07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਭਾਕਿਯੂ ਸਿੱਧੂਪੁਰ ਵਲੋਂ ਪਿੰਡ ਸੈਦੇਕੇ ਪੂਰਬੀ ਇਕਾਈ ਦੀ ਚੋਣ

Ad Position 21
No active advertisement
ਅਜੀਤ ਡੈਸਕ 10-03-2026
ਸਾਦਿਕ, 9 ਮਾਰਚ (ਆਰ. ਐਸ. ਧੁੰਨਾ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਬਲਾਕ ਸਾਦਿਕ ਦੇ ਪਿੰਡ ਸੈਦੇਕੇ ਪੂਰਬੀ ਦੀ ਇਕਾਈ ਦੀ ਚੋਣ ਗਮਦੂਰ ਸਿੰਘ ਬਰਾੜ ਸੰਗਰਾਹੂਰ ਜ਼ਿਲ੍ਹਾ ਕਨਵੀਨਰ ਫ਼ਰੀਦਕੋਟ, ਨਿਰਭੈ ਸਿੰਘ ਸਿੱਧੂ ਗੁੱਜਰ ਸਕੱਤਰ ਜਨਰਲ ਦੀ ਅਗਵਾਈ 'ਚ ਬਲਾਕ ਪ੍ਰਧਾਨ ਸਰਬਜੀਤ ਸਿੰਘ ਝੋਕ ਸਰਕਾਰੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸਰਬਸੰਮਤੀ ਨਾਲ ਹੋਈ ਪਿੰਡ ਸੈਦੇਕੇ ਪੂਰਬੀ ਇਕਾਈ ਦੀ ਚੋਣ 'ਚ ਇਕਾਈ ਪ੍ਰਧਾਨ ਗੁਰਚਰਨ ਸਿੰਘ, ਪਾਲਾ ਸਿੰਘ ਸੀਨੀਅਰ ਮੀਤ ਪ੍ਰਧਾਨ, ਜਸਵੰਤ ਸਿੰਘ ਜਨਰਲ ਸਕੱਤਰ, ਗੁਰਮੀਤ ਸਿੰਘ ਆਰਫ਼ਕਿਆਂ ਵਾਲੇ, ਕਲਗਾ ਸਿੰਘ, ਸਤਿਪਾਲ ਭੁੱਲਰ ਤਿੰਨੇ ਮੀਤ ਪ੍ਰਧਾਨ, ਰਾਜਵੰਤ ਸਿੰਘ ਸਕੱਤਰ, ਮੁਖਤਿਆਰ ਸਿੰਘ ਵਿੱਤ ਸਕੱਤਰ, ਜੰਗ ਸਿੰਘ, ਗੁਰਦੇਵ ਸਿੰਘ, ਜਸ਼ਨਪ੍ਰੀਤ ਸਿੰਘ, ਸੁਰਜਨ ਸਿੰਘ ਸਾਰੇ ਪ੍ਰਾਪੇਗੰਡਾ ਤੇ ਸਕੱਤਰ ਜਨਰਲ ਤੋਂ ਇਲਾਵਾ ਜਸਵੀਰ ਸਿੰਘ, ਜਸਵੰਤ ਸਿੰਘ ਗਿੱਲ ਮੈਂਬਰ ਚੁਣੇ ਗਏ | ਇਸ ਮੌਕੇ ਸਿਕੰਦਰ ਸਿੰਘ ਰੁਮਾਣਾ ਸੀਨੀਅਰ ਮੀਤ ਪ੍ਰਧਾਨ, ਗੁਰਜੀਤ ਸਿੰਘ ਸੋਨੀ ਜਨਰਲ ਸਕੱਤਰ, ਗੁਰਨਾਮ ਸਿੰਘ ਸੈਦੇਕੇ ਮੀਤ ਪ੍ਰਧਾਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਾਦਿਕ ਵਿਖੇ ਸੱਭਿਆਚਾਰਕ ਤੇ ਨਾਟਕ ਮੇਲਾ 23 ਨੂੰ ਅਗਲੀ ਖ਼ਬਰ ਆਰ.ਜੀ.ਆਰ.ਸੈੱਲ ਨੇ ਪਿੰਡ ਸੁੱਖਣਵਾਲਾ ਵਿਖੇ ਮਹਿਲਾ ਦਿਵਸ ਮਨਾਇਆ
Ad Position 24