05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਰੇਲਵੇ ਫ਼ਾਟਕ ਦੇ ਨਜ਼ਦੀਕ ਸੜਕ ’ਤੇ ਇੰਟਰਲਾਕ ਟਾਇਲਾਂ ਨਾ ਲੱਗਣ ਕਰਕੇ ਲੋਕ ਪ੍ਰੇਸ਼ਾਨ

ਜੈਤੋ, 4 ਅਕਤੂਬਰ (ਗਾਬੜੀਆ)-ਜੈਤੋ-ਮੁਕਤਸਰ ਰੋਡ ’ਤੇ ਸਥਿਤ ਰੇਲਵੇ ਫ਼ਾਟਕ ਦੇ ਨਜ਼ਦੀਕ ਠੇਕੇਦਾਰ ਵਲੋਂ ਸੜਕ ’ਤੇ ਇੰਟਰਲੋਕ ਟਾਇਲਾਂ ਨਹੀਂ ਲਗਾਈਆਂ ਗਈਆਂ। ਜਿਸ ਕਰਕੇ ਉਕਤ ਫ਼ਾਟਕ ਦੇ ਕੋਲੋਂ ਲੰਘਣ ਵਾਲੇ ਹਰ ਵਿਅਕਤੀ, ਸਾਈਕਲ ਚਾਲਕ ਅਤੇ ਵਹੀਕਲ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

Ad Position 21
No active advertisement
ਅਜੀਤ ਡੈਸਕ 05-10-2026
ਜੈਤੋ, 4 ਅਕਤੂਬਰ (ਗਾਬੜੀਆ)-ਜੈਤੋ-ਮੁਕਤਸਰ ਰੋਡ ’ਤੇ ਸਥਿਤ ਰੇਲਵੇ ਫ਼ਾਟਕ ਦੇ ਨਜ਼ਦੀਕ ਠੇਕੇਦਾਰ ਵਲੋਂ ਸੜਕ ’ਤੇ ਇੰਟਰਲੋਕ ਟਾਇਲਾਂ ਨਹੀਂ ਲਗਾਈਆਂ ਗਈਆਂ। ਜਿਸ ਕਰਕੇ ਉਕਤ ਫ਼ਾਟਕ ਦੇ ਕੋਲੋਂ ਲੰਘਣ ਵਾਲੇ ਹਰ ਵਿਅਕਤੀ, ਸਾਈਕਲ ਚਾਲਕ ਅਤੇ ਵਹੀਕਲ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੇ ਦੱਸਿਆ ਕਿ ਸੜਕ ’ਤੇ ਇੰਟਰਲੋਕ ਟਾਇਲਾਂ ਨਾ ਲੱਗਣ ਕਾਰਨ ਸਬੰਧਿਤ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾ ਚੁੱਕਿਆ ਹੈ ਪਰ ਪਰਨਾਲਾ ਉਥੇ ਦਾ ਉਥੇ ਹੀ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਅਧੂਰੀ ਛੱਡੀ ਸੜਕ ਨੂੰ ਤੁਰੰਤ ਪੂਰਾ ਕਰਵਾਇਆ ਜਾਵੇ ਤੇ ਇੰਟਰਲੋਕ ਟਾਇਲਾਂ ਲਗਾਈਆਂ ਜਾਣ।
Ad Position 22
No active advertisement
ਪਿਛਲੀ ਖ਼ਬਰ ਇਕਬਾਲ ਸਿੰਘ ਡੋਡ ਨੂੰ ਸਦਮਾ, ਚਾਚਾ ਜੀ ਦਾ ਦਿਹਾਂਤ ਅਗਲੀ ਖ਼ਬਰ ਕਰੀਅਰ ਕੌਂਸਲਿੰਗ ਕੈਂਪ ’ਚ 100 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ
Ad Position 24