ਅਲਾਇੰਸ ਕਲੱਬ ਇੰਟਰਨੈਸ਼ਨਲ ਫ਼ਰੀਦਕੋਟ ਦਾ ਤਾਜਪੋਸ਼ੀ ਸਮਾਗਮ
ਫ਼ਰੀਦਕੋਟ, 27 ਅਕਤੂਬਰ (ਹਰਮਿੰਦਰ ਸਿੰਘ ਮਿੰਦਾ)-ਅਲਾਇੰਸ ਕਲੱਬ ਇੰਟਰਨੈਸ਼ਨਲ ਫ਼ਰੀਦਕੋਟ ਦਾ ਤਾਜਪੋਸ਼ੀ ਸਮਾਗਮ ਸਥਾਨਕ ਫ਼ਰੀਦਕੋਟ ਕਲੱਬ ਵਿਖੇ ਕਰਵਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਓਮ ਪ੍ਰਕਾਸ਼ ਗੋਇਲ ਜ਼ਿਲ੍ਹਾ ਗਵਰਨਰ ਸਨ।
ਅਲਾਇੰਸ ਕਲੱਬ ਫ਼ਰੀਦਕੋਟ ਦੀ ਤਾਜਪੋਸ਼ੀ ਮੌਕੇ ਨਵੇਂ ਅਹੁਦੇਦਾਰਾਂ ਨਾਲ ਮੈਂਬਰ ਤੇ ਹੋਰ। ਅਜੀਤ ਤਸਵੀਰ
28-10-2026