29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਨੇੜਲੇ ਪਿੰਡ ਟੌਹੜਾ ਵਿਖੇ ਸਾ.ਮੰਤਰੀ ਹਰਮੇਲ ਸਿੰਘ ਟੌਹੜਾ ਦੀ ਪਹਿਲੀ ਬਰਸੀ ਮਨਾਈ

ਭਾਦਸੋਂ, 29 ਅਗਸਤ (ਗੁਰਬਖਸ਼ ਸਿੰਘ ਵੜੈਚ/ਪ੍ਰਦੀਪ ਦੰਦਰਾਲਾ)-ਵਿਧਾਨ ਸਭਾ ਹਲਕਾ ਨਾਭਾ ਦੇ ਪਿੰਡ ਟੌਹੜਾ ਵਿਖੇ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਦੀ ਪਹਿਲੀ ਬਰਸੀ ਬੀਬੀ ਕੁਲਦੀਪ ਕੌਰ ਟੌਹੜਾ, ਐਡਵੋਕੇਟ ਹਰਿੰਦਰਪਾਲ ਸਿੰਘ ਟੌਹੜਾ, ਕੰਵਰਬੀਰ ਸਿੰਘ ਟੌਹੜਾ ਭਾਜਪਾ ਆਗੂ ਦੀ ਅਗਵਾਈ ਵਿਚ ਮਨਾਈ ਗਈ। ਇਸ ਸਮੇਂ ਸਵ.

Ad Position 21
No active advertisement
ਅਜੀਤ ਡੈਸਕ 30-08-2026
ਭਾਦਸੋਂ, 29 ਅਗਸਤ (ਗੁਰਬਖਸ਼ ਸਿੰਘ ਵੜੈਚ/ਪ੍ਰਦੀਪ ਦੰਦਰਾਲਾ)-ਵਿਧਾਨ ਸਭਾ ਹਲਕਾ ਨਾਭਾ ਦੇ ਪਿੰਡ ਟੌਹੜਾ ਵਿਖੇ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਦੀ ਪਹਿਲੀ ਬਰਸੀ ਬੀਬੀ ਕੁਲਦੀਪ ਕੌਰ ਟੌਹੜਾ, ਐਡਵੋਕੇਟ ਹਰਿੰਦਰਪਾਲ ਸਿੰਘ ਟੌਹੜਾ, ਕੰਵਰਬੀਰ ਸਿੰਘ ਟੌਹੜਾ ਭਾਜਪਾ ਆਗੂ ਦੀ ਅਗਵਾਈ ਵਿਚ ਮਨਾਈ ਗਈ। ਇਸ ਸਮੇਂ ਸਵ. ਹਰਮੇਲ ਸਿੰਘ ਟੌਹੜਾ ਨੂੰ ਵੱਖ ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਪ੍ਰੇਮ ਸਿੰਘ ਚੰਦੂਮਾਜਰਾ, ਸੰਤਾ ਸਿੰਘ ਉਮੈਦਪੁਰੀ, ਕਰਨੈਲ ਸਿੰਘ ਪੰਜੋਲੀ, ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਹਰਪ੍ਰੀਤ ਕੌਰ ਮੁਖਮੇਲਪੁਰ, ਇੰਦਰਜੀਤ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਬੀ. ਜੇ. ਪੀ. ਪਟਿਆਲਾ ਦਿਹਾਤੀ ਜਸਪਾਲ ਸਿੰਘ ਗੰਗਰੋਲੀ, ਗੁਰਦੇਵ ਸਿੰਘ ਦੇਵ ਮਾਨ ਐਮ. ਐਲ. ਏ. ਨਾਭਾ, ਐਸ. ਜੀ. ਪੀ. ਸੀ. ਮੈਂਬਰ ਸੁਰਜੀਤ ਸਿੰਘ ਗੜ੍ਹੀ, ਗੁਰਪ੍ਰੀਤ ਸਿੰਘ ਸ਼ਾਹਪੁਰ, ਸਾਬਕਾ ਮੈਂਬਰ ਜੱਸਾ ਸਿੰਘ ਆਹਲੂਵਾਲੀਆ, ਫੌਜਇੰਦਰ ਸਿੰਘ ਮੁਖਮੈਲਪੁਰ, ਚੇਅਰਮੈਨ ਨਰਿੰਦਰ ਸਿੰਘ ਟਿਵਾਣਾ ਮਾਧੋਪੁਰ, ਸੁਰਜੀਤ ਸਿੰਘ ਓ. ਐਸ. ਡੀ. ਮਹਰੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਰਾਜੇਸ਼ ਅੱਤਰੀ ਪੀ. ਏ. ਰਵਨੀਤ ਸਿੰਘ ਬਿੱਟੂ, ਜੋਗਿੰਦਰ ਸਿੰਘ ਨਰੈਣਗੜ੍ਹ, ਚੇਅਰਮੈਨ ਦਰਸ਼ਨ ਬੱਬੀ ,ਐਮ. ਸੀ. ਪੁਨੀਤ ਗੋਇਲ, ਰਾਜੀਵ ਵਰਮਾ, ਮੋਹਨ ਗੁਪਤਾ, ਡਾ. ਹਰਪ੍ਰੀਤ ਸਿੰਘ, ਜਗਵਿੰਦਰ ਸਿੰਘ ਰਹਿਲ, ਸਰਪੰਚ ਸੁਰਿੰਦਰ ਸਿੰਘ ਬੁੱਧਮੋਰ, ਜਥੇਦਾਰ ਹਰਨੇਕ ਸਿੰਘ ਸ਼ੇਰਪੁਰ ਮਾਜਰਾ, ਜੱਥੇਦਾਰ ਬਲਵਿੰਦਰ ਸਿੰਘ ਰੁੜਕੀ, ਸ਼ੇਰਪੁਰ ਮਾਜਰਾ, ਸਰਪੰਚ ਹਰਨੈਲ ਸਿੰਘ ਰਾਮਗੜ੍ਹ, ਸੁੱਖਵਿੰਦਰ ਸੁੱਖੀ, ਰਿਤਿਕ ਅਰੋੜਾ, ਰਵਿੰਦਰ ਸਿੰਘ ਪਦਮ, ਸੁਖਦੇਵ ਸਿੰਘ ਟੌਹੜਾ, ਸੂਬਾ ਸਿੰਘ ਜਾਤੀਵਾਲ, ਸਰਪੰਚ ਜਸਪ੍ਰੀਤ ਸਿੰਘ ਜਾਤੀਵਾਲ, ਹਰਫੂਲ ਸਿੰਘ ਆਲੋਵਾਲ, ਸਨੀ ਟੌਹੜਾ, ਸਰਬਜੀਤ ਸਿੰਘ ਭੋਗਲਾਂ, ਸਾਹਿਲ ਗਰਗ, ਅਮਰਿੰਦਰ ਮਾਕੇਨ, ਡਾ. ਜਗਜੀਤ ਸਿੰਘ ਮੰਨਤ, ਹਿਤੇਸ਼ ਗਾਵਰੀ, ਰਾਜਨ ਕੱਕੜ, ਪੁਨੀਤ ਮਹਾਵਰ, ਚੈਰੀ ਭਾਂਬਰੀ, ਅਭਿਸ਼ੇਕ ਧਵਨ, ਮਨਦੀਪ ਮੰਨਾ, ਸੁਖਜਿੰਦਰ ਸਿੰਘ ਟੌਹੜਾ ਸਰਪੰਚ, ਲਖਵੀਰ ਸਿੰਘ ਲੌਟ, ਅਵਤਾਰ ਸਿੰਘ ਪੰਚ, ਪਰਮਿੰਦਰ ਸਿੰਘ ਪੰਚ, ਸਤਵਿੰਦਰ ਸਿੰਘ ਸੱਤਾ ਪੀ. ਏ. ਪ੍ਰਤਾਪ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਪ੍ਰੀਤ ਕੰਬਾਇਨ ਨਾਭਾ, ਗੁਰਮੀਤ ਸਿੰਘ ਟੌਹੜਾ, ਕਿਰਪਾਲ ਸਿੰਘ ਪੋਤਰਾ ਜਥੇਦਾਰ ਕਰਤਾਰ ਸਿੰਘ ਟੱਕਰ ਸਾਬਕਾ ਪ੍ਰਧਾਨ ਹਰਿਆਣਾ,ਅਵਤਾਰ ਸਿੰਘ ਕਪੂਰੀ ,ਅਜੈਬ ਸਿੰਘ ਮੰਜੌਲੀ,ਧੰਨਾ ਸਿੰਘ ਹਰਪਾਲਾਂ, ਗੁਰਦੀਪ ਸਿੰਘ ਸਰਾਲਾ ਕਲਾਂ, ਓਕਾਰ ਸਿੰਘ ਰਾਮਪੁਰ ,ਬਹਾਦਰ ਸਿੰਘ ਖੈਰਪੁਰ ਜੱਟਾਂ, ਸਰਬਜੀਤ ਸਿੰਘ ਭੋਗਲਾਂ, ਸੁਖਦੇਵ ਸਿੰਘ ਭੋਗਲਾਂ, ਬੇਅੰਤ ਸਿੰਘ ਆਕੜੀ, ਸੁਖਵਿੰਦਰ ਸਿੰਘ ਆਕੜ, ਐਡਵੋਕੇਟ ਵਿਨੋਦ ਕੁਮਾਰ ਹਾਈ ਕੋਰਟ, ਹਲਕਾ ਅਮਲੋਹ ਫਤਿਹਗੜ੍ਹ ਸਾਹਿਬ ਤੇ ਜ਼ਿਲ੍ਹਾ ਪਟਿਆਲਾ ਦੇ ਮੁਹਤਬਰ ਤੇ ਸਮੂਹ ਇਲਾਕਾ ਨਿਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਲਖਵੀਰ ਸਿੰਘ ਰਾਏ ਨੇ ‘ਮਿਸ਼ਨ ਕਲੀਨ ਪੰਜਾਬ’ ਤਹਿਤ ਸਰਹਿੰਦ ਵਿਚ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕਰਵਾਈ ਅਗਲੀ ਖ਼ਬਰ ਸਨੌਰ ’ਚ ਭਾਂਖਰ ਰੋਡ ਚੌਕ ਵਿਖੇ ਸੀਵਰੇਜ ਦੇ ਗੰਦੇ ਪਾਣੀ ਦੇ ਓਵਰਫ਼ਲੋਅ ਤੋਂ ਲੋਕ ਪ੍ਰੇਸ਼ਾਨ
Ad Position 24