02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਰਾਜੀਵ ਕੌਸ਼ਲ ਮੁਫ਼ਤ ’ਚ ਕੰਪਲੀਟ ਐਜੂਕੇਸ਼ਨ ਦੇਣ ਦਾ ਸੰਦੇਸ਼ ਲੈ ਕੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਕਰਨਗੇ ਸਾਈਕਲ ’ਤੇ ਮਾਰਚ

ਪਟਿਆਲਾ, 2 ਨਵੰਬਰ (ਮਨਦੀਪ ਸਿੰਘ ਖਰੌੜ)- ਪਿਛਲੇ ਕਈ ਦਹਾਕਿਆਂ ਤੋ ਪਟਿਆਲਾ ਵਿਚ ਸਮਾਜ ਸੇਵਾ ਵਿਚ ਵੱਡੇ ਪੱਧਰ ’ਤੇ ਹਿੱਸਾ ਪਾ ਰਹੀ ਸ਼ੀਲਾ ਅਲੀਪੁਰੀਆ ਚੈਰੀਟੇਬਲ ਸੁਸਾਇਟੀ ਦਾ ਸੰਦੇਸ਼ ਹਰ ਵਿਅਕਤੀ ਆਪਣੇ ਜੀਵਨ ਵਿਚ ਇਕ ਲੋੜਵੰਦ ਬੱਚੇ ਨੂੰ ਕੰਪਲੀਟ ਮੁਫਤ ਐਜੂਕੇਸ਼ਨ ਦੇਵੇ ਨੂੰ ਸਾਰੀ ਦੁਨੀਆ ਵਿਚਪਹੁੰਚਾਉਣ ਲਈ ਸਾਬਕਾ ਅਸਿਸਟੈਟ ਕਮਿਸ਼ਨਰ ਰਾਜੀਵ ਕੌਸਲ ਸਾਈਕਲ ’ਤੇ ਕਸ਼ਮੀਰ ਤੋ ਕੰਨਿਆ ਕੁਮਾਰੀ ਤੱਕ ਪੈਦਲ ਮਾਰਚ ਕਰਨਗੇ ਤੇ ਥਾਂ-ਥਾਂ ’ਤੇ ਰੁਕ ਕੇ ਇਹ ਸੰਦੇਸ਼ ਸਾਰੀ ਦੁਨੀਆ ਨੂੰ ਦੇਣਗੇ। ਸ਼ੀਲਾ ਅਲੀਪੁਰੀਆ ਐਜੂਕੇਸ਼ਨ ਸੁਸਾਇਟੀ ਦੇ ਮੁਖ ਸੇਵਾਦਾਰ ਉਘੇ ਸਮਾਜ ਸੇਵੀ ਸੀਨੀਅਰ ਸੀਏ ਅਜੇ ਅਲੀਪੁਰੀਆ ਤੇ ਉਨਾਦੀ ਪੂਰੀ ਟੀਮ ਲੰਬੇ ਸਮੇ ਤੋਂ 50 ਦੇ ਲਗਭਗ ਬਚਿਆਂ ਨੂੰ ਸੀਏ ਦੀ ਹਾਇਰ ਐਜੂਕੇਸ਼ਨ ਪੂਰੀ ਤਰ੍ਹਾ ਮੁਫਤ ਦਿਵਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 03-11-2026
ਪਟਿਆਲਾ, 2 ਨਵੰਬਰ (ਮਨਦੀਪ ਸਿੰਘ ਖਰੌੜ)- ਪਿਛਲੇ ਕਈ ਦਹਾਕਿਆਂ ਤੋ ਪਟਿਆਲਾ ਵਿਚ ਸਮਾਜ ਸੇਵਾ ਵਿਚ ਵੱਡੇ ਪੱਧਰ ’ਤੇ ਹਿੱਸਾ ਪਾ ਰਹੀ ਸ਼ੀਲਾ ਅਲੀਪੁਰੀਆ ਚੈਰੀਟੇਬਲ ਸੁਸਾਇਟੀ ਦਾ ਸੰਦੇਸ਼ ਹਰ ਵਿਅਕਤੀ ਆਪਣੇ ਜੀਵਨ ਵਿਚ ਇਕ ਲੋੜਵੰਦ ਬੱਚੇ ਨੂੰ ਕੰਪਲੀਟ ਮੁਫਤ ਐਜੂਕੇਸ਼ਨ ਦੇਵੇ ਨੂੰ ਸਾਰੀ ਦੁਨੀਆ ਵਿਚਪਹੁੰਚਾਉਣ ਲਈ ਸਾਬਕਾ ਅਸਿਸਟੈਟ ਕਮਿਸ਼ਨਰ ਰਾਜੀਵ ਕੌਸਲ ਸਾਈਕਲ ’ਤੇ ਕਸ਼ਮੀਰ ਤੋ ਕੰਨਿਆ ਕੁਮਾਰੀ ਤੱਕ ਪੈਦਲ ਮਾਰਚ ਕਰਨਗੇ ਤੇ ਥਾਂ-ਥਾਂ ’ਤੇ ਰੁਕ ਕੇ ਇਹ ਸੰਦੇਸ਼ ਸਾਰੀ ਦੁਨੀਆ ਨੂੰ ਦੇਣਗੇ। ਸ਼ੀਲਾ ਅਲੀਪੁਰੀਆ ਐਜੂਕੇਸ਼ਨ ਸੁਸਾਇਟੀ ਦੇ ਮੁਖ ਸੇਵਾਦਾਰ ਉਘੇ ਸਮਾਜ ਸੇਵੀ ਸੀਨੀਅਰ ਸੀਏ ਅਜੇ ਅਲੀਪੁਰੀਆ ਤੇ ਉਨਾਦੀ ਪੂਰੀ ਟੀਮ ਲੰਬੇ ਸਮੇ ਤੋਂ 50 ਦੇ ਲਗਭਗ ਬਚਿਆਂ ਨੂੰ ਸੀਏ ਦੀ ਹਾਇਰ ਐਜੂਕੇਸ਼ਨ ਪੂਰੀ ਤਰ੍ਹਾ ਮੁਫਤ ਦਿਵਾ ਰਹੀ ਹੈ। ਹਰ ਸਾਲ ਇਹ ਸੁਸਾਇਟੀ ਸਰਕਾਰੀ ਸਕੂਲਾਂ ਵਿਚੋਂ ਹੁਸ਼ਿਆਰ ਤੇ ਲੋੜਵੰਦ ਬਚਿਆਂ ਨੂੰ ਅਡਾਪਟ ਕਰਦੀ ਹੈ ਤੇ ਉਨ੍ਹਾਂ ਨੂੰ ਪੂਰੀ ਕੰਪਲੀਟ ਤੇ ਹਾਇਰ ਐਜੂਕੇਸ਼ਨ ਮੁਫਤ ਦਿਵਾਉਦੀ ਹੈ। ਸੁਸਾਇਟੀ ਦਾ ਮੁਖ ਉਦੇਸ ਸਮਾਜ ਸੇਵਾ ਦੇ ਨਾਲ ਨਾਲ ਇਹ ਹੈ ਕਿ ਦੁਨੀਆ ਵਿਚ ਹਰ ਵਿਅਕਤੀ ਆਪਣੀ ਜਿੰਦਗੀ ਵਿਚ ਘੱਟੋ-ਘੱਟ ਇਕ ਲੋੜਵੰਦ ਬੱਚੇ ਨੂੰ ਮੁਫਤ ਵਿਚ ਅਡਾਪਟ ਕਰਕੇ ਹਾਇਰ ਐਜੂਕੇਸ਼ਨ ਦੇਵੇ। ਹੁਣ ਸੁਸਾਇਟੀ ਨੇ ਇਸ ਸੰਦੇਸ਼ ਨੂੰ ਪੂਰੀ ਦੁਨੀਆਵਿਚ ਪਹੁਚਾਉਣ ਲਈ ਉਘੇ ਸਮਾਜ ਸੇਵੀ ਰਾਜੀਵ ਕੌਸ਼ਲ ਨੂੰ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸਾਈਕਲ ਤੇ ਮਾਰਚ ਕਰਵਾਕੇ ਇਹ ਸੰਦੇਸ਼ ਥਾਂ-ਥਾਂ ਪਹੁੰਚਾਉਣ ਦਾ ਸ਼ਲਾਘਾਯੋਗ ਫੈਸਲਾ ਕੀਤਾ ਹੈ, ਜਿਸਨੂੰ ਬਕਾਇਦਾ ਇਕ ਸਮਾਗਮ ਦੌਰਾਨ ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਮੈਡਮ ਪੂਜਾ ਸਿਆਲ ਗਰੇਵਾਲ ਨੇ ਰਵਾਨਾ ਕੀਤਾ ਹੈ। ਇਸ ਮੌਕੇ ਕੇਕੇ ਪੈਥੇ ਸੁਪਰਡੈਟ ਆਫ ਪੁਲਸ ਸਾਬਕਾ, ਉੱਘੇ ਉਦਯੋਗਪਤੀ ਨਰੇਸ਼ ਗੁਪਤਾ, ਡਾ. ਭਗਵੰਤ ਸਿੰਘ, ਸੰਜੇ ਸਿੰਗਲਾ ਉੱਘੇ ਸਮਾਜ ਸੇਵੀ, ਅਮਰੀਸ਼ ਬਾਂਸਲ ਪਟਿਆਲਾ ਸਟੀਲ, ਸਤਪਾਲ ਗੋਇਲ, ਜਤਿੰਦਰ ਗੋਇਲ ਸੇਵਾਮੁਕਤ ਡਾਇਰੈਕਟਰ, ਨਰੇਸ਼ ਸੇਤੀਆ, ਡਾ. ਬ੍ਰਿਜੇਸ ਮੋਦੀ, ਗਿਤੇਸ਼ ਐਮਡੀ ਜੀਕੇ ਇੰਸਟੀਚਿਊਟ, ਕੁਨਾਲ ਕੁਮਾਰ ਉੱਘੇ ਰਿਅਲ ਅਸਟੇਟ ਕਾਰੋਬਾਰੀ, ਪ੍ਰਦੀਪ ਗੋਇਲ ਸੇਵਾਮੁਕਤ ਆਈਆਰਐਸ, ਦੀਪਾਂਸ਼ੂ ਸਿੰਗਲਾ ਅਤੇ ਵਿਸ਼ੇਸ਼ ਤੌਰ ’ਤੇ ਸੀਨੀਅਰ ਸੀਏ ਅਭਿਸ਼ੇਕ ਗੁਪਤਾ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਵਿਖੇ ਕਰਮਚਾਰੀ ਦਲ ਨੇ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਮਨਾਇਆ ਅਗਲੀ ਖ਼ਬਰ ਮਾਤਾ ਗੁਜਰੀ ਕਾਲਜ ਵਿਖੇ ਦੋ ਰੋਜ਼ਾ ਲੀਡਰਸ਼ਿਪ ਟਰੇਨਿੰਗ ਪ੍ਰੋਗਰਾਮ ਦਾ ਸਫਲਤਾਪੂਰਵਕ ਸਮਾਪਤੀ
Ad Position 24