ਕੋਟਕਪੂਰਾ, 29 ਮਈ (ਮੇਘਰਾਜ, ਮੋਹਰ ਗਿੱਲ)-ਅੱਜ ਨਗਰ ਕੌਂਸਲ ਕੋਟਕਪੂਰਾ ਦੇ 29 ਵਾਰਡਾਂ ਦੀਆਂ ਹੋਈਆਂ ਚੋਣਾਂ ਦੀ ਗਿਣਤੀ 'ਚ ਆਮ ਆਦਮੀ ਪਾਰਟੀ ਦੇ ਕਈ ਉਮੀਦਵਾਰਾਂ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ | ਸੂਚੀ ਅਨੁਸਾਰ ਸ਼ਹਿਰ ਦੇ ਵਾਰਡ ਨੰਬਰ 1 ਤੋਂ 'ਆਪ' ਦਲਜੀਤ ਕੌਰ 70, ਵਾਰਡ ਨੰਬਰ 2 ਤੋਂ ਕਾਂਗਰਸੀ ਉਮੀਦਵਾਰ ਹਰਜਿੰਦਰ ਕੌਰ ਮਾਨ 197, ਵਾਰਡ ਨੰਬਰ 3 ਤੋਂ 'ਆਪ' ਦੀ ਉਮੀਦਵਾਰ 104, ਵਾਰਡ ਨੰਬਰ 4 ਤੋਂ 'ਆਪ' ਦੇ ਸਿਮਰਨਜੀਤ ਸਿੰਘ 567, ਵਾਰਡ ਨੰਬਰ 5 ਤੋਂ 'ਆਪ' ਦੀ ਉਮੀਦਵਾਰ ਮਨਪ੍ਰੀਤ ਕੌਰ ਵਿਰਦੀ 353, ਵਾਰਡ ਨੰਬਰ 6 ਤੋਂ ਕਾਂਗਰਸ ਰਾਜਾ ਰਜਿੰਦਰ ਸਿੰਘ 76, ਵਾਰਡ ਨੰਬਰ 7 ਸ਼੍ਰੋਮਣੀ ਅਕਾਲੀ ਦਲ ਦੇ ਸੁਰਜੀਤ ਕੌਰ 18, ਵਾਰਡ ਨੰਬਰ 8 ਤੋਂ 'ਆਪ' ਦੇ ਅਨੰਤਦੀਪ ਸਿੰਘ ਰੋਮਾ ਬਰਾੜ 125, ਵਾਰਡ ਨੰਬਰ 9 ਤੋਂ 'ਆਪ' ਦੀ ਜਸਵੀਰ ਕੌਰ 613, ਵਾਰਡ ਨੰਬਰ 10 'ਆਪ' ਦੇ ਸਵਤੰਤਰ ਜੋਸ਼ੀ 142, ਵਾਰਡ ਨੰਬਰ 11 'ਆਪ' ਪਾਰਟੀ ਦੀ ਵਿਜੇਪ੍ਰੀਤ ਜੋਸ਼ੀ 656, ਵਾਰਡ ਨੰਬਰ 12 ਤੋਂ 'ਆਪ' ਦਿਲਜੀਤ ਸਿੰਘ ਗਿੱਲ 314, ਵਾਰਡ ਨੰਬਰ 13 'ਆਪ' ਦੀ ਹਰਬੰਸ ਕੌਰ 252, ਵਾਰਡ ਨੰਬਰ 14 ਤੋਂ ਅਜ਼ਾਦ ਉਮੀਦਵਾਰ ਆਸ਼ੂ ਗੱਪਾ 381, ਵਾਰ