19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਪੱਤਰਕਾਰ ਗੁਰਚਰਨ ਸਿੰਘ ਗਾਬੜੀਆ ਨੂੰ ਸਦਮਾ, ਮਾਤਾ ਦਾ ਦਿਹਾਂਤ ਸੇਜਲ ਅੱਖਾਂ ਨਾਲ ਅੰਤਿਮ ਸੰਸਕਾਰ ਹੋਇਆ <br/>

Ad Position 21
No active advertisement
ਮਾਤਾ ਗੁਰਦੀਪ ਕੌਰ ਨੂੰ ਮਿ੍ਤਕ ਦੇਹ 'ਤੇ ਲੋਈ ਭੇਟ ਕਰਦੇ ਹੋਏ ਅਜੀਤ ਉਪ ਦਫ਼ਤਰ ਦੇ ਜ਼ਿਲ੍ਹਾ ਇੰਚਾਰਜ ਜਸਵੰਤ ਸਿੰਘ ਪੁਰਬਾ ਤੇ ਪੱਤਰਕਾਰ | (ਸੱਜੇ) ਗੁਰਦੀਪ ਕੌਰ ਦੀਆਂ ਅੰਤਿਮ ਰਸਮਾਂ ਮੌਕੇ ਉਨ੍ਹਾਂ ਦੇ ਪੁੱਤਰ ਗੁਰਚਰਨ ਸਿੰਘ ਗਾਬੜੀਆ ਨਾਲ ਸੂਬਾ ਸਿੰਘ ਬਾਦਲ ਅਤੇ ਹੋਰ | ਤਸਵੀਰਾਂ: ਗੁਰਮੀਤਪਾਲ ਰੋੜੀਕਪੂਰਾ <br/> 04-05-2026
ਜੈਤੋ, 3 ਮਈ (ਗੁਰਮੀਤਪਾਲ ਰੋੜੀਕਪੂਰਾ)-ਜੈਤੋ ਤੋਂ ਅਦਾਰਾ 'ਅਜੀਤ' ਦੇ ਪੱਤਰਕਾਰ ਗੁÐਰਚਰਨ ਸਿੰਘ ਗਾਬੜੀਆ, ਦਰਸ਼ਨ ਸਿੰਘ ਗਾਬੜੀਆ, ਸਵ. ਸ਼ੇਰ ਸਿੰਘ ਗਾਬੜੀਆ, ਪਰਮਜੀਤ ਕੌਰ ਅਤੇ ਗੁਰਮੀਤ ਕੌਰ ਦੀ ਸਤਿਕਾਰਯੋਗ ਮਾਤਾ, ਸੰਦੀਪ ਸਿੰਘ ਗਾਬੜੀਆ ਜੇ.ਈ., ਹਰਮਨ ਸਿੰਘ ਗਾਬੜੀਆ, ਸਤਵੰਤ ਸਿੰਘ, ਮਨਜਿੰਦਰ ਸਿੰਘ ਬੱਬੂ ਅਤੇ ਏਕਮ ਸਿੰਘ ਦੀ ਦਾਦੀ ਜੀ ਬੀਬੀ ਗੁਰਦੀਪ ਕੌਰ ਧਰਮਪਤਨੀ ਜੋਗਿੰਦਰ ਸਿੰਘ ਗਾਬੜੀਆ ਸੰਖੇਪ ਬਿਮਾਰੀ ਦੇ ਚੱਲਦਿਆਂ ਗੁਰੂ ਚਰਨਾਂ 'ਚ ਜਾ ਬਿਰਾਜੇ ਹਨ | ਉਨ੍ਹਾਂ ਦਾ ਅੱਜ ਅੰਤਿਮ ਸਸਕਾਰ ਧਾਰਮਿਕ ਰਸਮਾਂ ਅਨੁਸਾਰ ਹਜ਼ਾਰਾਂ ਨਮ ਅੱਖਾਂ ਦੀ ਮੌਜੂਦਗੀ ਵਿਚ ਰਾਮਬਾਗ ਜੈਤੋ ਵਿਖੇ ਕੀਤਾ ਗਿਆ | ਇਸ ਮੌਕੇ ਅਦਾਰਾ 'ਅਜੀਤ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਵਲੋਂ ਅਜੀਤ ਉਪ ਦਫ਼ਤਰ ਦੇ ਜ਼ਿਲ੍ਹਾ ਇੰਚਾਰਜ ਜਸਵੰਤ ਸਿੰਘ ਪੁਰਬਾ ਤੇ ਸਮੂਹ ਪੱਤਰਕਾਰਾਂ ਨੇ ਮਿ੍ਤਕ ਦੇਹ 'ਤੇ ਲੋਈ ਭੇਟ ਕੀਤੀ | ਗ੍ਰੰਥੀ ਸਾਹਿਬ ਵਲੋਂ ਅਰਦਾਸ ਕਰਨ ਉਪਰੰਤ ਉਨ੍ਹਾਂ ਚਿੱਖਾਂ ਨੂੰ ਅਗਨੀ ਭੇਟ ਕਰਨ ਦੀ ਰਸਮ ਪੁੱਤਰ ਗੁÐਰਚਰਨ ਸਿੰਘ ਗਾਬੜੀਆ, ਦਰਸ਼ਨ ਸਿੰਘ ਗਾਬੜੀਆ ਵਲੋਂ ਕੀਤੀ ਗਈ | ਉਨ੍ਹਾਂ ਦੀ ਅੰਤਿਮ ਯਾਤਰਾ 'ਚ ਇਲਾਕੇ ਭਰ ਤੋਂ ਸਮੂਹ ਧਾਰਮਿਕ, ਰਾਜਨੀਤਿਕ, ਸਮਾਜਿਕ ਸੰਸਥਾਵਾਂ ਦੀ ਆਗੂਆਂ ਵਲੋਂ ਵੱਡੀ ਗਿਣਤੀ 'ਚ ਹਾਜ਼ਰੀ ਲਗਵਾਈ | ਇਨ੍ਹਾਂ ਵਿਚ ਰਿਸ਼ੀ ਰਾਮ ਜੀ ਜਲਾਲਵਾਲੇ, ਸੂਬਾ ਸਿੰਘ ਬਾਦਲ, ਵਿਧਾਇਕ ਅਮੋਲਕ ਸਿੰਘ, ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਪਵਨ ਗੋਇਲ, ਗੁਰਚੇਤ ਸਿੰਘ ਢਿੱਲੋਂ, ਐਡਵੋਕੇਟ ਗੁਰਸਾਹਿਬ ਸਿੰਘ ਬਰਾੜ, ਹਰਸਿਰਮਨ ਮਲੋਹਤਰਾ ਪ੍ਰਧਾਨ ਟਰੱਕ ਯੂਨੀਅਨ ਜੈਤੋ, ਰਾਜਪਾਲ ਸਿੰਘ ਡੇਲਿਆਂਵਾਲੀ, ਸੁਰਜੀਤ ਸਿੰਘ ਬਾਬਾ, ਗੁਰਵਿੰਦਰ ਸਿੰਘ ਬਰਾੜ ਰੋੜੀਕਪੂਰਾ, ਕੁਲਵੰਤ ਸਿੰਘ ਬਰਾੜ, ਹਰਚਰਨ ਸਿੰਘ ਬਾਠ, ਵੀਰਪਾਲ ਸ਼ਰਮਾ, ਬਲਵੰਤ ਸਿੰਘ ਕਰੀਰਵਾਲੀ, ਮੁਕੰਦ ਸਿੰਘ ਸਰਾਵਾਂ, ਤੁਸਲੀ ਬਾਂਸਲ, ਭਾਰਤੀ ਜੀਵਨ ਬੀਮਾ ਨਿਗਮ ਦੇ ਵਿਕਾਸ ਅਧਿਕਾਰੀ ਨੀਰਜ਼ ਕੱਕੜ, ਸੁਰਿੰਦਰ ਕੁਮਾਰ, ਹਰਭਗਵਾਨ ਸਿੰਘ, ਜਸਵੀਰ ਸਿੰਘ ਕੋਟਕਪੂਰਾ, ਬਲਵੀਰ ਸਿੰਘ, ਲਛਮਣ ਦਾਸ, ਦਰਸ਼ਨ ਸਿੰਘ ਠੇਕੇਦਾਰ ਕੋਟਕਪੂਰਾ, ਜੀਤ ਸਿੰਘ ਠੇਕੇਦਾਰ, ਜਗਦੇਵ ਸਿੰਘ, ਨੇਤ ਰਾਮ ਜੇ.ਈ., ਪੱਤਰਕਾਰ ਜਗਦੀਪ ਸਿੰਘ ਗਿੱਲ, ਮੋਹਰ ਸਿੰਘ ਗਿੱਲ, ਸੁਖਮੰਦਰ ਸਿੰਘ ਬਰਾੜ, ਹਰਮਿੰਦਰ ਸਿੰਘ ਮਿੰਦਾ, ਸਰਬਜੀਤ ਸਿੰਘ, ਦਿਲਬਾਗ ਬਾਗੀ ਸ਼ਰਮਾ, ਜਸਵੰਤ ਸਿੰਘ ਰਾਮਗੜ੍ਹੀਆ, ਲਾਲ ਬਰਾੜ, ਪਿ੍ਥੀਪਾਲ ਸਿੰਘ, ਡਾ. ਜਸਪਾਲ ਸਿੰਘ, ਡੋਗਰ ਸਿੰਘ ਸਾਬਕਾ ਸਰਪੰਚ, ਨਰੇਸ਼ ਸੇਠੀ, ਭੋਲਾ ਸ਼ਰਮਾ, ਅਸ਼ੋਕ ਜਿੰਦਲ, ਜਸਵਿੰਦਰ ਸਿੰਘ ਚੈਨਾ, ਰਮਨ ਕੁਮਾਰ, ਸ਼ਮਿੰਦਰ ਸ਼ੋਮੀ ਅਰੋੜਾ, ਸੋਨੂੰ ਲੂੰਬਾ, ਜਤਿੰਦਰ ਕੁਮਾਰ, ਗੁਰਦੇਵ ਸਿੰਘ ਪਟਵਾਰੀ, ਡਾ. ਹਰਪਾਲ ਸਿੰਘ, ਗੁਰਮੀਤ ਸਿੰਘ ਸ੍ਰੀ ਮੁਕਤਸਰ ਸਾਹਿਬ, ਖੜਕ ਸਿੰਘ ਸਿਰਸਾ, ਦਲਜੀਤ ਸਿੰਘ ਲੁਧਿਆਣਾ, ਬਲਵਿੰਦਰ ਸਿੰਘ ਗਾਬੜੀਆ ਲੁਧਿਆਣਾ, ਸੁਖਦੇਵ ਸਿੰਘ ਸੂਰਘੂਰੀ, ਸਤਨਾਮ ਸਿੰਘ ਸਰਦੂਲਗੜ੍ਹ, ਕੁਲਜੀਤ ਸਿੰਘ ਸੰਘਾ, ਸੁਖਰੀਤ ਰੋਮਾਣਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 12ਵੀਂ ਪੰਜਾਬ ਰਾਜ ਗਤਕਾ ਚੈਂਪੀਅਨਸ਼ਿਪ ਕੋਟਕਪੂਰਾ ਵਿਖੇ ਸ਼ਾਨੋ-ਸ਼ੌਕਤ ਨਾਲ ਸਮਾਪਤ ਸਪੀਕਰ ਸੰਧਵਾਂ ਨੇ ਇਨਾਮ ਵੰਡੇ <... ਅਗਲੀ ਖ਼ਬਰ ਲਿਟਲ ਫ਼ਲਾਵਰ ਕਾਨਵੈਂਟ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ <br/>
Ad Position 24