29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਫ਼ਿਲਮ ਡਾਇਰੈਕਟਰ ਜਸਵਿੰਦਰ ਸਿੰਘ ਜੱਸੀ ਦੀ ਬੇਟੀ ਰੁਪਿੰਦਰ ਕੌਰ ਦੇ ਵਿਆਹ ਮੌਕੇ ਸੰਗੀਤ ਜਗਤ ਦੀਆਂ ਮਹਾਨ ਸ਼ਖ਼ਸੀਅਤਾਂ ਨੇ ਜੋੜੀ ਨੂੰ ਦਿੱਤਾ ਆਸ਼ੀਰਵਾਦ

Ad Position 21
No active advertisement
ਅਜੀਤ ਡੈਸਕ 07-02-2026
ਬਨੂੜ, 6 ਫਰਵਰੀ (ਭੁਪਿੰਦਰ ਸਿੰਘ)-ਫ਼ਿਲਮ ਡਾਇਰੈਕਟਰ ਜਸਵਿੰਦਰ ਸਿੰਘ ਜੱਸੀ ਅਤੇ ਮਨਮੋਹਨ ਕੌਰ ਦੀ ਬੇਟੀ ਰੁਪਿੰਦਰ ਕੌਰ ਤੇ ਜਸਵਿੰਦਰ ਸਿੰਘ ਮਠਾੜੂ ਦੇ ਵਿਆਹ ਮੌਕੇ ਸੰਗੀਤ ਜਗਤ ਦੀਆਂ ਮਹਾਨ ਸ਼ਖ਼ਸੀਅਤਾਂ ਨੇ ਜੋੜੀ ਨੂੰ ਆਸ਼ੀਰਵਾਦ ਦਿੱਤਾ | ਇਸ ਖ਼ੁਸ਼ੀ ਦੇ ਮੌਕੇ ਤੇ ਗੀਤਕਾਰ ਸ਼ਮਸ਼ੇਰ ਸੰਧੂ, ਗਾਇਕ ਹਰਦੀਪ ਬਾਈ, ਸਤਵਿੰਦਰ ਬਿੱਟੀ, ਸਤਵੀਰ ਸੱਤੀ, ਦਪਿੰਦਰ ਕੌਰ, ਜਗਜੀਤ ਸਿੰਘ ਸੰਧੂ, ਪੰਜਾਬ ਸਰਕਾਰ ਦੇ ਸਭਿਆਚਾਰਕ ਮਾਮਲੇ ਵਿਭਾਗ ਦੇ ਮੁੱਖ ਸਲਾਹਕਾਰ ਦੀਪਕ ਬਾਲੀ, ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ, ਗਾਇਕ ਗੁਰਮੀਤ ਮੀਤ, ਬਾਬੂ ਚੰਡੀਗੜ੍ਹੀਆ, ਫ਼ਿਲਮ ਪ੍ਰੋਡਿਊਸਰ ਕਸ਼ਮੀਰ ਸਿੰਘ ਸੋਹਲ, ਫ਼ਿਲਮ ਡਾਇਰੈਕਟਰ ਕੇਸਰ ਸਿੰਘ, ਲਾਇਨ ਪ੍ਰੋਡਿਊਸਰ ਪਰਵੀਨ ਕੁਮਾਰ, ਸਤਬੀਰ ਸਿੰਘ ਬੰਮਰਾ, ਮਦਰ ਸਪੱਰਸ਼ ਦੇ ਮਾਲਕ ਰਿਸ਼ੂ ਗਾਂਧੀ ਅਤੇ ਸਟਾਫ ਤੋਂ ਇਲਾਵਾਂ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਜੱਸੀ, ਪੰਜਾਬੀ ਲੋਕ ਕਲਾ ਕੇਂਦਰ ਰਾਜਪੁਰਾ ਦੇ ਪ੍ਰਧਾਨ ਰਾਜਿੰਦਰ ਸਿੰਘ ਥੂਹਾ, ਭਗਵੰਤ ਸਿੰਘ ਬੂਟਾ ਸਿੰਘ ਵਾਲਾ, ਸੁਖਦੇਵ ਸਿੰਘ ਕਾਲੋਮਾਜਰਾ, ਪੱਤਰਕਾਰ ਭੁਪਿੰਦਰ ਸਿੰਘ ਭਿੰਦਾ, ਜਤਿੰਦਰ ਸਿੰਘ ਮਠਾੜੂ, ਆਲ ਇੰਡੀਆ ਰੇਡੀਓ ਦੇ ਰਮੇਸ਼ ਕਪੂਰ, ਕੁਲਵੀਰ ਕਪੂਰ, ਅਨਿਲ ਪੂੰਜ ਤੋਂ ਇਲਾਵਾ ਮਿੱਤਰ ਤੇ ਰਿਸ਼ਤੇਦਾਰਾਂ ਨੇ ਸੁਭਾਗੀ ਜੋੜੀ ਨੂੰ ਆਪਣਾ ਆਸ਼ੀਰਵਾਦ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਡੈਮੋਕੇ੍ਰਟਿਕ ਅਧਿਆਪਕ ਫ਼ਰੰਟ ਵਲੋਂ ਸੰਗਰੂਰ ਰੈਲੀ ਦੀ ਤਿਆਰੀ ਵਜੋਂ ਬਲਾਕ ਨਾਭਾ ਦੀ ਮੀਟਿੰਗ ਅਗਲੀ ਖ਼ਬਰ ਕਾਂਗਰਸ ਪਾਰਟੀ ਦੀ ਬੈਠਕ 'ਚ ਏਆਈਸੀਸੀ ਸਕੱਤਰ ਹੀਨਾ ਕਾਵੜੇ ਨੇ ਕੀਤੀ ਸ਼ਿਰਕਤ
Ad Position 24