28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਮਾਤਾ ਕਰਨੈਲ ਕੌਰ ਤੁਰਖੇੜੀ ਨੂੰ ਸ਼ਰਧਾਂਜਲੀਆਂ ਭੇਟ

Ad Position 21
No active advertisement
ਅਜੀਤ ਡੈਸਕ 17-04-2026
ਭਾਦਸੋਂ, 16 ਅਪ੍ਰੈਲ (ਗੁਰਬਖ਼ਸ਼ ਸਿੰਘ ਵੜੈਚ)-ਸਵ. ਮਾਤਾ ਕਰਨੈਲ ਕੌਰ ਸੁਪਤਨੀ ਸਵ. ਭਗਵਾਨ ਸਿੰਘ ਸਰਪੰਚ ਦੇ ਨਮਿੱਤ ਪਿੰਡ ਤੁਰਖੇੜੀ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਸ਼ਰਧਾਂਜਲੀ ਸਮਾਗਮ 'ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਸਮਾਜਿਕ ਤੇ ਧਾਰਮਿਕ ਸ਼ਖ਼ਸੀਅਤਾਂ ਤੇ ਸਨੇਹੀਆਂ ਨੇ ਸ਼ਮੂਲੀਅਤ ਕਰਕੇ ਵਿੱਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ |
ਭਾਈ ਹਰਨੇਕ ਸਿੰਘ ਹੈੱਡ ਗ੍ਰੰਥੀ ਦੇ ਰਾਗੀ ਜਥੇ ਨੇ ਵਿਰਾਗਮਈ ਕੀਰਤਨ ਨਾਲ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਅਰਦਾਸ ਉਪਰੰਤ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਸਾ. ਚੇਅਰਮੈਨ ਮਹੰਤ ਹਰਵਿੰਦਰ ਸਿੰਘ ਖਨੌੜਾ, ਕਿਸਾਨ ਆਗੂ ਅਬਜਿੰਦਰ ਸਿੰਘ ਜੋਗੀ ਨਾਨੋਕੀ ਤੇ ਧਾਰਮਿਕ ਆਗੂ ਜਥੇਦਾਰ ਰਣਧੀਰ ਸਿੰਘ ਢੀਂਡਸਾ ਵਲੋਂ ਸੰਗਤਾਂ ਨਾਲ ਤੁਰਖੇੜੀ ਪਰਿਵਾਰ ਦੀਆਂ ਤਰੱਕੀ ਵਿਚ ਮਾਤਾ ਕਰਨੈਲ ਕੌਰ ਦੇ ਯੋਗਦਾਨ ਤੇ ਜੀਵਨ ਵਿਚ ਮਾਂ ਦੇ ਰੋਲ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ | ਇਸ ਮੌਕੇ ਸਵ. ਮਾਤਾ ਦੇ ਸਪੁੱਤਰਾਂ ਕਾਕਾ ਗੁਰਪਿੰਦਰ ਸਿੰਘ ਸੈਕਟਰੀ, ਨੰਬਰਦਾਰ ਹਰਦੇਵ ਸਿੰਘ, ਜਗਵੀਰ ਸਿੰਘ ਰਾਣਾ, ਦੇਵਰ ਰਜਿੰਦਰ ਸਿੰਘ ਬਾਸੀ, ਨੂੰ ਹ ਕਿਰਨਜੀਤ ਕੌਰ, ਜਵਾਈ ਇੰਦਰਪਾਲ ਸਿੰਘ ਚਨਾਰਥਲ, ਪੋਤਰਿਆਂ ਰੌਕੀ, ਹਨੀ, ਮਨੀਪਾਲ, ਹੈਰੀ ਤੇ ਤੇਜਵੀਰ ਨਾਲ ਸੰਵੇਦਨਾ ਪ੍ਰਗਟਾਉਣ ਲਈ ਪੁੱਜੀਆਂ ਸ਼ਖ਼ਸੀਅਤਾਂ 'ਚ ਸਰਹਿੰਦ ਦੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਸ਼ਰਨਜੀਤ ਸਿੰਘ ਰਜਵਾੜਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਏ.ਡੀ.ਸੀ. ਨਰਭਿੰਦਰ ਸਿੰਘ ਗਰੇਵਾਲ, ਏ.ਡੀ.ਸੀ. ਫਤਿਹਗੜ੍ਹ ਸਾਹਿਬ ਸੁਰਿੰਦਰ ਸਿੰਘ ਧਾਲੀਵਾਲ, ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ, ਬੀ.ਡੀ.ਪੀ.ਓ. ਅਜੈਬ ਸਿੰਘ, ਬੀ.ਡੀ.ਪੀ.ਓ. ਕਿ੍ਸ਼ਨ ਸਿੰਘ, ਬੀ.ਡੀ.ਪੀ.ਓ. ਸੁਖਵਿੰਦਰ ਸਿੰਘ ਟਿਵਾਣਾ, ਬੀ.ਡੀ.ਪੀ.ਓ. ਹਰਮਿੰਦਰ ਸਿੰਘ, ਬੀ.ਡੀ.ਪੀ.ਓ. ਮਾਂਗਟ, ਗੁਰਦੀਪ ਸਿੰਘ ਟਿਵਾਣਾ ਚੇਅਰਮੈਨ ਮਾਰਕੀਟ ਕਮੇਟੀ ਨਾਭਾ, ਮਨਿੰਦਰ ਸਿੰਘ ਚੇਅਰਮੈਨ ਬਲਾਕ ਸੰਮਤੀ ਪਟਿਆਲਾ, ਪਰਮਜੀਤ ਸਿੰਘ ਖੱਟੜਾ ਸਾ. ਚੇਅਰਮੈਨ, ਲਖਵੀਰ ਸਿੰਘ ਲੌਟ ਸਾ. ਚੇਅਰਮੈਨ, ਸੂਬਾ ਸਿੰਘ ਜਾਤੀਵਾਲ ਪ੍ਰਧਾਨ ਸੈਲਰਜ ਐਸੋ., ਜਸਪਾਲ ਸਿੰਘ ਕਲਿਆਣ ਸਾ. ਚੇਅਰਮੈਨ, ਬਲਕਾਰ ਸਿੰਘ ਗੱਜੂਮਾਜਰਾ ਚੇਅਰਮੈਨ ਮਾਰਕੀਟ ਕਮੇਟੀ ਸਮਾਣਾ, ਬਲਕਾਰ ਸਿੰਘ ਉਪ ਚੇਅਰਮੈਨ ਪੰਚਾਇਤ ਸੰਮਤੀ ਪਟਿਆਲਾ, ਹਰਪ੍ਰੀਤ ਕੌਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਜਸਵੀਰ ਸਿੰਘ ਜੱਸੀ, ਗੁਰਪ੍ਰੀਤ ਸਿੰਘ, ਸ਼ੈਂਕੀ ਸਿੰਗਲਾ ਪ੍ਰਧਾਨ, ਮਹਿੰਦਰ ਸਿੰਘ ਝੰਬਾਲੀ, ਚੂਨੀ ਲਾਲ ਸਾ. ਪ੍ਰਧਾਨ, ਦੀਪਕ ਚਨਾਰਥਲ ਉੱਘੇ ਚਿੰਤਕ, ਵਿੱਕੀ ਮਾਨ ਓ.ਟੂ. ਜਿੰਮ ਪਟਿਆਲਾ, ਥਾਣਾ ਮੁਖੀ ਗੁਰਨਾਮ ਸਿੰਘ ਘੁੰਮਣ, ਬੱਬੀ ਰੰਘੇੜੀ ਪ੍ਰਧਾਨ ਜਿਊਲਰਜ਼ ਐਸੋ., ਐਡਵੋਕੇਟ ਰੀਤਇਕਬਾਲ ਸਿੰਘ ਮਝੈਲ, ਸੁਰਜੀਤ ਸਿੰਘ ਦਰਗਾਪੁਰ, ਗੁਰਸੰਤ ਸਿੰਘ ਦਰਗਾਪੁਰ, ਕਰਮ ਸਿੰਘ ਅਗੌਲ, ਹੁਸ਼ਿਆਰ ਸਿੰਘ ਕੈਦੂਪੁਰ, ਰਘਵੀਰ ਸਿੰਘ ਖੱਟੜਾ ਜ਼ਿਲ੍ਹਾ ਪ੍ਰਧਾਨ ਕਿਸਾਨ ਸੈੱਲ, ਕਾਂਗਰਸ ਆਗੂ ਪ੍ਰਗਟ ਸਿੰਘ ਭੜੀ, ਸਾ. ਚੇਅਰਮੈਨ ਗੁਰਦਿਆਲਇੰਦਰ ਸਿੰਘ ਬਿੱਲੂ, ਸਾ. ਚੇਅਰਮੈਨ ਗੁਰਚਰਨ ਸਿੰਘ ਘਮਰੌਦਾ, ਜਸਪ੍ਰੀਤ ਸਿੰਘ ਝੰਬਾਲੀ, ਗੁਰਬਿੰਦਰ ਸਿੰਘ ਭੜੀ, ਹਰਭਿੰਦਰ ਸਿੰਘ ਸਰਪੰਚ ਡਕਾਲਾ, ਸਨਦੀਪ ਸਿੰਘ ਸਰਪੰਚ ਝੰਡੀ, ਅਰਸ਼ਦ ਅਲੀ ਕੌਂਸਲਰ, ਬਿੱਟੂ ਸਰਪੰਚ ਧਾਰੋਂਕੀ, ਮੇਜਰ ਸਿੰਘ ਭੜੀ, ਜਸਪਾਲ ਸਿੰਘ ਚੈਹਲ, ਮੱਖਣ ਸਿੰਘ ਸਾ.ਚੇਅਰਮੈਨ, ਸੰਜੀਵ ਸੂਦ ਕੌਂਸਲਰ, ਲਾਡੀ ਖੱਟੜਾ ਕੌਂਸਲਰ, ਗੁਰੀ ਸਰਪੰਚ ਨਲੀਨੀ, ਗੁਰਜੀਤ ਸਿੰਘ ਸਰਪੰਚ ਦਦਹੇੜਾ, ਫਤਿਹਪੁਰ, ਨਰਿੰਦਰ ਸਿੰਘ ਸਰਪੰਚ ਬਰਸਟ, ਸੁਖਚੈਨ ਸਿੰਘ ਸਰਪੰਚ ਛੰਨਾ ਖੂਹਟੀ, ਅਮਰੀਕ ਸਿੰਘ ਭਾਨਰੀ ਮੈਂਬਰ ਬਲਾਕ ਸੰਮਤੀ, ਹਰਮੀਤ ਸਿੰਘ ਮਾਨ ਰੋਹਟੀ, ਸੁਖਜਿੰਦਰ ਸਿੰਘ ਸਰਪੰਚ ਟੌਹੜਾ, ਬਹਾਦਰ ਸਿੰਘ ਸਾ. ਸਰਪੰਚ, ਪ੍ਰਦੀਪ ਕੁਮਾਰ ਪੰਚਾਇਤ ਅਫ਼ਸਰ, ਭੁਪਿੰਦਰ ਸਿੰਘ ਪੰਚਾਇਤ ਸਕੱਤਰ, ਗੁਰਮੁਖ ਸਿੰਘ ਪੰਚਾਇਤ ਅਫ਼ਸਰ, ਪੰਚਾਇਤ ਵਿਭਾਗ ਦੇ ਮੁਲਾਜ਼ਮ ਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਿਲ ਹਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਦੇਵ ਮਾਨ ਨੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਡਾ. ਬੀ.ਆਰ. ਅੰਬੇਦਕਰ ਨੇ ਦੇਸ਼ ਦਾ ਸੁਨਹਿਰੀ ਭਵਿੱਖ ਬਣਾਉਣ ਲਈ ਇਕ ਵਧੀਆ ਸੰਵਿਧਾਨ ਬਣਾਇਆ-ਜੱਸੀ ਸੋਹੀਆਂ ਵਾਲਾ
Ad Position 24