16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਬਾਜਾਖਾਨਾ ਦੀ ਹੱਡਾ ਰੋੜੀ ਆਬਾਦੀ ’ਚੋਂਂ ਤਬਦੀਲ ਕਰਨ ਦੀ ਮੰਗ

Ad Position 21
repet_subhas-goyals [Copy P29]
ਅਜੀਤ ਡੈਸਕ 05-07-2026
ਬਾਜਾਖਾਨਾ, 4 ਜੁਲਾਈ (ਜਗਦੀਪ ਸਿੰਘ ਗਿੱਲ)-ਕਸਬਾ ਬਾਜਾਖਾਨਾ ਵਿਖੇ ਹੱਡਾਰੋਡੀ ਆਬਾਦੀ ਵਿਚ ਆਉਣ ਕਰਕੇ ਨੇੜਲੇ ਘਰਾਂ, ਦੁਕਾਨਾਂ ਸਮੂਹ ਬੱਸ ਸਟੈਂਡ ਦੇ ਦੁਕਾਨਦਾਰਾਂ ਨੂੰ ਖਾਸ ਕਰਕੇ ਗਰਮੀ ਦੇ ਮੌਸਮ ਵਿਚ ਬੜੀ ਦਿੱਕਤ ਆਉਂਦੀ ਰਹਿੰਦੀ ਹੈ ਅਤੇ ਹੱਡਾਰੋੜੀ ਦੀ ਆਉਂਦੀ ਸੜ੍ਹਆਂਦ ਕਰਕੇ ਲੋਕਾਂ ਦਾ ਜਿਉਦਾ ਮੁਹਾਲ ਹੋ ਗਿਆ ਹੈ ਅਤੇ ਕੋਈ ਨਾ ਕੋਈ ਭਿਆਨਕ ਬਿਮਾਰੀ ਫ਼ੈਲਣ ਦਾ ਖਦਸ਼ਾ ਵੀ ਹੈ। ਇਸ ਮੌਕੇ ਸੀਨੀਅਰ ਅਕਾਲੀ ਆਗੂ ਰਾਜੇਸ਼ ਕੁਮਾਰ ਪੱਪੂ ਗੋਇਲ, ਪਵਨ ਗੋਇਲ, ਗੁਰਵਿੰਦਰ ਸਿੰਘ ਬੱਬੂ ਢਿੱਲੋਂ, ਯੂਥ ਆਗੂ ਯਾਦਵਿੰਦਰ ਸਿੰਘ ਯਾਦੀ ਢਿੱਲੋਂ, ਸਾਬਕਾ ਸਰਪੰਚ ਛਿੰਦਰ ਸਿੰਘ, ਤੀਰਥ ਮੰਗਲਾਂ, ਸ਼ਨੀ ਮੰਗਲਾ, ਪਰਗਟ ਸਿੰਘ ਬਰਾੜ ਸਾਬਕਾ ਡਾਇਰੈਕਟਰ ਪੀ.ਏ.ਡੀ.ਬੀ. ਜੈਤੋ, ਮਦਨ ਲਾਲ ਮੱਦੀ ਸੇਠ, ਕਰਮ ਸਿੰਘ ਬਰਾੜ, ਸਰਬੀ ਸ਼ੇਰਗਿੱਲ, ਨੌਨੀ ਸੇਠ, ਜਗਸੀਰ ਸਿੰਘ ਸੀਰਾ ਢਿੱਲੋਂ ਪ੍ਰਧਾਨ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਸਰਕਲ ਬਾਜਾਖਾਨਾ, ਪਵਨਦੀਪ ਸਿੰਘ ਪਵਨਾ ਢਿੱਲੋਂ, ਰਣਜੀਤ ਸਿੰਘ ਕਾਕਾ ਸਵਰਨਕਾਰ ਆਦਿ ਨੇ ਹੱੜਾ ਰੋੜੀ ਦੀ ਜਗ੍ਹ੍ਹਾ ਤਬਦੀਲ ਕਰਨ ਦੀ ਮੰਗ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸਾਨੂੰ ਆਪਣਿਆਂ ਨੇ ਹੀ ਲੁੱਟਿਆ ਤੇ ਪੁੱਟਿਆ-ਬਾਪੂ ਤਰਸੇਮ ਸਿੰਘ ਖ਼ਾਲਸਾ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜ਼ਿਲ੍ਹਾ ਫ਼ਰੀਦਕੋਟ ਦੀ ਮੀਟਿੰਗ
Ad Position 24