ਯੂਨਾਈਟਿਡ ਹਿਊਮਨਰਾਈਟਸ ਫ਼ਰੰਟ ਦਾ ਵਫ਼ਦ ਪਿੰਗਲਵਾੜਾ ਦੀ ਚੇਅਰਪਰਸਨ ਨੂੰ ਮਿਲਿਆ
ਅਜੀਤ ਡੈਸਕ
06-01-2026
ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ 12 ਨੂੰ
ਕੋਟਕਪੂਰਾ, 5 ਜਨਵਰੀ (ਮੇਘਰਾਜ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਕੋਟਕਪੂਰਾ ਦੀ ਮਹੀਨਵਾਰ ਮੀਟਿੰਗ 12 ਜਨਵਰੀ ਨੂੰ ਪੈਨਸ਼ਨਰਜ ਭਵਨ ਨੇੜੇ ਜੋੜੀਆਂ ਚੱਕੀਆਂ ਵਿਖੇ ਸਵੇਰੇ 11 ਤੋਂ 1:30 ਵਜੇ ਤੱਕ ਹੋਵੇਗੀ¢ ਇਸ ਸਬੰਧੀ ਜਥੇਬੰਦੀ ਦੇ ਪ੍ਰਧਾਨ ਸੁਭਾਸ਼ ਸ਼ਰਮਾ ਨੇ ਦੱਸਿਆ ਕਿ ਉਕਤ ਮੀਟਿੰਗ 'ਚ 30 ਦਸੰਬਰ 2025 ਨੂੰ ਮੋਗਾ ਵਿਖੇ ਸੂਬਾ ਕਮੇਟੀ ਦੀ ਮੀਟਿੰਗ 'ਚ ਹੋਏ ਫ਼ੈਸਲਿਆਂ 'ਤੇ ਚਾਨਣਾ ਪਾਇਆ ਜਾਵੇਗਾ¢ ਇਸ ਤੋਂ ਇਲਾਵਾ ਜਨਵਰੀ ਮਹੀਨੇ ਦੇ ਜਨਮ ਲੈਣ ਵਾਲੇ ਸਾਥੀਆਂ ਦਾ ਸਨਮਾਨ ਕੀਤਾ ਜਾਵੇਗਾ |