ਸ਼ੀਸ਼ ਮਹਿਲ 'ਚ ਝੂਲਾ ਡਿਗਦੇ-ਡਿਗਦੇ ਬਚਿਆ, ਨੁਕਸਾਨ ਹੋਣ ਤੋਂ ਬਚਿਆ
ਪਟਿਆਲਾ ਦੇ ਸ਼ੀਸ਼ ਮਹਿਲ 'ਚ ਟੇਢੇ ਹੋਏ ਝੂਲੇ ਦਾ ਦਿ੍ਸ਼ | ਅਜੀਤ ਤਸਵੀਰਾਂ
<br/>
23-02-2026
ਦੂਜੇ ਪਾਸੇ ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੇਲੇ ਨੂੰ ਪੁਖ਼ਤਾ ਢੰਗ ਨਾਲ ਚਲਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਜੇਕਰ ਕਿਸੇ ਕਾਰਨ ਝੂਲਿਆਂ 'ਚ ਤਕਨੀਕੀ ਖ਼ਾਮੀ ਆ ਜਾਂਦੀ ਹੈ ਤਾਂ ਇਸ ਵਿਚ ਉਨ੍ਹਾਂ ਦਾ ਕੀ ਕਸੂਰ ਹੈ |