ਸਮਾਣਾ 'ਚ ਆਏ ਨਵੇਂ ਜੱਜ ਸ਼ਵੇਤਾ ਦਾ ਬਾਰ ਐਸੋਸੀਏਸ਼ਨ ਵਲੋਂ ਨਿੱਘਾ ਸਵਾਗਤ
ਸਮਾਣਾ ਦੀਆਂ ਅਦਾਲਤਾਂ ਵਿਚ ਆਏ ਨਵੇਂ ਜੱਜ ਮਿਸ. ਸ਼ਵੇਤਾ ਦਾ ਸਵਾਗਤ ਕਰਦੇ ਹੋਏ ਬਾਰ ਦੇ ਪ੍ਰਧਾਨ ਨਵਦੀਪ ਸਿੰਘ ਢਿੱਲੋਂ, ਨਿਰਲੇਪ ਕੌਰ ਅਤੇ ਸਕੱਤਰ ਕਸ਼ਮੀਰ ਸਿੰਘ ਚੂੰਬਰ | ਤਸਵੀਰ : ਸਾਹਿਬ ਸਿੰਘ
<br/>
05-05-2026