09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਕਾਰ ਨੂੰ ਲੱਗੀ ਅੱਗ

ਪਟਿਆਲਾ, 8 ਅਗਸਤ (ਅ. ਸ.

Ad Position 21
No active advertisement
ਅਜੀਤ ਡੈਸਕ 09-08-2026
ਪਟਿਆਲਾ, 8 ਅਗਸਤ (ਅ. ਸ. ਆਹਲੂਵਾਲੀਆ)-ਪਟਿਆਲਾ ਦੇ ਰਾਜਪੁਰਾ ਰੋਡ ’ਤੇ ਇਕ ਸਕਾਰਪੀਓ ਕਾਰ ਨੂੰ ਚਲਦੇ ਹੋਏ ਅੱਗ ਲੱਗ ਗਈ। ਪ੍ਰਤੱਖ ਦਰਸ਼ੀਆਂ ਮੁਤਾਬਕ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਫਾਇਰ ਬ੍ਰਿਗੇਡ ਦੀ ਗੱਡੀ ਆਉਣ ਤੱਕ ਕਾਰ ਵਿਚ ਲੋਹੇ ਦੀ ਕਾਰ ਬਾਡੀ ਹੀ ਬਚੀ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਨਹੀਂ ਪੱਤਾ ਲੱਗਾ, ਜਿਸ ਸਮੇਂ ਕਾਰ ਨੂੰ ਅੱਗ ਲੱਗੀ ਉਸ ਸਮੇਂ ਜ਼ਰੂਰ ਦਹਿਸ਼ਤ ਦਾ ਮਾਹੌਲ ਬਣ ਗਿਆ। ਇਥੇ ਜਾਨੀ ਨੁਕਸਾਨ ਤੋਂ ਵੀ ਬਚਾਅ ਰਿਹਾ।
Ad Position 22
No active advertisement
ਪਿਛਲੀ ਖ਼ਬਰ ਨਾਭਾ ਤੋਂ ਮਾਤਾ ਦੇ ਭਗਤਾਂ ਦਾ ਪੈਦਲ ਜਥਾ ਮਾਤਾ ਨੈਣਾਂ ਦੇਵੀ ਮੰਦਰ ਲਈ ਹੋਇਆ ਰਵਾਨਾ ਅਗਲੀ ਖ਼ਬਰ ਖਿਝੇ ਪੁਲਿਸ ਮੁਲਾਜ਼ਮਾਂ ਨੇ ਟਰਾਂਸਫਾਰਮ ਦਾ ਸਵਿੱਚ ਕੱਟ ਕੇ ਪਿੰਡ ਵਾਲੇ ਸਾਰੀ ਰਾਤ ਗਰਮੀ ’ਚ ਤੜਫਾਏ
Ad Position 24