05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਨੌਜਵਾਨ ਨੂੰ ਘੇਰ ਕੇ ਢਿੱਡ 'ਚ ਮਾਰੇ ਛੁਰੇ, ਤਿੰਨ ਖ਼ਿਲਾਫ਼ ਕੇਸ ਦਰਜ

Ad Position 21
No active advertisement
ਅਜੀਤ ਡੈਸਕ 14-05-2026
ਪਟਿਆਲਾ, 13 ਮਈ (ਮਨਦੀਪ ਸਿੰਘ ਖਰੌੜ)-ਇੱਥੋਂ ਦੀ ਜਨਤਾ ਕਾਲੋਨੀ ਸਕੂਟਰੀ 'ਤੇ ਜਾ ਰਹੇ ਇਕ ਨੌਜਵਾਨ ਨੂੰ ਘੇਰ ਕੇ ਉਸ ਦੇ ਢਿੱਡ 'ਚ ਛੁਰੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਹਮਲੇ 'ਚ ਨੌਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਜਿਸ ਦਾ ਪਟਿਆਲਾ ਦੇ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ | ਉਕਤ ਸ਼ਿਕਾਇਤ ਅਸ਼ੋਕ ਸਿਰਸਵਾਲ ਨੇ ਥਾਣਾ ਬਖਸ਼ੀਵਾਲਾ 'ਚ ਦਰਜ ਕਰਵਾਈ ਕਿ ਉਸ ਦਾ 17 ਸਾਲਾ ਲੜਕਾ ਗੋਡ ਗਿਫ਼ਟ ਸਕੂਲ ਜਨਤਾ ਕਾਲੋਨੀ 'ਚ ਵਾਲੀਬਾਲ ਖੇਡ ਕੇ ਸਕੂਟਰੀ 'ਤੇ ਆਪਣੇ ਘਰ ਨੂੰ ਆ ਰਿਹਾ ਸੀ | ਇਸ ਦੌਰਾਨ ਇਕ ਮੋਟਰਸਾਈਕਲ ਸਵਾਰ ਤੇ ਗੱਡੀ ਸਵਾਰ ਨੇ ਲੜਕੀ ਦੀ ਸਕੂਟਰੀ ਘੇਰ ਲਈ ਤੇ ਮੁਲਜ਼ਮ ਆਜ਼ਾਦ ਸਿੰਘ ਨੇ ਜਾਨੋਂ ਮਾਰਨ ਦੀ ਨੀਯਤ ਨਾਲ ਉਸ ਦੇ ਲੜਕੇ ਦੇ ਪੇਟ 'ਚ ਚਾਕੂ ਮਾਰੇ | ਜਿਸ ਆਧਾਰ 'ਤੇ ਪੁਲਿਸ ਨੇ ਆਜ਼ਾਦ ਸਿੰਘ, ਅਰਵਿੰਦਰ ਸਿੰਘ ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਚਿੜਵੀ ਵਿਖੇ 22 ਲੱਖ ਨਾਲ ਬਣੀ ਸਕੂਲ ਦੀ ਸ਼ਾਨਦਾਰ ਬਿਲਡਿੰਗ ਦਾ ਉਦਘਾਟਨ ਅਗਲੀ ਖ਼ਬਰ ਰਾਜਪੁਰਾ ਰੇਲ ਖੇਤਰ ਸ਼ੰਭੂ ਧਮਾਕੇ ਤੋਂ ਬਾਅਦ ਵੀ ਸਮਾਜ ਵਿਰੋਧੀ ਅਨਸਰਾਂ ਦੇ ਨਿਸ਼ਾਨੇ 'ਤੇ
Ad Position 24