27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਆੜ੍ਹਤੀਆਂ ਵਲੋਂ ਹੜਤਾਲ ਵਾਪਸ ਲੈਣਾ ਚੰਗਾ ਤੇ ਸ਼ਲਾਘਾਯੋਗ ਕਦਮ-ਕੁਲਵਿੰਦਰ ਸਿੰਘ ਅਰਨੋਂ

Ad Position 21
No active advertisement
ਅਜੀਤ ਡੈਸਕ 10-04-2026
ਅਰਨੋਂ, 9 ਅਪ੍ਰੈਲ (ਦਰਸ਼ਨ ਸਿੰਘ ਪਰਮਾਰ)-ਸਮਾਜ ਸੇਵੀ ਕੁਲਵਿੰਦਰ ਸਿੰਘ ਅਰਨੋਂ ਨੇ ਕਿਹਾ ਕੀ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੀ ਸਰਕਾਰ ਨਾਲ ਬਣੀ ਸਹਿਮਤੀ ਨਾਲ ਕਿਸਾਨਾਂ ਲਈ ਕਣਕ ਦੀ ਫਸਲ ਦੀ ਸੰਭਾਲ ਵਾਸਤੇ ਖਰਾਬ ਮੌਸਮ ਦੇ ਮੱਦੇ ਨਜ਼ਰ ਰੱਖਦਿਆਂ ਹੜਤਾਲ ਵਾਪਸ ਲੈਣ ਦਾ ਲਿਆ ਗਿਆ ਫੈਸਲਾ ਇੱਕ ਵਧੀਆ ਕਦਮ ਹੈ ¢ ਜਿਸ ਦਾ ਉਹ ਸਵਾਗਤ ਕਰਦੇ ਹਨ ਕਿਉਂਕਿ ਆੜ੍ਹਤੀਆਂ ਅਤੇ ਕਿਸਾਨਾਂ ਦਾ ਆਪਸ ਵਿਚ ਨਹੰੂ ਮਾਸ ਦਾ ਰਿਸ਼ਤਾ ਹੁੰਦਾ ਹੈ¢ ਇਸ ਗੱਲ ਨੂੰ ਆੜਤੀਆਂ ਵਲੋਂ ਹੜਤਾਲ ਵਾਪਸ ਲੈ ਕੇ ਸੱਚ ਕਰ ਵਿਖਾਇਆ ਹੈ ਅਤੇ ਮੀਂਹ ਕਾਰਨ ਕਿਸਾਨਾਂ 'ਤੇ ਪਈ ਬਿਪਤਾ ਇੱਕ ਵਾਰ ਟਲ ਗਈ ਹੈ ¢ ਕੁਲਵਿੰਦਰ ਸਿੰਘ ਅਰਨੋ ਵਲੋਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਦੀ ਫ਼ਸਲਾਂ ਦਾ ਵਿਸ਼ੇਸ਼ ਮੁਆਵਜ਼ਾ ਦਿੱਤਾ ਜਾਵੇ ਅਤੇ ਮੰਡੀਆਂ ਵਿੱਚ ਆਈ ਕਣਕ ਦੇ ਬਚਾਓ ਲਈ ਯੋਗ ਪ੍ਰਬੰਧ
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪਟਿਆਲਾ ਵਿਖੇ ਜਨਗਣਨਾ-2027 ਸੰਬੰਧੀ 6 ਦਿਨਾ ਫੀਲਡ ਟ੍ਰੇਨਰਾਂ ਦੀ ਟ੍ਰੇਨਿੰਗ ਵਰਕਸ਼ਾਪ ਅਗਲੀ ਖ਼ਬਰ ਜੀ.ਐਮ. ਐਫ.ਸੀ.ਆਈ. ਵਲੋਂ ਨਾਭਾ ਦਾ ਦੌਰਾ
Ad Position 24