12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਦੀ ਮੀਟਿੰਗ

ਕੋਟਕਪੂਰਾ, 12 ਨਵੰਬਰ (ਰਿੰਕੂ ਮਲਹੋਤਰਾ)-ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਬਲਾਕ ਕੋਟਕਪੂਰਾ ਦੇ ਮੈਂਬਰਾਂ ਦੀ ਮੀਟਿੰਗ ਸੇਵਾ-ਮੁਕਤ ਇੰਸਪੈਕਟਰ ਇਕਬਾਲ ਸਿੰਘ ਪ੍ਰਧਾਨ ਦੀ ਨਿਗਰਾਨੀ ਹੇਠ ਹੋਈ। ਮੀਟਿੰਗ ’ਚ ਮੈਂਬਰਾਂ ਨੂੰ ਡਿਜੀਟਲ ਲਾਈਫ਼ ਸਰਟੀਫਿਕੇਟ ਬੈਂਕ ਵਿਚ ਜਮਾਂ ਕਰਵਾਉਣ ਲਈ ਜਾਣੂ ਕਰਵਾਇਆ ਗਿਆ ਅਤੇ ਮਹਿੰਗਾਈ ਭੱਤਿਆਂ ਬਾਰੇ ਦੱਸਿਆ ਗਿਆ।

Ad Position 21
No active advertisement
ਅਜੀਤ ਡੈਸਕ 13-11-2026
ਕੋਟਕਪੂਰਾ, 12 ਨਵੰਬਰ (ਰਿੰਕੂ ਮਲਹੋਤਰਾ)-ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਬਲਾਕ ਕੋਟਕਪੂਰਾ ਦੇ ਮੈਂਬਰਾਂ ਦੀ ਮੀਟਿੰਗ ਸੇਵਾ-ਮੁਕਤ ਇੰਸਪੈਕਟਰ ਇਕਬਾਲ ਸਿੰਘ ਪ੍ਰਧਾਨ ਦੀ ਨਿਗਰਾਨੀ ਹੇਠ ਹੋਈ। ਮੀਟਿੰਗ ’ਚ ਮੈਂਬਰਾਂ ਨੂੰ ਡਿਜੀਟਲ ਲਾਈਫ਼ ਸਰਟੀਫਿਕੇਟ ਬੈਂਕ ਵਿਚ ਜਮਾਂ ਕਰਵਾਉਣ ਲਈ ਜਾਣੂ ਕਰਵਾਇਆ ਗਿਆ ਅਤੇ ਮਹਿੰਗਾਈ ਭੱਤਿਆਂ ਬਾਰੇ ਦੱਸਿਆ ਗਿਆ। ਅਨਿਲ ਕੁਮਾਰ ਕੋਚ ਨੇ ਸਰੀਰਕ ਬਿਮਾਰੀਆਂ ਦੀ ਰੋਕਥਾਮ ਲਈ ਦੱਸਿਆ ਕਿ ਕਿਵੇਂ ਦਵਾਈਆਂ ਤੋਂ ਬਿਨਾਂ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ। ਸੇਵਾ ਮੁਕਤ ਡੀ.ਐਸ.ਪੀ ਕੁਲਦੀਪ ਸਿੰਘ ਜੱਸਲ ਨੇ ਵੀ ਮੈਂਬਰਾਂ ਨਾਲ ਤੰਦਰੁਸਤ ਰਹਿਣ ਲਈ ਵਿਚਾਰ ਸਾਝੇਂ ਕੀਤੇ। ਮੀਟਿੰਗ ਵਿਚ ਸੇਵਾ-ਮੁਕਤ ਇੰਸਪੈਕਟਰ ਬੇਅੰਤ ਸਿੰਘ ਮੀਤ ਪ੍ਰਧਾਨ ਫ਼ਰੀਦਕੋਟ, ਇੰਸਪੈਕਟਰ ਬਲਵੀਰ ਸਿੰਘ ਭੁੱਲਰ, ਸੁਰਜੀਤ ਸਿੰਘ ਮੈਂਬਰ, ਹੌਲਦਾਰ ਗੁਰਨੈਬ ਸਿੰਘ, ਹਰਚਰਨ ਸਿੰਘ ਹਲਣ, ਇੰਦਰਜੀਤ ਸਿੰਘ ਬਰਾੜ, ਕੇਵਲ ਸਿੰਘ, ਜਗਰੂਪ ਸਿੰਘ, ਇੰਸਪੈਕਟਰ ਸੁਖਦਰਸ਼ਨ ਸ਼ਰਮਾ, ਇੰਸਪੈਕਟਰ ਲਖਵੀਰ ਸਿੰਘ ਮੀਤ ਪ੍ਰਧਾਨ, ਇੰਸਪੈਕਟਰ ਸੁਖਦਰਸ਼ਨ ਸਿੰਘਿ ਪਹਿਲਵਾਨ, ਨਸੀਬ ਸਿੰਘ, ਇੰਸਪੈਕਟਰ ਸੂਰਜਪਾਲ ਸਿੰਘ ਬਰਾੜ, ਐਸ. ਆਈ ਸੋਮ ਪ੍ਰਕਾਸ਼, ਜਗਜੀਤ ਸਿੰਘ ਰੋਮਾਣਾ, ਇੰਸਪੈਕਟਰ ਬਸੰਤ ਸਿੰਘ, ਅੰਗਰੇਜ਼ ਸਿੰਘ, ਬਲਦੇਵ ਸਿੰਘ ਕਲੇਰ, ਲਖਵੀਰ ਸਿੰਘ, ਸੁਖਵਿੰਦਰ ਸਿੰਘ ਲਵਲੀ, ਕਸ਼ਮੀਰ ਸਿੰਘ, ਹਰਨੇਕ ਸਿੰਘ, ਰਣਧੀਰ ਸਿੰਘ ਬਰਾੜ, ਰਜਿੰਦਰ ਕੁਮਾਰ, ਬਿੰਦਰ ਸਿੰਘ, ਹੌਲਦਾਰ ਜੋਗਿੰਦਰ ਸਿੰਘ, ਐਸ.ਆਈ ਵਰਿੰਦਰ ਕੁਮਾਰ, ਸਮਸ਼ੇਰ ਸਿੰਘ, ਜਗਜੀਤ ਸਿੰਘ ਮੈਂਬਰ, ਸੁਰਜੀਤ ਸਿੰਘ ਜਲਾਲੇਆਣਾ, ਨਰਿੰਦਰ ਸਿੰਘ ਅਤੇ ਇੰਸਪੈਕਟਰ ਜਸਪਾਲ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਪੁਰਬ ਨੂੰ ਸਮਰਪਿਤ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ 15 ਨੂੰ ਅਗਲੀ ਖ਼ਬਰ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨਾ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਸਮੇਂ ਦੀ ਮੁੱਖ ਲੋੜ : ਸਪੀਕਰ ਸੰਧਵਾਂ
Ad Position 24