30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਜ਼ਹਿਰੀਲੇ ਨਿਉਲੇ ਦੇ ਕੱਟਣ ਕਾਰਨ ਤਿੰਨ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 13-04-2026
ਹੰਡਿਆਇਆ, 12 ਅਪ੍ਰੈਲ (ਗੁਰਜੀਤ ਸਿੰਘ ਖੁੱਡੀ)-ਕਸਬਾ ਹੰਡਿਆਇਆ ਵਿਖੇ ਜ਼ਹਿਰੀਲੇ ਨਿਉਲੇ ਵਲੋਂ ਦੋ ਮਰਦ ਅਤੇ ਇਕ ਔਰਤ ਨੂੰ ਕੱਟਣ ਕਾਰਨ ਜ਼ਖ਼ਮੀ ਹੋਣ ਦੀ ਖਬਰ ਪ੍ਰਾਪਤ ਹੋਈ ਹੈ | ਜਾਣਕਾਰੀ ਅਨੁਸਾਰ ਹੰਡਿਆਇਆ ਵਿਖੇ ਉਸ ਵੇਲੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇਕ ਨਿਉਲੇ ਨੇ ਔਰਤ ਸਬੀਨਾ ਰਾਣੀ ਪਤਨੀ ਪਰਮਜੀਤ ਕੁਮਾਰ, ਬੂਟਾ ਸਿੰਘ ਸਲਾਨੀ ਪੱਤੀ ਹੰਡਿਆਇਆ ਅਤੇ ਨਾਥ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਧੌਲਾ ਨੂੰ ਕੱਟ ਲਿਆ | ਇਸ ਘਟਨਾ ਨਾਲ ਹੰਡਿਆਇਆ ਵਿਖੇ ਦਹਿਸ਼ਤ ਫੈਲ ਗਈ | ਉਕਤ ਮਰੀਜ਼ਾਂ ਵਲੋਂ ਹਲਕਾਅ (ਰੈਬੀਜ਼) ਦਾ ਟੀਕਾਕਰਨ ਕਰਵਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਰਿਸ਼ੀ ਸੀਨੀਅਰ ਸੈਕੰਡਰੀ ਸਕੂਲ ਦਾ 8ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ ਅਗਲੀ ਖ਼ਬਰ ਸੰਤ ਬਾਬਾ ਭਗਵਾਨ ਸਿੰਘ ਰਾੜਾ ਸਾਹਿਬ ਬੇਗੋਵਾਲ ਵਾਲਿਆਂ ਦੀ ਪਹਿਲੀ ਬਰਸੀ 18-19 ਅਪ੍ਰੈਲ ਨੂੰ <br/>
Ad Position 24