06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਸ਼ੁਤਰਾਣਾਂ ਪੁਲਿਸ ਵਲੋਂ 70 ਲੀਟਰ ਲਾਹਣ ਬਰਾਮਦ <br/>

Ad Position 21
No active advertisement
ਪੁਲਿਸ ਪਾਰਟੀ ਅਤੇ ਐਕਸਾਇਜ਼ ਅਧਿਕਾਰੀ ਪਿੰਡ ਗੁਲਾੜ੍ਹ 'ਚ ਛਾਪੇਮਾਰੀ ਦੌਰਾਨ | ਤਸਵੀਰ : ਜਗਦੀਸ਼ ਸਿੰਘ ਕੰਬੋਜ <br/> 02-05-2026
ਪਾਤੜਾਂ, 1 ਮਈ (ਜਗਦੀਸ਼ ਸਿੰਘ ਕੰਬੋਜ)-ਐਕਸਾਇਜ਼ ਵਿਭਾਗ ਨਾਲ ਮਿਲ ਕੇ ਸ਼ੁਤਰਾਣਾ ਪੁਲਿਸ ਨੇ ਨਾਜਾਇਜ਼ ਬਣਾ ਕੇ ਸ਼ਰਾਬ ਵੇਚਣ ਵਾਲੇ ਛਾਪੇਮਾਰੀ ਕਰਕੇ ਇੱਕ ਵਿਅਕਤੀ ਨੂੰ ਗਿ੍ਫਤਾਰ ਕਰ ਲਿਆ ਹੈ ਅਤੇ ਇਸ ਦੇ ਖਿਲਾਫ ਕੇਸ ਦਰਜ਼ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰਨ ਦਿੱਤੀ ਹੈ | ਇਸ ਬਾਰੇ ਜਾਣਕਾਰੀ ਦਿੰਦਿਆ ਸਹਾਇਕ ਥਾਂਣੇਦਾਰ ਜਗਤਾਰ ਰਾਮ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਪਿੰਡ ਗੁਲਾੜ੍ਹ ਦੇ ਵਿਖੇ ਮਜੂਦ ਸੀ ਤਾਂ ਜਿੱਥੇ ਸਾਨੂੰ ਐਕਸਾਇਜ਼ ਇੰਸਪੈਕਟਰ ਗੁਦਰਸ਼ਨ ਸਿੰਘ ਨੇ ਮਿਲ ਕੇ ਦੱਸਿਆ ਕਿ ਪਿੰਡ ਗੁਲਾੜ ਦਾ ਰਹਿਣ ਵਾਲਾ ਗੋਬਿੰਦ ਨਾਮ ਦਾ ਵਿਆਕਤੀ ਨਾਜਾਇਜ਼ ਸ਼ਰਾਬ ਵੇਚਣ ਦਾ ਆਦੀ ਹੈ ਅਤੇ ਉਸ ਨੇ ਨਾਜਾਇਜ਼ ਸ਼ਰਾਬ ਤਿਆਰ ਕਰਨ ਲਈ ਭਾਰੀ ਮਾਤਰਾ ਵਿਚ ਲਾਹਨ ਡਰਾਮੇ ਵਿਚ ਜਮ੍ਹਾਂ ਕੀਤੀ ਹੋਈ ਹੈ ਇਸ ਮਿਲੀ ਇਤਲਾਹ 'ਤੇ ਛਾਪੇਮਾਰੀ ਕਰਕੇ ਇਸ ਵਿਅਕਤੀ ਦੇ ਘਰੋਂ ਡਰਾਮ ਵਿਚੋਂ 70 ਲੀਟਰ ਲਾਹਣ ਬ੍ਰਾਮਦ ਕੀਤੀ ਗਈ ਅਤੇ ਇਸ ਵਿਅਕਤੀ ਦੇ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਸਮਾਣਾ ਹਾਦਸੇ ਤੋਂ ਬਾਅਦ ਵੀ ਨਹੀਂ ਜਾਗਿਆ ਪ੍ਰਸ਼ਾਸਨ <br/> ਅਗਲੀ ਖ਼ਬਰ ਪੰਜਾਬ ਸਰਕਾਰ ਪ੍ਰੋਪਰਟੀ ਟੈਕਸ, ਸੀ. ਐਲ. ਯੂ. ਅਤੇ ਹੋਰ ਫ਼ੀਸਾਂ 'ਚ ਵਾਧਾ ਵਾਪਸ ਲਵੇ-ਵਿੰਦਾ ਗਰੋਵਰ <br/>
Ad Position 24
No active advertisement