪਣੀ ਜਗ੍ਹਾ ਪੱਕੀ ਕੀਤੀ

ਕੋਟਕਪੂਰਾ, 2 ਸਤੰਬਰ (ਰਿੰਕੂ ਮਲਹੋਤਰਾ)-ਕੁਸ਼ਤੀ ਕੋਚਿੰਗ ਸੈਂਟਰ ਬਾਬਾ ਫ਼ਰੀਦ ਰੈਸਲਿੰਗ ਕਲੱਬ ਕੋਟਕਪੂਰਾ ਦੇ ਪਹਿਲਵਾਨ ਸਾਗਰ ਸਿੰਘ ਵਾਸੀ ਕੋਟਕਪੂਰਾ ਨੇ ਪਹਿਲਾਂ 23ਵੀਂ ਸੀਨੀਅਰ ਏਸ਼ੀਆ ਚੈਂਪੀਅਨਸ਼ਿਪ ਵਿਚ ਦੂਜਾ ਸਥਾਨ ਹਾਸਿਲ ਕਰਕੇ ਆਪਣੇ ਦੇਸ਼ ਦਾ ਨਾਮ ਉੱਚਾ ਕੀਤਾ ਸੀ, ਹੁਣ ਲਖਨਉ ਵਿਖੇ ਚੱਲ ਰਹੇ ਸੀਨੀਅਰ ਵਰਲਡ ਚੈਂਪੀਅਨਸ਼ਿਪ ਟਰਾਇਲ ਵਿਚ ਹਿੱਸਾ ਲੈ ਕੇ ਸੀਨੀਅਰ ਵਰਲਡ ਚੈਂਪੀਅਨਸ਼ਿਪ ਅਮਰੀਕਾ ਵਿਚ ਸਿਲੈਕਟ ਹੋ ਕੇ ਇੰਡੀਆ ਟੀਮ ਲਈ ਆਪਣੀ ਜਗ੍ਹਾ ਪੱਕੀ ਕੀਤੀ। ਬਾਬਾ ਫ਼ਰੀਦ ਰੈਸਲਿੰਗ ਕਲੱਬ ਮੈਂਬਰ ਕੁਸ਼ਤੀ ਪ੍ਰਮੋਟਰ ਡਾ.

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਕੋਟਕਪੂਰਾ, 2 ਸਤੰਬਰ (ਰਿੰਕੂ ਮਲਹੋਤਰਾ)-ਕੁਸ਼ਤੀ ਕੋਚਿੰਗ ਸੈਂਟਰ ਬਾਬਾ ਫ਼ਰੀਦ ਰੈਸਲਿੰਗ ਕਲੱਬ ਕੋਟਕਪੂਰਾ ਦੇ ਪਹਿਲਵਾਨ ਸਾਗਰ ਸਿੰਘ ਵਾਸੀ ਕੋਟਕਪੂਰਾ ਨੇ ਪਹਿਲਾਂ 23ਵੀਂ ਸੀਨੀਅਰ ਏਸ਼ੀਆ ਚੈਂਪੀਅਨਸ਼ਿਪ ਵਿਚ ਦੂਜਾ ਸਥਾਨ ਹਾਸਿਲ ਕਰਕੇ ਆਪਣੇ ਦੇਸ਼ ਦਾ ਨਾਮ ਉੱਚਾ ਕੀਤਾ ਸੀ, ਹੁਣ ਲਖਨਉ ਵਿਖੇ ਚੱਲ ਰਹੇ ਸੀਨੀਅਰ ਵਰਲਡ ਚੈਂਪੀਅਨਸ਼ਿਪ ਟਰਾਇਲ ਵਿਚ ਹਿੱਸਾ ਲੈ ਕੇ ਸੀਨੀਅਰ ਵਰਲਡ ਚੈਂਪੀਅਨਸ਼ਿਪ ਅਮਰੀਕਾ ਵਿਚ ਸਿਲੈਕਟ ਹੋ ਕੇ ਇੰਡੀਆ ਟੀਮ ਲਈ ਆਪਣੀ ਜਗ੍ਹਾ ਪੱਕੀ ਕੀਤੀ। ਬਾਬਾ ਫ਼ਰੀਦ ਰੈਸਲਿੰਗ ਕਲੱਬ ਮੈਂਬਰ ਕੁਸ਼ਤੀ ਪ੍ਰਮੋਟਰ ਡਾ. ਰਵੀ ਬਾਂਸਲ, ਰਜਿੰਦਰ ਸਿੰਘ ਸਰਾਂ ਸਾਬਕਾ ਨਾਇਬ ਤਹਿਸੀਲਦਾਰ, ਪਹਿਲਵਾਨ ਹਰਦੀਪ ਸਿੰਘ ਫਿੱਡੂ, ਕਲੱਬ ਪ੍ਰਧਾਨ ਨਵਦੀਪ ਸਿੰਘ ਢਿੱਲੋਂ, ਸੈਕਟਰੀ ਜੋਗਾ ਸਿੰਘ, ਖਜ਼ਾਨਚੀ ਸੋਨੂੰ ਗੋਇਲ, ਵੀਰ ਐਸੋਸੀਏਸ਼ਨ ਪ੍ਰਧਾਨ ਪਰਮਵੀਰ ਸਿੰਘ ਗਿੱਲ, ਖਜ਼ਾਨਚੀ ਇਕਬਾਲ ਸਿੰਘ ਸੰਧੂ, ਵਾਈਸ ਪ੍ਰਧਾਨ ਤੇਜਾ ਪਹਿਲਵਾਨ, ਵਾਈਸ ਪ੍ਰਧਾਨ ਰਾਜ ਸੰਧੂ, ਜਗਦੇਵ ਸਿੰਘ ਧਾਲੀਵਾਲ, ਹਰਗੋਬਿੰਦ ਸਿੰਘ ਸੰਧੂ, ਮਨਪ੍ਰੀਤ ਸਿੰਘ ਸੰਧੂ ਕੁਸ਼ਤੀ ਕੋਚ ਕੋਟਕਪੂਰਾ ਆਦਿ ਨੇ ਸਾਗਰ ਸਿੰਘ ਦੀ ਇਸ ਕਾਮਯਾਬੀ ’ਤੇ ਪੂਰੇ ਪਰਿਵਾਰ ਨੂੰ ਵਧਾਈ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚਿਆ ਮਸ਼ਾਲ ਮਾਰਚ ਅਗਲੀ ਖ਼ਬਰ ਰਾਜਿੰਦਰ ਸਿੰਘ ਬਰਾੜ ਸਬ-ਇੰਸਪੈਕਟਰ ਦਾ ਸੇਵਾ ਮੁਕਤੀ ’ਤੇ ਵਿਕਾਸ ਕਮੇਟੀ ਵਲੋਂ ਸਨਮਾਨ
Ad Position 24