ਸ੍ਰੀ ਮੁਕਤਸਰ ਸਾਹਿਬ, 31 ਜਨਵਰੀ (ਰਣਜੀਤ ਸਿੰਘ ਢਿੱਲੋਂ)-ਪੰਜਾਬ ਦੀ ਰਾਜਨੀਤੀ ਵਿਚ ਵੱਡਾ ਰੁਤਬਾ ਰੱਖਣ ਵਾਲੇ ਕੈਰੋਂ ਪਰਿਵਾਰ ਦੇ ਸਵ. ਸੁਰਿੰਦਰ ਸਿੰਘ ਕੈਰੋਂ ਦੀ ਧਰਮਪਤਨੀ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਸੀਨੀਅਰ ਮੀਤ ਪ੍ਰਧਾਨ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਮਾਤਾ ਕੁਸਮ ਕੌਰ ਕੈਰੋਂ (96) ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ | ਉਨ੍ਹਾਂ ਦੇ ਦਿਹਾਂਤ 'ਤੇ ਕੈਰੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਜਗਜੀਤ ਸਿੰਘ ਬਰਾੜ ਹਨੀ ਫ਼ੱਤਣਵਾਲਾ ਨੇ ਆਪਣੇ ਸਾਥੀਆਂ ਸਮੇਤ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ | ਇਸ ਦੌਰਾਨ ਇਕਬਾਲ ਸਿੰਘ ਸੰਗੂਧੌਣ, ਮਨਜੀਤ ਸਿੰਘ ਫ਼ੱਤਣਵਾਲਾ ਸਾਬਕਾ ਚੇਅਰਮੈਨ, ਜੈਰਾਜ ਸਿੰਘ ਬਰਾੜ ਫ਼ੱਤਣਵਾਲਾ ਵਾਇਸ ਪ੍ਰਧਾਨ ਯੂਥ ਅਕਾਲੀ ਦਲ, ਦਿਲਬਾਗ ਸਿੰਘ ਗੁਲਾਬੇਵਾਲਾ, ਜਗਸੀਰ ਸਿੰਘ ਨੰਬਰਦਾਰ, ਬੋਹੜ ਸਿੰਘ ਹਰਾਜ, ਮੁਕੇਸ਼ ਕੁਮਾਰ ਬਰੀਵਾਲਾ, ਅੰਗਰੇਜ਼ ਸਿੰਘ ਬੂੜਾ ਗੁੱਜਰ, ਰਜਿੰਦਰ ਸਿੰਘ ਸੰਧੂ, ਰੇਸ਼ਮ ਸਿੰਘ ਪੂਨੀਆ, ਸ਼ਿਵਰਾਜ ਸਿੰਘ ਸੇਖੋਂ, ਗੁਰਪ੍ਰੀਤ ਸਿੰਘ ਨੂਰਪੁਰ ਕਿ੍ਪਾਲਕੇ, ਲਾਜਬ ਲੰਬੀਢਾਬ, ਸ਼ਮਸ਼ੇਰ ਸਿੰਘ ਕੋਟਲੀ, ਸਵਰਨ ਸਿੰਘ ਕੋਟਲੀ ਦੇਵਨ, ਪਿ੍ਤਪਾਲ ਸਿੰਘ ਉਦੇਕਰਨ, ਮਲਕੀਤ ਸਿੰਘ ਉਦੇਕਰਨ, ਰਿੰਪੂ ਬਰਾੜ, ਰੌਬੀ ਬਰਾੜ, ਸ਼ਮਿੰਦਰ ਸਿੰਘ ਸੰਧੂ, ਗੁਰਭਗਤ ਸਿੰਘ ਅਕਾਲਗੜ੍ਹ, ਜਸਪਾਲ ਸਿੰਘ ਬਧਾਈ, ਗੁਰਚਰਨ ਸਿੰਘ ਬਧਾਈ, ਪਰਮਜੀਤ ਸਿੰਘ ਗਿੱਲ, ਹਰਜਿੰਦਰ ਸਿੰਘ ਵਧਾਈ, ਪਰਦੀਪ ਸਿੰਘ ਸਿੱਧੂ, ਬੋਹੜ ਸਿੰਘ ਫ਼ੌਜੀ, ਜਸਪਾਲ ਸਿੰਘ ਮੋਤਲੇਵਾਲਾ, ਜਗਦੀਪ ਸਿੰਘ ਮੋਤਲੇਵਾਲਾ, ਬਲਦੇਵ ਸਿੰਘ ਹੇਅਰ, ਵਰਿੰਦਰ ਸਿੰਘ ਗਿੱਲ, ਗੁਰਤੇਜ ਸਿੰਘ ਗਿੱਲ, ਬਲਵਿੰਦਰ ਸਿੰਘ ਗੋਨਿਆਣਾ, ਦਿਲਬਾਗ ਸਿੰਘ ਰਹੂੜਿਆਂਵਾਲੀ, ਬਾਲਕਿ੍ਸ਼ਨ ਝਬੇਲਵਾਲੀ, ਭੋਲਾ ਸਿੰਘ, ਕੁਲਦੀਪ ਸਿੰਘ, ਤਰਸੇਮ ਸਿੰਘ ਸਾਬਕਾ ਸਰਪੰਚ, ਬਲਰਾਜ ਸਿੰਘ ਤਾਮਕੋਟ, ਮਨੀ ਸਿੰਘ, ਲੱਖਾ ਸਿੰਘ ਰਾਮਗੜ੍ਹ ਚੂੰਘਾਂ, ਗੁਰਦਰਸ਼ਨ ਸਿੰਘ ਸੰਧੂ, ਨੰਦ ਸਿੰਘ ਵੜਿੰਗ, ਰਜਿੰਦਰ ਸਿੰਘ ਸਾਬਕਾ ਸਰਪੰਚ, ਅਵਤਾਰ ਸਿੰਘ ਸਾਬਕਾ ਸਰਪੰਚ, ਜੋਗਿੰਦਰ ਸਿੰਘ ਸਾਬਕਾ ਸਰਪੰਚ, ਗੁਰਲਾਲ ਸਿੰਘ ਸਾਬਕਾ ਸਰਪੰਚ ਥਾਂਦੇਵਾਲਾ, ਰਾਜੂ ਭੁੱਲਰ, ਕਰਮਜੀਤ ਸਿੰਘ ਕਰਮਾ, ਭੁਪਿੰਦਰ ਸਿੰਘ ਜੋਹਰ, ਸੰਦੀਪ ਸਿੰਘ ਵੱਟੂ, ਰਣਜੀਤ ਸਿੰਘ ਵੱਟੂ, ਮੀਤਾ ਸੰਧੂ, ਅੰਮਿ੍ਤਪਾਲ ਸਿੰਘ ਬਰੀਵਾਲਾ, ਬਲਵਿੰਦਰ ਸਿੰਘ ਸੋਢੀ, ਕਰਮਜੀਤ ਸਿੰਘ ਰਣਜੀਤਗੜ੍ਹ, ਮਲਕੀਤ ਸਿੰਘ ਸਾਬਕਾ ਸਰਪੰਚ ਖੱਪਿਆਂਵਾਲੀ, ਬਿੱਟੂ ਰਣਜੀਤਗੜ੍ਹ, ਰਾਜ ਸਿੰਘ ਰਣਜੀਤਗੜ੍ਹ, ਮਨਪ੍ਰੀਤ ਸਿੰਘ ਸੰਗਰਾਣਾ, ਜਿੰਮੀ ਮਾਨ ਫ਼ੱਤਣਵਾਲਾ, ਨਿਰਮਲ ਸਿੰਘ ਮੌੜ, ਨਛੱਤਰ ਸਿੰਘ ਭੁੱਲਰ, ਮਨਜੀਤ ਸਿੰਘ ਚੱਕ ਬਾਜਾ, ਚਰਨਜੀਤ ਸਿੰਘ ਮਾਂਗਟਕੇਰ ਬਲਾਕ ਸੰਮਤੀ ਮੈਂਬਰ, ਮੇਜਰ ਸਿੰਘ ਬਲਾਕ ਸੰਮਤੀ ਮੈਂਬਰ, ਮੰਦਰ ਸਿੰਘ ਬਲਾਕ ਸੰਮਤੀ ਮੈਂਬਰ, ਗੁਰਮੇਲ ਸਿੰਘ ਮੈਂਬਰ ਬਲਾਕ ਸੰਮਤੀ ਤੋਂ ਹੋਰ ਬਹੁਤ ਵੱਡੀ ਗਿਣਤੀ ਵਿਚ ਅਕਾਲੀ ਵਰਕਰਾਂ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਸੁਖਬੀਰ ਸਿੰਘ ਬਾਦਲ ਤੇ ਪ੍ਰਨੀਤ ਕੌਰ ਕੈਰੋਂ ਨਾਲ ਅਫ਼ਸੋਸ ਪ੍ਰਗਟ ਕੀਤਾ |