ਫ਼ਰੀਦਕੋਟ, 6 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਅਕਾਲੀ ਦਲ ਵਾਰਸ ਪੰਜਾਬ ਦੇ ਵਲੋਂ ਲੰਮੇ ਸਮੇਂ ਤੋਂ ਪੰਥਕ ਸੇਵਾਵਾਂ 'ਚ ਵਿਚਰ ਰਹੇ ਲੰਬੇ ਸਮੇਂ ਤੋਂ ਫੈਡਰੇਸ਼ਨ ਦੀ ਸੇਵਾ ਕਰ ਰਹੇ ਭਾਈ ਦਲੇਰ ਸਿੰਘ ਡੋਡ ਨੂੰ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ ਅਕਾਲੀ ਦਲ ਵਾਰਸ ਪੰਜਾਬ ਦੇ ਬਣਾਉਣ 'ਤੇ ਪ੍ਰਧਾਨ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਐਮ. ਪੀ., ਭਾਈ ਸਰਬਜੀਤ ਸਿੰਘ ਖ਼ਾਲਸਾ ਐਮ.ਪੀ ਫ਼ਰੀਦਕੋਟ, ਬਾਪੂ ਤਰਸੇਮ ਸਿੰਘ ਤੇ ਅਕਾਲੀ ਦਲ ਵਾਰਸ ਪੰਜਾਬ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ | ਫ਼ਰੀਦਕੋਟ ਇਲਾਕੇ ਦੇ ਅਕਾਲੀ ਦਲ ਵਾਰਿਸ ਪੰਜਾਬ ਦੀ ਟੀਮ ਦੇ ਆਗੂਆਂ ਨੇ ਕਿਹਾ ਕਿ ਭਾਈ ਦਲੇਰ ਸਿੰਘ ਡੋਡ ਪੰਥਕ ਸੇਵਾਵਾਂ ਦੇ ਨਾਲ ਨਾਲ ਸਮਾਜ ਸੇਵਾ 'ਚ ਵੀ ਅਹਿਮ ਯੋਗਦਾਨ ਪਾਉਂਦੇ ਹਨ, ਉਨ੍ਹਾਂ ਕਿਹਾ ਕਿ ਅਜਿਹੇ ਆਗੂਆਂ ਦੀ ਅੱਜ ਪੰਜਾਬ ਨੂੰ ਲੋੜ ਆ ਜਿਹੜੇ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਹੋਣ | ਇਸ ਮੌਕੇ ਭਾਈ ਨਿਰਵੈਰ ਸਿੰਘ ਜ਼ਿਲ੍ਹਾ ਪ੍ਰਧਾਨ ਮੋਗਾ, ਭਾਈ ਹਰਪ੍ਰੀਤ ਸਿੰਘ ਸਮਾਧ ਭਾਈ ਰਿਜਰਵਰ ਫ਼ਰੀਦਕੋਟ, ਗੁਰਮੀਤ ਸਿੰਘ ਮਾਹਾਲ ਗੁਰਬਖਸ਼ ਸਿੰਘ ਹਰੀਏ ਵਾਲਾ, ਭਾਈ ਜਸਵਿੰਦਰ ਸਿੰਘ ਸੋਨੂ ਸਾਦਿਕ, ਗੁਰਚਰਨ ਸਿੰਘ ਸਾਦਿਕ ਪੰਚ, ਪ੍ਰਧਾਨ ਹਰਮੇਲ ਸਿੰਘ ਪੱਖੀ, ਸੂਬੇਦਾਰ ਹਰਬੰਸ ਸਿੰਘ ਮਾਨੀਵਾਲਾ, ਅਮਰੀਕ ਸਿੰਘ ਭੋਲੂਵਾਲਾ, ਰਘਬੀਰ ਸਿੰਘ ਹਸਨ ਭੱਟੀ, ਸੁਖਦੇਵ ਸਿੰਘ ਟੀਚਰ ਕਾਲੋਨੀ, ਗੁਰਜੰਟ ਸਿੰਘ ਪੱਖੀ, ਪਰਮਜੀਤ ਸਿੰਘ ਕਿਲੀ, ਮਨਿੰਦਰ ਸਿੰਘ ਬੀਹਲੇਵਾਲਾ, ਰਾਜਵਿੰਦਰ ਸਿੰਘ ਗੋਲੇ ਵਾਲਾ, ਪ੍ਰਧਾਨ ਬਾਬਾ ਫ਼ਰੀਦ ਬਲੱਡ ਸੁਸਾਇਟੀ, ਗੁਰਪ੍ਰੀਤ ਸਿੰਘ ਖਾਰਾ, ਅਮਰਿੰਦਰ ਸਿੰਘ ਬੀਹਲੇ ਵਾਲਾ, ਰਘਬੀਰ ਸਿੰਘ ਡੋਡ, ਗੁਰਜੰਤ ਸਿੰਘ ਸਿਰਸੜੀ, ਮਨਦੀਪ ਸਿੰਘ ਹਰੀਨੌ, ਜਗਜੀਤ ਸਿੰਘ ਰੱਤੀ ਰੋੜੀ, ਜਗਮੀਤ ਸਿੰਘ ਗੋਲੇਵਾਲਾ, ਅੰਮਿ੍ਤ ਸਿੰਘ ਚੇਤ ਸਿੰਘ ਵਾਲਾ, ਗੁਰਪ੍ਰੀਤ ਸਿੰਘ ਨਵਾਂ ਕਿਲਾ, ਸੁਖਮੰਦਰ ਸਿੰਘ ਕਾਬਲ ਵਾਲਾ, ਅਮਰੀਕ ਸਿੰਘ ਕਾਬਲ ਵਾਲਾ, ਦਿਲਬਾਗ ਸਿੰਘ ਢਿਲਵਾਂ, ਦਿਲਬਾਗ ਸਿੰਘ ਸ਼ਿਮਰੇ ਵਾਲਾ, ਜਤਿੰਦਰ ਸਿੰਘ ਪੱਕਾ, ਸੁਰਜੀਤ ਸਿੰਘ ਸੋਨਾ ਮਿਸ਼ਰੀਵਾਲਾ, ਸੁਖਵੰਤ ਸਿੰਘ ਮੋਰਾਂਵਾਲੀ, ਗਮਦੂਰ ਸਿੰਘ ਮੋਰਾਂਵਾਲੀ, ਕੁਲਦੀਪ ਸਿੰਘ ਖਾਲਸਾ ਫ਼ਰੀਦਕੋਟ ਸਿੰਘ, ਗੁਰਲਾਲ ਸਿੰਘ ਬਰਾੜ, ਸੁਖਮੰਦਰ ਸਿੰਘ, ਸੁਖਦੇਵ ਸਿੰਘ ਫ਼ਰੀਦਕੋਟ, ਜਗਦੇਵ ਸਿੰਘ ਫ਼ਰੀਦਕੋਟ, ਨਿੱਕਾ ਸਿੰਘ ਢੀਮਾ ਵਾਲੀ, ਜਗਦੇਵ ਸਿੰਘ ਗੋਂਦਾਰਾ, ਸੰਦੀਪ ਸਿੰਘ ਢੀਮਾਵਾਲੀ, ਹਰਦੀਪ ਸਿੰਘ ਘਗਿਆਣਾ, ਜਗਮੀਤ ਸਿੰਘ ਗੋਲੇਵਾਲਾ, ਗੁਰਸ਼ਵਿੰਦਰ ਸਿੰਘ ਚੱਕ ਕਲਿਆਣ, ਲਖਵੀਰ ਸਿੰਘ ਚਹਿਲ, ਜੱਗਾ ਸਿੰਘ ਜੰਡਵਾਲਾ, ਦੀਪਾ ਸਿੰਘ, ਸੁਖਦੇਵ ਸਿੰਘ ਦੀਪ ਸਿੰਘ ਵਾਲਾ, ਗੁਰਚਰਨ ਸਿੰਘ ਸਾਧਾਂਵਾਲਾ ਪੁਰਸ਼ੋਤਮ ਸਿੰਘ ਪਿੱਪਲੀ, ਗੁਰਵਿੰਦਰ ਸਿੰਘ ਚੇਤ ਸਿੰਘ ਵਾਲਾ, ਅੰਮਿ੍ਤਸਰ ਪਾਲ ਸਿੰਘ ਫੌਜੀ ਮਚਾਕੀ, ਮੰਗਾ ਸਿੰਘ ਮਹਿਮੂਆਣਾ, ਸਿੰਬਰ ਸ਼ੇਰ ਸਿੰਘ, ਜਸ਼ਨਦੀਪ ਸਿੰਘ ਸੁੱਖਣ ਵਾਲਾ, ਕੁਲਵੰਤ ਸਿੰਘ ਢਾਬ ਸਿੰਘ ਵਾਲਾ, ਸੁਖਪਾਲ ਸਿੰਘ ਮੁਮਾਰਾ ਆਗੂ ਨੇ ਵਧਾਈ ਦਿੱਤੀ |