ਭਗਵਾਂ ਯਾਤਰਾ ਅੱਜ ਗੀਤਾ ਭਵਨ ਤੋਂ ਦੁਪਹਿਰ 3 ਵਜੇ ਰਵਾਨਾ ਹੋਵੇਗੀ, ਜਿਸ 'ਚ ਸ਼ਿਵ ਸੈਨਾ ਹਿੰਦੁਸਤਾਨ ਸਮੇਤ ਕਈ ਸੰਗਠਨ ਹੋਣਗੇ ਸ਼ਾਮਿਲ
ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਭਗਵਾਂ ਯਾਤਰਾ ਸੰਬੰਧੀ ਸੱਦਾ ਪੱਤਰ ਦਿੰਦੇ ਹੋਏ ਦੇਵ ਪ੍ਰੀਆ ਤਿਆਗੀ ਤੇ ਹੋਰ | ਅਜੀਤ ਤਸਵੀਰ
<br/>
29-03-2026