ਪ੍ਰਵਾਸੀ ਭਾਰਤੀ ਦੇ ਆਰਗੈਨਿਕ ਖੇਤੀ ਲਈ ਸ਼ੁਰੂ ਕੀਤੇ ਹੰਜਰਾ ਫਾਰਮ ਹਾਊਸ ਦਾ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਕੀਤਾ ਉਦਘਾਟਨ
ਸਮਾਜ ਸੇਵੀ ਆਗੂ ਪ੍ਰਵਾਸੀ ਭਾਰਤੀ ਸੁਖਦੇਵ ਸਿੰਘ ਬੈਲਜੀਅਮ ਦੇ ਆਰਗੈਨਿਕ ਖੇਤੀ ਲਈ ਬਣਾਏ ਹੰਜਰਾ ਫਾਰਮ ਹਾਊਸ ਦੇ ਉਦਘਾਟਨ ਮੌਕੇ ਕੀਰਤਨ ਕਰਦੇ ਹੋਏ ਸੰਤ ਬਾਬਾ ਗੁਰਜੀਤ ਸਿੰਘ ਹਰੀਗੜ੍ਹ ਵਾਲੇ ਅਤੇ ਸੰਗਤਾਂ ਦਾ ਇਕੱਠ | ਤਸਵੀਰਾਂ : ਗੁਰਇਕਬਾਲ ਸਿੰਘ ਖ਼ਾਲਸਾ
<br/>
23-02-2026