12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਮਲੋਟ ਵਿਖੇ 15 ਨੂੰ ਖੇਡਿਆ ਜਾਵੇਗਾ ‘ਮੈਂ ਸੇ ਹਮ ਤੱਕ’ ਨਾਟਕ

ਮਲੋਟ, 12 ਨਵੰਬਰ (ਅਜਮੇਰ ਸਿੰਘ ਬਰਾੜ)-ਰੰਗ ਮੰਚ ਦੀ ਦੁਨੀਆ ’ਚ ਇਕ ਹੋਰ ਪਹਿਲਕਦਮੀ ਕਰਦੇ ਹੋਏ ਪਲੇਅ ਹਾਊਸ ਨਾਟ ਸੰਸਥਾ ਮਲੋਟ ਵਲੋਂ 15 ਨਵੰਬਰ ਦਿਨ ਐਤਵਾਰ ਨੂੰ ਸ਼ਾਮ 6:30 ਪੰਜਾਬ ਪੈਲੇਸ ਮਲੋਟ ਵਿਖੇ ਇਕ ਨਵਾਂ ਨਾਟਕ ‘ਮੈਂ ਸੇ ਹਮ ਤੱਕ’ ਪੇਸ਼ ਕੀਤਾ ਜਾ ਰਿਹਾ ਹੈ। ਸੰਸਥਾ ਦੇ ਚੇਅਰਮੈਨ ਰਾਜ ਵਾਟਸ ਅਤੇ ਨਾਟਕ ਦੇ ਨਿਰਦੇਸ਼ਕ ਤੇ ਪ੍ਰਬੰਧਕ ਗੌਰਵ ਭਠੇਜਾ ਨੇ ਦੱਸਿਆ ਕਿ ਹਾਊਸ ਨਾਟ ਸੰਸਥਾ ਦੀ ਇਹ 16ਵੀਂ ਪੇਸ਼ਕਾਰੀ ਹੈ, ਜਿਸ ਵਿਚ ਐਡਵੋਕੇਟ ਅਮਿਤ ਸ਼ਰਮਾ ਦਾ ਲਿਖਿਆ ਹੋਇਆ ਹਿੰਦੀ ਨਾਟਕ ‘ਮੈਂ ਸੇ ਹਮ ਤੱਕ’ ਦੀ ਪੇਸ਼ਕਾਰੀ ਕੀਤੀ ਜਾਵੇਗੀ।

Ad Position 21
No active advertisement
ਅਜੀਤ ਡੈਸਕ 13-11-2026
ਮਲੋਟ, 12 ਨਵੰਬਰ (ਅਜਮੇਰ ਸਿੰਘ ਬਰਾੜ)-ਰੰਗ ਮੰਚ ਦੀ ਦੁਨੀਆ ’ਚ ਇਕ ਹੋਰ ਪਹਿਲਕਦਮੀ ਕਰਦੇ ਹੋਏ ਪਲੇਅ ਹਾਊਸ ਨਾਟ ਸੰਸਥਾ ਮਲੋਟ ਵਲੋਂ 15 ਨਵੰਬਰ ਦਿਨ ਐਤਵਾਰ ਨੂੰ ਸ਼ਾਮ 6:30 ਪੰਜਾਬ ਪੈਲੇਸ ਮਲੋਟ ਵਿਖੇ ਇਕ ਨਵਾਂ ਨਾਟਕ ‘ਮੈਂ ਸੇ ਹਮ ਤੱਕ’ ਪੇਸ਼ ਕੀਤਾ ਜਾ ਰਿਹਾ ਹੈ। ਸੰਸਥਾ ਦੇ ਚੇਅਰਮੈਨ ਰਾਜ ਵਾਟਸ ਅਤੇ ਨਾਟਕ ਦੇ ਨਿਰਦੇਸ਼ਕ ਤੇ ਪ੍ਰਬੰਧਕ ਗੌਰਵ ਭਠੇਜਾ ਨੇ ਦੱਸਿਆ ਕਿ ਹਾਊਸ ਨਾਟ ਸੰਸਥਾ ਦੀ ਇਹ 16ਵੀਂ ਪੇਸ਼ਕਾਰੀ ਹੈ, ਜਿਸ ਵਿਚ ਐਡਵੋਕੇਟ ਅਮਿਤ ਸ਼ਰਮਾ ਦਾ ਲਿਖਿਆ ਹੋਇਆ ਹਿੰਦੀ ਨਾਟਕ ‘ਮੈਂ ਸੇ ਹਮ ਤੱਕ’ ਦੀ ਪੇਸ਼ਕਾਰੀ ਕੀਤੀ ਜਾਵੇਗੀ। ਨਿਰਦੇਸ਼ਕ ਗੌਰਵ ਭਠੇਜਾ ਨੇ ਉਮੀਦ ਕੀਤੀ ਕਿ ਹਰ ਸਾਲ ਵਾਂਗ ਇਸ ਸਾਲ ਵੀ ਇਹ ਨਾਟਕ ਲੋਕਾਂ ਦੀ ਉਸਾਰੂ ਸੋਚ ’ਤੇ ਖਰ੍ਹਾ ਉਤਰੇਗਾ ਤੇ ਇਲਾਕੇ ਦੇ ਨੌਜਵਾਨ ਅਦਾਕਾਰਾਂ ਨੂੰ ਇਸ ਸਾਲ ਵੀ ਪਹਿਲ ਦਿੱਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਜਸਵਿੰਦਰ ਸਿੰਘ ਦੀਦਾਰੇ ਵਾਲਾ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਦਾ ਨਿਹਾਲ ਸਿੰਘ ਵਾਲਾ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਬੱਚਿਆਂ ਨੂੰ ਗਰਮ ਕੱਪੜੇ ਤੇ ਕਾਪੀਆਂ ਵੰਡੀਆਂ
Ad Position 24