ਆਲ ਇੰਡੀਆ ਬੈਂਕ ਰਿਟਾਇਰੀਜ਼ ਫੈਡਰੇਸ਼ਨ ਸੱਦੇ 'ਤੇ ਬੈਂਕ ਪੈਨਸ਼ਨਰਾਂ ਵਲੋਂ ਧਰਨਾ
ਆਲ ਇੰਡੀਆ ਬੈਂਕ ਰਿਟਾਇਰੀਜ਼ ਫੈਡਰੇਸ਼ਨ ਪਟਿਆਲਾ ਜ਼ਿਲ੍ਹਾ ਇਕਾਈ ਦੇ ਆਗੂ ਰੋਸ ਧਰਨਾ ਦਿੰਦੇ ਹੋਏ | ਅਜੀਤ ਤਸਵੀਰ
<br/>
10-04-2026
ਉਨ੍ਹਾਂ ਕਿਹਾ ਕਿ 12 ਸਾਲਾਂ ਤੋਂ ਪੈਨਸ਼ਨ ਅੱਪਡੇਟ ਲਈ ਲੜ ਰਹੇ ਏ.ਆਈ.ਬੀ.ਆਰ.ਐਫ. ਨੇ ਵਿੱਤ ਮੰਤਰੀ ਸਮੇਤ 350 ਸੰਸਦ ਮੈਂਬਰਾਂ ਅਤੇ ਮੰਤਰੀਆਂ ਨਾਲ ਮੁਲਾਕਾਤ ਕੀਤੀ ਪਰ ਕੋਈ ਨਤੀਜਾ ਨਹੀਂ ਨਿਕਲਿਆ¢ ਗੁਰਚਰਨ ਸਿੰਘ ਸਿੱਧੂ ਨੇ ਸੰਬੋਧਨ ਕਰਦੇ ਹੋਏ ਸÏ ਪ੍ਰਤੀਸ਼ਤ ਡੀ.ਏ. ਬਕਾਏ ਵਿੱਚ ਬੇਨਿਯਮੀਆਂ ਸਮੇਤ ਅਦਾਲਤੀ ਮਾਮਲਿਆਂ ਬਾਰੇ ਦੱਸਿਆ¢ ਕਮਲਜੀਤ ਸਿੰਘ ਸਕੱਤਰ ਐਨ.ਐਸ.ਬੀ.ਆਰ.ਐਫ. ਨੇ ਸÏ ਪ੍ਰਤੀਸ਼ਤ ਡੀ.ਏ. ਬਕਾਏ ਵਿੱਚ ਬੇਨਿਯਮੀਆਂ ਬਾਰੇ ਦੱਸਿਆ¢ ਐਸ.ਕੇ. ਗÏਤਮ ਪ੍ਰਧਾਨ ਪੰਜਾਬ ਬੈਂਕ ਕਰਮਚਾਰੀ ਫੈਡਰੇਸ਼ਨ ਨੇ ਪਰਿਵਾਰਕ ਪੈਨਸ਼ਨ ਵਾਧੇ ਅਤੇ ਸÏ ਪ੍ਰਤੀਸ਼ਤ ਡੀ.ਏ. ਬਾਰੇ ਦੱਸਿਆ, ਉਨ੍ਹਾਂ ਪੈਨਸ਼ਨਰਾਂ ਦੀਆਂ ਮੰਗਾਂ ਲਈ ਏ.ਆਈ.ਬੀ.ਈ.ਏ./ਯੂ.ਐਫ.ਬੀ.ਯੂ. ਦੇ ਸਮਰਥਨ ਦਾ ਵੀ ਭਰੋਸਾ ਦਿੱਤਾ¢ ਧਰਨੇ ਨੂੰ ਐਨ.ਐਸ. ਸੋਚ, ਜਸਪਾਲ ਸਿੰਘ ਸੈਣੀ, ਭੁਪਿੰਦਰ ਸਿੰਘ, ਮਨਜੀਤ ਵਾਲੀਆ,