05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਗੋਡਿਆਂ ਦਾ ਦਰਦ ਦੇ ਸੰਬੰਧੀ ਕੈਂਪ ਦਾ ਅੱਜ ਆਖਰੀ ਦਿਨ ਅਗਰਵਾਲ ਸਭਾ ਨਾਭਾ ਵਿਖੇ

Ad Position 21
No active advertisement
ਅਜੀਤ ਡੈਸਕ 14-05-2026
ਜਲੰਧਰ, 13 ਮਈ (ਅ.ਬ.)-ਡਾ. ਅਨਿਲ ਦੁਆਰਾ 11 ਮਈ ਤੋਂ 14 ਮਈ ਤੱਕ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਅਗਰਵਾਲ ਸਭਾ, ਨਜਦੀਕ ਪਟਿਆਲਾ ਗੇਟ ਕਾਲਜ ਰੋਡ, ਨਾਭਾ ਵਿਖੇ ਗੋਡਿਆਂ ਦੇ ਦਰਦ ਦੇ ਇਲਾਜ ਦੇ ਲਈ ਵਿਸ਼ੇਸ਼ ਓ.ਪੀ.ਡੀ. ਲਗਾਈ ਹੋਈ ਹੈ | ਹੁਣ ਸਿਰਫ਼ ਆਖਰੀ ਦਿਨ ਬਾਕੀ ਡਾ. ਅਨਿਲ ਨੇ ਦੱਸਿਆ ਹਰ ਤੀਜੇ ਵਿਅਕਤੀ ਨੂੰ ਗੋਡਿਆਂ ਦੀ ਸਮੱਸਿਆ ਹੈ¢ ਹੁਣ ਬਿਨਾਂ ਆਪ੍ਰੇਸ਼ਨ ਦੇ ਇਸ ਦਾ ਇਲਾਜ ਸੰਭਵ ਹੋਇਆ ਹੈ ਨੀ ਆਫ ਲੋਡਰ ਬ੍ਰੇਸ ਦੇ ਦੁਆਰਾ¢ ਡਾ. ਅਨਿਲ ਨੇ ਦੱਸਿਆ ਕਿ ਇਸ ਨੂੰ ਲਗਾਉਣ ਨਾਲ ਸਰੀਰ ਦਾ ਦਬਾਅ ਗੋਡਿਆਂ 'ਤੇ ਨਹੀਂ ਪੈਂਦਾ, ਜਿਸ ਦੀ ਵਜਾ ਨਾਲ ਗੋਡਿਆਂ ਦੇ ਦਰਦ ਤੋਂ ਛੁਟਕਾਰਾ ਮਿਲ ਜਾਂਦਾ ਹੈ¢ ਇਕ ਗੋਡੇ ਦਾ ਇਲਾਜ ਸਿਰਫ 8000/- (ਅੱਠ ਹਜ਼ਾਰ) ਅਤੇ ਦੋਨੋਂ ਗੋਡਿਆਂ ਦੇ ਇਲਾਜ ਵਿਚ ਸਿਰਫ 15000/- (ਪੰਦਰਾਂ ਹਜ਼ਾਰ) ਖਰਚ ਆਉਂਦਾ ਹੈ¢ ਇਸ ਬ੍ਰੇਸ ਨੂੰ ਪਹਿਨਣ ਨਾਲ 10 ਤੋਂ 15 ਦਿਨਾਂ ਵਿਚ ਹੀ ਦਰਦ ਤੋਂ ਰਾਹਤ ਮਿਲਣ ਲਗਦੀ ਹੈ¢
Ad Position 22
No active advertisement
ਪਿਛਲੀ ਖ਼ਬਰ ਰਾਜਪੁਰਾ ਰੇਲ ਖੇਤਰ ਸ਼ੰਭੂ ਧਮਾਕੇ ਤੋਂ ਬਾਅਦ ਵੀ ਸਮਾਜ ਵਿਰੋਧੀ ਅਨਸਰਾਂ ਦੇ ਨਿਸ਼ਾਨੇ 'ਤੇ ਅਗਲੀ ਖ਼ਬਰ ਭਾਈ ਗੁਰਦਾਸ ਨਰਸਿੰਗ ਕਾਲਜ ਪਟਿਆਲਾ ਵਿਖੇ ਅੰਤਰਰਾਸ਼ਟਰੀ ਨਰਸਿੰਗ ਦਿਵਸ ਮਨਾਇਆ
Ad Position 24