05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਇਕਬਾਲ ਸਿੰਘ ਡੋਡ ਨੂੰ ਸਦਮਾ, ਚਾਚਾ ਜੀ ਦਾ ਦਿਹਾਂਤ

ਬਾਜਾਖਾਨਾ, 4 ਅਕਤੂਬਰ (ਜਗਦੀਪ ਸਿੰਘ ਗਿੱਲ)-ਨਜ਼ਦੀਕੀ ਪਿੰਡ ਡੋਡ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਦਸ਼ਮੇਸ਼ ਟਰੱਕ ਯੂਨੀਅਨ ਬਾਜਾਖਾਨਾ ਦੇ ਪ੍ਰਧਾਨ ਇਕਬਾਲ ਸਿੰਘ ਡੋਡ ਅਤੇ ਰਛਪਾਲ ਸਿੰਘ ਡੋਡ ਕੈਨੇਡਾ ਨੂੰ ਉਸ ਵਕਤ ਗਹਿਰਾ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੇ ਚਾਚਾ ਅਤੇ ਕੁਲਬੀਰ ਸਿੰਘ ਡੋਡ ਦੇ ਪਿਤਾ ਅਤੇ ਭੁਪਿੰਦਰ ਸਿੰਘ ਡੋਡ ਨੰਬਰਦਾਰ ਦੇ ਭਾਈ ਸਾਹਿਬ ਬਾਦਲ ਸਿੰਘ (67) ਦੀ ਕੁਝ ਦਿਨ ਬਿਮਾਰ ਰਹਿਣ ਉਪਰੰਤ ਮੌਤ ਹੋ ਗਈ। ਉਨ੍ਹਾਂ ਦੀ ਮੌਤ ’ਤੇ ਇਲਾਕੇ ਦੀਆਂ ਅਹਿਮ ਸ਼ਖ਼ਸੀਅਤਾਂ, ਪਤਵੰਤੇ ਸੱਜਣਾਂ, ਪਿੰਡਾਂ ਦੇ ਪੰਚਾ-ਸਰਪੰਚਾਂ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਮੈਂਬਰਾਂ ਅਤੇ ਪਿੰਡ ਡੋਡ ਦੇ ਵਾਸੀਆਂ ਨੇ ਦੁੱਖ ਜ਼ਾਹਿਰ ਕੀਤਾ।

Ad Position 21
No active advertisement
ਬਾਦਲ ਸਿੰਘ ਦੀ ਫ਼ਾਈਲ ਫ਼ੋਟੋ 05-10-2026

Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ’ਚ ਮਾਂ-ਪੁੱਤ ਦੀ ਮੌਤ ਅਗਲੀ ਖ਼ਬਰ ਰੇਲਵੇ ਫ਼ਾਟਕ ਦੇ ਨਜ਼ਦੀਕ ਸੜਕ ’ਤੇ ਇੰਟਰਲਾਕ ਟਾਇਲਾਂ ਨਾ ਲੱਗਣ ਕਰਕੇ ਲੋਕ ਪ੍ਰੇਸ਼ਾਨ
Ad Position 24