ਬਲਤੇਜ ਸਿੰਘ ਪੰਨੂ, ਚੇਅਰਮੈਨ ਜੁਨੇਜਾ ਤੇ ਐਮ. ਡੀ. ਰਾਣਾ ਨੇ ਪੀ.ਆਰ.ਟੀ.ਸੀ. ਦੇ ਮ੍ਰਿਤਕ ਕੰਡਕਟਰ ਦੇ ਵਾਰਸਾਂ ਨੂੰ ਦਿੱਤਾ 65.50 ਲੱਖ ਰੁਪਏ ਦਾ ਚੈੱਕ
ਪਟਿਆਲਾ, 2 ਸਤੰਬਰ (ਅ. ਸ.
ਪੀਆਰਟੀਸੀ ਦਫ਼ਤਰ ਵਿਖੇ ਮ੍ਰਿਤਕ ਮੁਲਾਜਮ ਦੇ ਵਾਰਮਾਂ ਨੂੰ 65.50 ਲੱਖ ਰੁਪਏ ਦਾ ਚੈਕ ਸੌਂਪਦੇ ਹੋਏ ਬਲਤੇਜ ਸਿੰਘ ਪਨੂੰ, ਹਰਪਾਲ ਜੁਨੇਜਾ, ਮਨੀਸ਼ਾ ਰਾਣਾ ਤੇ ਹੋਰ। ਅਜੀਤ ਤਸਵੀਰ
03-09-2026