09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਪਿੰਡ ਦੰਦਰਾਲਾ ਖਰੌੜ 'ਚ ਕਵਾਲਾਂ ਨੇ ਖੂਬ ਰੰਗ ਬੰਨਿ੍ਹਆ

Ad Position 21
No active advertisement
ਦੰਦਰਾਲਾ ਖਰੌੜ ਵਿਖੇ ਸਲਾਨਾ ਕੱਵਾਲ ਪ੍ਰੋਗਰਾਮ ਦੌਰਾਨ ਜਸਪਾਲ ਸਿੰਘ ਬਿੱਟੂ ਚੱਠਾ, ਮੇਜਰ ਖਾਨ, ਪਵਨ ਘਈ ਤੇ ਮਹਿਮਾਨ | ਤਸਵੀਰ : ਦੰਦਰਾਲਾ <br/> 16-06-2026
ਭਾਦਸੋਂ, 15 ਜੂਨ (ਪ੍ਰਦੀਪ ਦੰਦਰਾਲਾ)-ਇੱਥੋਂ ਦੇ ਲਾਗਲੇ ਪਿੰਡ ਦੰਦਰਾਲਾ ਖਰੌੜ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਰਸ ਵੀ ਕੱਵਾਲੀ ਦਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਸਾਜਨ ਐਂਡ ਕਵਾਲੀ ਪਾਰਟੀ ਮਲੇਰਕੋਟਲੇ ਵਾਲਿਆਂ ਨੇ ਅਲੀ ਅਲੀ ਹੁੰਦੀ ਰਹਿਣੀ ਹੈ, ਖ਼ਵਾਜਾ ਗਿਆਰ੍ਹਵੀਂ ਵਾਲੇ ਪੀਰ, ਤੇ ਹੀਰ ਗਾ ਕੇ ਵਾਹ-ਵਾਹ ਖੱਟੀ | ਇਸ ਮੌਕੇ ਹਰੀ ਬਾਬਾ ਪਟਿਆਲਾ, ਪਿ੍ੰਸ ਬਾਬਾ, ਜਸਪਾਲ ਸਿੰਘ ਬਿੱਟੂ ਚੱਠਾ ਹਲਕਾ ਇੰਚਾਰਜ ਪਟਿਆਲਾ ਦਿਹਾਤੀ ਸ਼੍ਰੋਮਣੀ ਅਕਾਲੀ ਦਲ, ਮੇਜਰ ਖਾਨ, ਪਵਨ ਘਈ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਰਹਿਮਦੀਨ ਖਾਨ, ਭਿੰਦਰ ਪਾਲ ਸ਼ਰਮਾ, ਗੋਪਾਲ ਸ਼ਰਮਾ, ਨਾਜ਼ਰ ਖਾਨ, ਸਾਹੂ, ਬੂਟਾ ਮੁਹੰਮਦ, ਪਿ੍ੰਸ ਪਟਿਆਲਾ, ਸਵਰਨ ਪਟਿਆਲਾ, ਬਹਾਦਰ ਅੰਚਨ, ਗੁਰਮੀਤ ਸਿੰਘ, ਨਾਰੰਗ ਸਿੰਘ, ਜਸਵੀਰ ਖਾਨ, ਇਕਬਾਲ ਖਾਨ, ਵਿਸਾਲ ਖਾਨ, ਇਰਫਾਨ ਖਾਨ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਲਗਵਾਈ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਧਰਮ ਦੇ ਸਰੋਤ ਗ੍ਰੰਥਾਂ ਨੂੰ ਗੁਰਬਾਣੀ ਦੀ ਰੌਸ਼ਨੀ 'ਚ ਸਮਝਣਾ ਸਮੇਂ ਦੀ ਵੱਡੀ ਲੋੜ-ਪ੍ਰੋ. ਬਡੂੰਗਰ ਅਗਲੀ ਖ਼ਬਰ ਵਿਸ਼ਵ ਬਲੱਡ ਡੋਨਰ ਡੇ ਮੌਕੇ ਵਿਕਾਸ ਮਿੱਤਲ ਨੇ 68ਵੀਂ ਵਾਰ ਖ਼ੂਨਦਾਨ ਕਰਕੇ ਲੋਕਾਂ ਨੂੰ ਖੂਨਦਾਨ ਕਰਨ ਲਈ ਜਾਗਰੂਕ ਕੀਤਾ...
Ad Position 24