21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਸਰਕਲ ਪ੍ਰਧਾਨ ਥਾਪੇ

Ad Position 21
No active advertisement
ਅਜੀਤ ਡੈਸਕ 31-01-2026
ਪਟਿਆਲਾ, 30 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਜ਼ਿਲ੍ਹਾ ਪਟਿਆਲਾ ਦਿਹਾਤੀ ਅਧੀਨ ਆਉਂਦੇ ਸਰਕਲਾਂ ਦੇ ਪ੍ਰਧਾਨ ਥਾਪੇ ਗਏ ਹਨ | ਅੱਜ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ ਦੀ ਅਗਵਾਈ ਹੇਠ ਮੀਟਿੰਗ ਹੋਈ ਜਿਸ ਵਿਚ ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਕਰਨ ਸਿੰਘ ਡੀ.ਟੀ.ਓ., ਭੁਪਿੰਦਰ ਸਿੰਘ ਸ਼ੇਖੂਪੁਰ, ਸਤਵਿੰਦਰ ਸਿੰਘ ਟੌਹੜਾ, ਜਰਨੈਲ ਸਿੰਘ ਕਰਤਾਰਪੁਰ, ਰਵਿੰਦਰ ਸਿੰਘ ਸ਼ਾਹਪੁਰ, ਸੁਖਵਿੰਦਰ ਸਿੰਘ ਰਾਜਲਾ ਅਤੇ ਜਗਜੀਤ ਸਿੰਘ ਕੋਹਲੀ ਹਾਜਰ ਸਨ | ਮੀਟਿੰਗ ਉਪਰੰਤ ਸਮੁੱਚੀ ਲੀਡਰਸ਼ਿਪ ਵਲੋਂ ਸਰਕਲ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਗਈ | ਇਸ ਸੂਚੀ ਵਿਚ ਸਰਕਲ ਕਲਿਆਣ ਤੋਂ ਹਰਦੀਪ ਸਿੰਘ ਆਸੇਮਾਜਰਾ, ਸਰਕਲ ਸ਼ੇਖੂਪੁਰਾ ਜਗਰੂਪ ਸਿੰਘ ਫਤਿਹਪੁਰ, ਸਰਕਲ ਡਕਾਲਾ ਨਛੱਤਰ ਸਿੰਘ ਭਾਨਰਾ, ਸਰਕਲ ਨਵਾਂ ਗਾਊਾ (ਰਾਮਨਗਰ) ਹਰਮਨ ਸਿੰਘ ਬੱਲ, ਸਰਕਲ ਸਮਾਣਾ ਦਿਹਾਤੀ ਬਲਦੇਵ ਸਿੰਘ ਰਾਜਲਾ, ਸਰਕਲ ਗਾਜੇਵਾਸ ਗੁਰਦੀਪ ਸਿੰਘ ਗਾਜੇਵਾਸ, ਸਰਕਲ ਸਮਾਣਾ ਸ਼ਹਿਰੀ ਮਨਜਿੰਦਰ ਸਿੰਘ ਸੇਖੋਂ, ਸਰਕਲ ਬਹਾਦਰਗੜ੍ਹ ਕੁਲਦੀਪ ਸਿੰਘ ਹਰਪਾਲਪੁਰ, ਸਰਕਲ ਪਟਿਆਲਾ ਕੁਲਦੀਪ ਸਿੰਘ ਸਮਸਪੁਰ, ਸਰਕਲ ਸਨੌਰ ਜਸਵੀਰ ਸਿੰਘ ਨਲੀਨਾ, ਸਰਕਲ ਭੁਨਰਹੇੜੀ ਗੁਰਜੀਤ ਸਿੰਘ ਉਪਲੀ, ਸਰਕਲ ਬਲਬੇੜਾ ਨਰਿੰਜਣ ਸਿੰਘ ਫੌਜੀ, ਸਰਕਲ ਦੇਵੀਗੜ੍ਹ ਸ਼ਾਨਵੀਰ ਸਿੰਘ ਬ੍ਰਹਮਪੁਰਾ, ਸਰਕਲ ਮੱਗਰ ਸਾਹਿਬ ਜਸਵੀਰ ਸਿੰਘ ਇਸ਼ਰਹੇੜੀ, ਸਰਕਲ ਰੋਹੜਜਗੀਰ ਰਾਜ ਕੁਮਾਰ ਸੈਣੀ, ਸਰਕਲ ਭੁਪਿੰਦਰ ਸਿੰਘ ਸ਼ੇਰਗੜ੍ਹ, ਸਰਕਲ ਹਰਪਾਲ ਸਿੰਘ ਵੜੈਚ, ਸਰਕਲ ਪਾਤੜਾਂ ਸ਼ਹਿਰੀ ਕੁਲਦੀਪ ਸਿੰਘ ਰੇਡੂ, ਸਰਕਲ ਪਾਤੜਾਂ ਦਿਹਾਤੀ ਬਲਿਹਾਰ ਸਿੰਘ ਹਰਿਆਊ, ਸਰਕਲ ਘੱਗਾ ਦਿਹਾਤੀ ਮੰਗਤ ਸ਼ਰਮਾ ਬਰਾਸ, ਸਰਕਲ ਘੱਗਾ ਸ਼ਹਿਰੀ ਨਰਭਿੰਦਰ ਸਿੰਘ, ਸਰਕਲ ਕੁਲਾਰਾਂ ਨਾਜਰ ਸਿੰਘ ਕਕਰਾਲਾ, ਸਰਕਲ ਧਨੇਠਾ ਗੁਰਚਰਨ ਸਿੰਘ ਜੌੜੇਮਾਜਰਾ, ਸਰਕਲ ਬਾਦਸ਼ਾਹਪੁਰ ਗੁਰਿੰਦਰ ਸਿੰਘ ਭੰਗੂ, ਸਰਕਲ ਨਾਭਾ ਸਦਰ ਗੁਰਮੀਤ ਸਿੰਘ ਕੋਟ, ਸਰਕਲ ਨਾਭਾ ਸ਼ਹਿਰੀ ਅਨਿਲ ਗੁਪਤਾ, ਸਰਕਲ ਬਲਦੇਵ ਸਿੰਘ ਗੁਰਦਿੱਤਪੁਰਾ, ਸਰਕਲ ਦੰਦਰਾਲਾ ਢੀਂਡਸਾ ਪਿਆਰਾ ਸਿੰਘ ਮੋਹਲਗੁਆਰਾ, ਸਰਕਲ ਟੌਹੜਾ ਹਰਵਿੰਦਰ ਸਿੰਘ ਭੋਲਾ ਟੌਹੜਾ, ਸਰਕਲ ਗੁਰਦੁਆਰਾ ਸਿੰਘ ਸਭਾ ਰਾਜਪੁਰਾ ਮਨਦੀਪ ਸਿੰਘ ਗਿੱਲ, ਸਰਕਲ ਪਿਚਰੰਗਾ ਚੌਂਕ ਰਣਜੀਤ ਸਿੰਘ ਗੰਢੇ, ਸਰਕਲ ਪੁਰਾਣਾ ਰਾਜਪੁਰਾ ਐਡਵੋਕੇਟ ਸ਼ੁਬੇਗ ਸਿੰਘ ਸੰਧੂ, ਸਰਕਲ ਗੱਜੂਖੇੜਾ ਅਸ਼ੋਕ ਕੁਮਾਰ ਗੱਜੂਖੇੜਾ, ਸਰਕਲ ਬਸੰਤਪੁਰਾ ਜਰਨੈਲ ਸਿੰਘ ਬੱਲਸੂਹਾ, ਸਰਕਲ ਪਿਲਖਣੀ ਸ਼ੇਰ ਸਿੰਘ ਪਿਲਖਣੀ, ਸਰਕਲ ਅਮਰਜੀਤ ਸਿੰਘ ਕੋਟਲਾ, ਸਰਕਲ ਜਨਸੂਆ ਪ੍ਰਕਾਸ਼ ਸਿੰਘ ਆਲਮਪੁਰ, ਸਰਕਲ ਸ਼ੰਭੂ ਸੁੱਚਾ ਸਿੰਘਅਲੀਮਾਜਰਾ, ਸਰਕਲ ਹਰਪਾਲਪੁਰ ਅਮਰੀਕ ਸਿੰਘ ਲੋਚਮਾ, ਸਰਕਲ ਲੋਹਸਿੰਬਲੀ ਗੁਰਵਿੰਦਰ ਸਿੰਘ ਰਾਮਪੁਰ, ਸਰਕਲ ਸੇਹਰਾ ਗੁਰਵਿੰਦਰ ਸਿੰਘ ਸੇਹਰਾ, ਸਰਕਲ ਰੋਹਟੀ ਪੁੱਲ ਹਰਜੀਤ ਸਿੰਘ ਮੰਡੋੜ, ਸਰਕਲ ਬਖਸ਼ੀਵਾਲਾ ਕੁਲਵੰਤ ਸਿੰਘ ਦਦਹੇੜਾ, ਸਰਕਲ ਤਿ੍ਪੜੀ ਮਨਮੋਹਨ ਸਿੰਘ ਕੱਕੂ ਆਦਿ | ਇਸ ਮੌਕੇ ਜਸਪਾਲ ਸਿੰਘ ਕਲਿਆਣ, ਰਣਧੀਰ ਸਿੰਘ ਮਵੀ, ਜਗਜੀਤ ਸਿੰਘ ਕੌਲੀ, ਗੋਬਿੰਦ ਸਿੰਘ ਵਿਰਦੀ, ਰਵਿੰਦਰ ਸਿੰਘ ਸ਼ਾਹਪੁਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਭਗਤ ਰਵਿਦਾਸ ਜੀ ਦੀ 650ਵੀਂ ਜਨਮ ਸ਼ਤਾਬਦੀ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲੇਗਾ ਵਫ਼ਦ... ਅਗਲੀ ਖ਼ਬਰ ਪਿੰਡ ਸਿਆਲੂ ਨੇੜੇ ਤੂੜੀ ਦੀ ਭਰੀ ਟਰਾਲੀ ਪਲਟੀ, ਘੰਟਿਆਂਬੱਧੀ ਲੱਗਿਆ ਜਾਮ, ਰਾਹਗੀਰ ਪ੍ਰੇਸ਼ਾਨ
Ad Position 24