09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਨੰਬਰਦਾਰ ਜਸਵਿੰਦਰ ਸਿੰਘ ਦੇ ਅਕਾਲ ਚਲਾਣੇ 'ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ

Ad Position 21
repet_subhas-goyals [Copy P29]
ਅਜੀਤ ਡੈਸਕ 29-03-2026
ਭਾਦਸੋਂ, 28 ਮਾਰਚ (ਪ੍ਰਦੀਪ ਦੰਦਰਾਲਾ)-ਯੂਥ ਆਗੂ ਪਰਦੀਪ ਸਿੰਘ ਤੇਜਾ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਪਿਤਾ ਜਸਵਿੰਦਰ ਸਿੰਘ ਨੰਬਰਦਾਰ ਅਜਨੌਦਾ ਕਲਾਂ ਅਚਾਨਕ ਹਾਰਟ ਅਟੈਕ ਆਉਣ ਨਾਲ ਗੁਰੂ ਚਰਨਾਂ ਵਿਚ ਜਾ ਵਿਰਾਜੇ ਹਨ | ਉਹ ਆਪਣੇ ਪਿੱਛੇ ਪਤਨੀ ਸੁਖਵਿੰਦਰ ਕੌਰ, ਪਰਦੀਪ ਸਿੰਘ ਤੇਜਾ ਪੁੱਤਰ ਤੇ ਗੁਰਦੀਪ ਕੌਰ ਤੇਜਾ ਪੁੱਤਰੀ ਨੂੰ ਛੱਡ ਗਏ ਹਨ | ਇਸ ਮੌਕੇ ਪਰਿਵਾਰ ਨਾਲ ਦੁੱਖ ਵੰਡਾਉਣ ਪਹੁੰਚੇ ਸੁਰਜੀਤ ਸਿੰਘ ਰੱਖੜਾ ਸਾ.ਕੈਬਨਿਟ ਮੰਤਰੀ, ਜਸਕਿਰਨਜੀਤ ਸਿੰਘ ਤੇਜਾ ਡੀ.ਸੀ.ਪੀ. ਲੁਧਿਆਣਾ, ਐਡਵੋਕੇਟ ਸਤਬੀਰ ਸਿੰਘ ਖੱਟੜਾ ਹਲਕਾ ਇੰਚਾਰਜ ਪਟਿਆਲਾ ਦਿਹਾਤੀ ਭਾਜਪਾ, ਸਤਵਿੰਦਰ ਸਿੰਘ ਟੌਹੜਾ ਮੈਂਬਰ ਐਸ.ਜੀ.ਪੀ.ਸੀ., ਜਸਪਾਲ ਸਿੰਘ ਬਿੱਟੂ ਚੱਠਾ ਅਕਾਲੀ ਦਲ,, ਪੰਜਾਬ ਯੂਥ ਕਾਂਗਰਸ ਪ੍ਰਧਾਨ ਮੋਹਿਤ ਮਹਿੰਦਰਾ, ਚੇਅਰਮੈਨ ਲਖਵੀਰ ਸਿੰਘ ਲੌਟ ਸੀਨੀਅਰ ਅਕਾਲੀ ਆਗੂ, ਚੇਅਰਮੈਨ ਜੱਸੀ ਸੋਹੀਆਂ ਵਾਲਾ ਨਾਭਾ, ਐਡਵੋਕੇਟ ਰਵਿੰਦਰ ਸਿੰਘ ਸ਼ਾਹਪੁਰ ਚੇਅਰਮੈਨ ਇੰਦਰਜੀਤ ਸੰਧੂ ਸਨੌਰ, ਗੁਰਤੇਜ ਢਿੱਲੋਂ ਸਾ. ਚੇਅਰਮੈਨ ਬੀ.ਜੇ.ਪੀ., ਹਰੀ ਸਿੰਘ ਪ੍ਰੀਤ ਕੰਬਾਇਨ, ਅਨਮੋਲ ਸਿੰਘ ਚੱਠਾ, ਬਰਜਿੰਦਰ ਸਿੰਘ ਤੇਜਾ ਸਰਪੰਚ ਖੇੜੀ ਗੁੱਜਰਾਂ, ਸਾ. ਚੇਅਰਮੈਨ ਜਸਪਾਲ ਸਿੰਘ ਕਲਿਆਣ, ਸਰਪੰਚ ਮਨਜਿੰਦਰ ਸਿੰਘ ਮਿੰਦਾ, ਰਿੰਕੂ ਮੰਡੌੜ,ਪਟਵਾਰੀ ਜਸਪਾਲ ਸਿੰਘ, ਪਟਵਾਰੀ ਬਲਰਾਜ ਸਿੰਘ, ਪਟਵਾਰੀ, ਨੰਬਰਦਾਰ ਐਸੋਸੀਏਸ਼ਨ ਪੰਜਾਬ (ਗ਼ਾਲਿਬ), ਪੰਜਾਬ ਨੰਬਰਦਾਰ ਯੂਨੀਅਨ (ਸਮਰਾ), ਸਮੁੱਚੀ ਰਾਜਨੀਤਿਕ ਲੀਡਰਸ਼ਿਪ, ਧਾਰਮਿਕ ਸ਼ਖਸ਼ੀਅਤਾਂ ਤੇ ਸਮੁੱਚੇ ਨਗਰ ਵਾਸੀਆਂ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਕੀਮਤਾਂ ਨੂੰ ਸਥਿਰ ਰੱਖਣ ਲਈ ਸਰਕਾਰ ਦਾ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਘਟਾਉਣਾ ਇਤਿਹਾਸਿਕ ਫ਼ੈਸਲਾ-ਡਾ. ਗੁਰ... ਅਗਲੀ ਖ਼ਬਰ ਕੈਂਥ ਵਲੋਂ ਪੰਜਾਬ ਵਿਚ 'ਆਪ' ਸਰਕਾਰ ਦੀਆਂ ਨਾਕਾਮੀਆਂ ਅਤੇ ਦੋਹਰੇ ਮਾਪਦੰਡਾਂ ਦੀ ਨਿੰਦਾ
Ad Position 24