29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਯੰਗਰ ਸੋਸ਼ਲ ਵੈੱਲਫੇਅਰ ਕਲੱਬ ਵਲੋਂ 151 ਕੰਜਕਾਂ ਦਾ ਪੂਜਨ ਕੀਤਾ <br/>

Ad Position 21
No active advertisement
ਅਜੀਤ ਡੈਸਕ 28-03-2026
ਮੋਗਾ, 27 ਮਾਰਚ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਮੋਗਾ ਦੀ ਲਾਲਾ ਲਾਲ ਚੰਦ ਧਰਮਸ਼ਾਲਾ ਵਿਖੇ ਯੰਗਰ ਸੋਸ਼ਲ ਵੈੱਲਫੇਅਰ ਕਲੱਬ ਮੋਗਾ ਵਲੋਂ ਚੇਤਰ ਦੇ ਨਵਰਾਤਰਿਆਂ ਦੌਰਾਨ ਚਾਲੇ ਮਈਆ ਦੇ ਸਮਾਗਮ ਤੇ ਨੌਂ ਦਿਨੀਂ ਮਾਤਾ ਦੀਆਂ ਚੌਕੀਆਂ ਕਰਵਾਈਆਂ ਜਾ ਰਹੀਆਂ ਸਨ | ਚੌਂਕੀਆਂ ਸੰਪੂਰਨ ਹੋਣ ਤੋਂ ਬਾਅਦ ਅੱਜ ਕੰਜਕ ਪੂਜਨ ਕੀਤਾ ਗਿਆ ਜਿਸ ਵਿਚ 151 ਕੰਜਕਾਂ ਨੂੰ ਪੂਜ ਕੇ ਉਨ੍ਹਾਂ ਦਾ ਸਨਮਾਨ ਦਿੱਤਾ ਗਿਆ | ਇਸ ਮੌਕੇ ਕਲੱਬ ਦੇ ਚੇਅਰਮੈਨ ਸੌਰਵ ਸ਼ਰਮਾ ਨੇ ਕਿਹਾ ਕੀ ਅੱਜ ਰਾਤ ਮਹਾਂਮਾਈ ਦਾ ਵਿਸ਼ਾਲ ਜਾਗਰਨ ਕੀਤਾ ਜਾ ਰਿਹਾ ਹੈ | ਇਸ ਮੌਕੇ ਪ੍ਰਧਾਨ ਚਾਹਤ ਮਿੱਤਲ, ਸਕੱਤਰ ਰਿਸ਼ੀ ਸੂਦ, ਕੈਸ਼ੀਅਰ ਜਤਿਨ ਬਾਂਸਲ, ਸਲਾਹਕਾਰ ਕਸ਼ਿਸ਼ ਬਾਂਸਲ, ਵਾਈਸ ਚੇਅਰਮੈਨ ਅਬੇ ਮਿੱਤਲ, ਵਾਈਜ਼ ਪ੍ਰਧਾਨ ਸਚਿਨ ਜੈਨ, ਸੋਹਨ ਲਾਲ, ਰਜੀਵ ਗੁਪਤਾ ਸਾਬਕਾ ਬੈਂਕ ਮੈਨੇਜਰ, ਰੋਹਿਤ, ਰਜਨੀ ਗੁਰਤਾ, ਮਮਤਾ ਬਾਂਸਲ, ਵਿਨੀਤ ਬਾਂਸਲ ਵੀਨੰੂ, ਅਨੰਦ ਜੈਨ, ਰੋਹਿਤ ਸ਼ਰਮਾ, ਤੁਸ਼ਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਦਿਆਰਥਣ ਜਸਮੀਨ ਦੀ ਜਵਾਹਰ ਨਵੋਦਿਆ ਵਿਦਿਆਲਿਆ ਲਈ ਚੋਣ ਅਗਲੀ ਖ਼ਬਰ ਸਸਟੇਨਏਬਲ ਖੇਤੀਬਾੜੀ ਬਾਰੇ ਸਟੇਕ ਹੋਲਡਰ ਵਰਕਸ਼ਾਪ ਲੱਗੀ
Ad Position 24