21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਨਗਰ ਕੌਂਸਲ ਪਾਤੜਾਂ ਦੀਆਂ ਸੰਭਾਵੀ ਚੋਣਾਂ ਸੰਬੰਧੀ ਕਾਂਗਰਸੀ ਉਮੀਦਵਾਰਾਂ ਵਿਚ ਭਾਰੀ ਉਤਸਾਹ-ਅਰਾਂਈਾਮਾਜਰਾ

Ad Position 21
No active advertisement
ਅਜੀਤ ਡੈਸਕ 03-05-2026
ਪਾਤੜਾਂ, 2 ਮਈ (ਗੁਰਇਕਬਾਲ ਸਿੰਘ ਖਾਲਸਾ)-ਕਾਂਗਰਸ ਪਾਰਟੀ ਦੇ ਐਸ.ਐਸ.ਸੀ. ਸੈਲ ਦੇ ਸੂਬਾ ਕੋਆਰਡੀਨੇਟਰ ਨਛੱਤਰ ਸਿੰਘ ਅਰਾਈਮਾਜਰਾ ਨੇ ਪਾਤੜਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਜ਼ਿਲ੍ਹਾ ਕਾਂਗਰਸ ਪਟਿਆਲਾ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਅੱਜ ਹਲਕਾ ਸ਼ੁਤਰਾਣ ਤੇ ਪਾਤੜਾਂ ਸ਼ਹਿਰ ਦੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਨਗਰ ਕÏਾਸਲ ਪਤੜਾਂ ਦੀਆਂ ਹੋਣ ਵਾਲੀਆਂ ਸੰਭਾਵੀ ਚੋਣਾਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ¢ ਉਨ੍ਹਾਂ ਦੱਸਿਆ ਕਿ ਨਗਰ ਕÏਾਸਲ ਪਾਤੜਾਂ ਦੀ ਚੋਣ ਨੂੰ ਲੈ ਕੇ ਕਾਂਗਰਸ ਪਾਰਟੀ ਦੀ ਟਿਕਟ ਲੈਣ ਲਈ ਕਾਂਗਰਸੀ ਵਰਕਰਾਂ ਵਿਚ ਭਾਰੀ ਉਤਸਾਹ ਹੈ¢ ਅਰਾਈਮਾਜਰਾ ਨੇ ਕਿਹਾ ਕਿ ਹਲਕਾ ਸ਼ੁਕਰਾਣਾ ਅਤੇ ਪਾਤੜਾ ਸ਼ਹਿਰ ਦਾ ਜਿੰਨਾ ਵੀ ਵਿਕਾਸ ਹੋਇਆ ਉਹ ਕਾਂਗਰਸ ਪਾਰਟੀ ਦੇ ਕਾਰਜਕਾਲ ਦÏਰਾਨ ਹੀ ਹੋਇਆ ਸੀ ਜਿਸ ਨੂੰ ਦੇਖਦਿਆਂ ਪਾਤੜਾਂ ਸ਼ਹਿਰ ਅੰਦਰ ਕਾਂਗਰਸ ਪਾਰਟੀ ਦੇ ਹੱਕ ਵਿਚ ਪੂਰੀ ਹਵਾ ਚੱਲ ਰਹੀ ਹੈ ਜਿਸ ਨੂੰ ਦੇਖਦਿਆ ਸਾਫ ਹੈ ਕਿ ਨਗਰ ਕÏਾਸਲ ਪਾਤੜਾਂ ਦੀਆ ਚੋਣਾਂ ਵਿੱਚ 17 ਦੀਆਂ 17 ਸੀਟਾਂ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਵੱਡੀ ਨਾਲ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ¢ ਇਸ ਮÏਕੇ ਇਥੇ ਸਰਪੰਚ ਮਾਲਕ ਸਿੰਘ ਦੁਤਾਲ, ਪ੍ਰਤਾਪ ਸਿੰਘ ਦੁਤਾਲ, ਗੁਰਪ੍ਰੀਤ ਸਿੰਘ ਮਵੀ ਕਲਾਂ, ਹੈਪੀ ਮਵੀ ਕਲਾਂ, ਨਰਿੰਦਰ ਸਿੰਗਲਾ, ਸ਼ੇਖਰ ਚੰਦ ਬਾਹਮਣਮਾਜਰਾ, ਬਲਦੇਵ ਸਿੰਘ ਬੋਹੜੀਵਾਲ, ਬਹਾਦਰ ਸਿੰਘ, ਕੁਲਵੰਤ ਸਿੰਘ ਤੇਈਪੁਰ, ਹਰਦੀਪ ਸਿੰਘ ਕੁਲਾਰਾਂ, ਪਿ੍ਤਪਾਲ ਸਿੰਘ ਬਿੱਟੂ ਸ਼ਾਹਪੁਰ, ਜਸਵਿੰਦਰ ਸਿੰਘ ਘੱਗਾ, ਹਰਜਿੰਦਰ ਸਿੰਘ ਘੱਗਾ, ਹਰਪਾਲ ਸਿੰਘ, ਰਾਕੇਸ਼ ਕਾਂਸਲ, ਹਰੀ ਮੋਹਨ, ਬੱਬੂ ਪਾਤੜਾਂ, ਖਜਾਨ ਚੰਦ ਸਿੰਗਲਾਂ, ਨਜ਼ੀਰ ਖਾਨ ਪਾਤੜਾਂ, ਹਰਵਿੰਦਰ ਕੋਰ ਹਲਕਾ ਪ੍ਰਧਾਨ, ਜਸਵਿੰਦਰ ਕੌਰ, ਬਬਲੀ ਪਾਤੜਾਂ, ਕ੍ਰਿਸਨਾ ਸ਼ੁਤਰਾਣਾ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਸਾਬਕਾ ਚੇਅਰਮੈਨ ਜਥੇਦਾਰ ਰਸ਼ਪਾਲ ਸਿੰਘ ਬਰਾਸ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਿ... ਅਗਲੀ ਖ਼ਬਰ ਸ੍ਰੀ ਸਿੱਧ ਮਹਾਂਵੀਰ ਮੰਦਰ 'ਚ ਹੋਈ ਮੂਰਤੀ ਸਥਾਪਨਾ
Ad Position 24