ਜੈਤੋ, 3 ਅਪ੍ਰੈਲ (ਗੁਰਮੀਤਪਾਲ ਰੋੜੀਕਪੂਰਾ/ਗੁਰਚਰਨ ਸਿੰਘ ਗਬਾੜੀਆ)- ਉੱਥੇ ਸਮਾਜ ਸੇਵੀ ਤੇ ਸੀਨੀਅਰ ਅਕਾਲੀ ਆਗੂ ਇੰਦਰਜੀਤ ਸ਼ਰਮਾ ਦਾ ਅੰਤਿਮ ਸੰਸਕਾਰ ਧਾਰਮਿਕ ਰਸਮਾਂ ਅਨੁਸਾਰ ਹਜ਼ਾਰਾਂ ਨਮ ਅੱਖਾਂ ਦੀ ਮੌਜੂਦਗੀ ਵਿੱਚ ਰਾਮਬਾਗ ਜੈਤੋ ਵਿਖੇ ਕੀਤਾ ਗਿਆ | ਸਿੰਘ ਸਾਹਿਬ ਰਾਜਦੀਪ ਸਿੰਘ ਗ੍ਰੰਥੀ ਸ਼੍ਰੀ ਦਰਬਾਰ ਤੇ ਪ੍ਰਗਟ ਸਿੰਘ ਸਹਾਇਕ ਗ੍ਰੰਥੀ ਸ਼੍ਰੀ ਦਰਬਾਰ ਸਹਿਬ ਵਲੋਂ ਅਰਦਾਸ ਕਰਨ ਉਪਰੰਤ ਉਨ੍ਹਾਂ ਚਿਖਾ ਨੂੰ ਅਗਨੀ ਭੇਟ ਕਰਨ ਦੀ ਰਸਮ ਭਰਾ ਰਣਜੀਤ ਕਾਕਾ ਸ਼ਰਮਾ, ਕੁਲਬੀਰ ਚੰਦ ਸ਼ਰਮਾ ਤੇ ਉਨ੍ਹਾਂ ਦੇ ਪੁੱਤਰ ਸੰਦੀਪ ਗੋਪੀ ਸ਼ਰਮਾ, ਦੇਵਿੰਦਰ ਗੋਰਾ ਸ਼ਰਮਾ ਕੀਤੀ ਗਈ | ਅੱਜ ਉਨ੍ਹਾਂ ਦਾ ਅੰਤਿਮ ਯਾਤਰਾ 'ਚ ਇਲਾਕੇ ਭਰ ਤੋਂ ਸਮੂਹ ਧਾਰਮਿਕ, ਰਾਜਨੀਤਕ, ਸਮਾਜਿਕ ਸੰਸਥਾਵਾਂ ਦੀ ਆਗੂਆਂ ਵਲੋਂ ਵੱਡੀ ਗਿਣਤੀ 'ਚ ਹਾਜ਼ਰੀ ਲਗਵਾਈ | ਇਨ੍ਹਾਂ ਵਿਚ ਰਿਸ਼ੀ ਰਾਮ ਜੀ ਜਲਾਲਵਾਲੇ, ਮਹੰਤ ਕਮਲ ਦਾਸ (ਡੇਰਾ ਬਾਬਾ ਮੋਹਨ ਦਾਸ ਜੀ) ਅਤੇ ਸੰਤ ਸੱਤ ਮੁਨੀ (ਡੇਰਾ ਭਾਈ ਭਗਤੂ, ਭਗਤੂਆਣਾ), ਮਨਤਾਰ ਸਿੰਘ ਸਾਬਕਾ ਵਿਧਾਇਕ, ਸੂਬਾ ਸਿੰਘ ਬਾਦਲ, ਵਿਧਾਇਕ ਅਮੋਲਕ ਸਿੰਘ, ਸਾਬਕਾ ਵਿਧਾਇਕ ਮਾਸਟਰ ਬਲਦੇਵ ਸਿੰਘ, ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਡਾ. ਲਛਮਣ ਭਗਤੂਆਣਾ ਚੇਅਰਮੈਨ ਮਾਰਕਿਟ ਕਮੇਟੀ ਜੈਤੋ, ਹਰਸਿਰਮਨ ਮਲੋਹਤਰਾ ਪ੍ਰਧਾਨ ਟਰੱਕ ਯੂਨੀਅਨ ਜੈਤੋ, ਡਾ. ਮਨਦੀਪ ਕੌਰ, ਬੀ.ਜੇ.ਪੀ. ਆਗੂ ਪਿ੍ਤਪਾਲ ਸ਼ਰਮਾ, ਗੁਰਚੇਤ ਸਿੰਘ ਢਿੱਲੋਂ, ਧਰਮਿੰਦਰ ਵਿੱਕੀ ਸ਼ਰਮਾ, ਪਵਨ ਗੋਇਲ, ਦਰਸ਼ਨ ਸਿੰਘ ਢਿੱਲਵਾਂ, ਨਵਤੇਜ ਸਿੰਘ ਕਾਉਣੀ, ਡੀ.ਐਸ.ਪੀ. ਜੈਤੋ ਇਕਬਾਲ ਸਿੰਘ ਸੰਧੂ, ਸੁਰਜੀਤ ਸਿੰਘ ਸਤਾਬ, ਕੁਲਬੀਰ ਸਿੰਘ ਮੱਤਾ, ਹਰਚਰਨ ਸਿੰਘ ਬਾਠ ਕਰੀਰਵਾਲੀ, ਰਾਜਪਾਲ ਸਿੰਘ ਡੇਲਿਆਂਵਾਲੀ, ਤਰਲੋਚਨ ਸਿੰਘ ਦੁਲੱਟ, ਅਕਾਲਜੋਤ ਸਿੰਘ ਰਿੱਕਾ, ਸਿੰਕਦਰ ਸਿੰਘ ਰਾਮੇਆਣਾ, ਗੁਰਵਿੰਦਰ ਸਿੰਘ ਬਰਾੜ ਰੋੜੀਕਪੂਰਾ, ਬਲਵੰਤ ਸਿੰਘ ਬਰਾੜ ਕਰੀਰਵਾਲੀ, ਗੁਰਮੀਤ ਸਿੰਘ ਬਰਾੜ ਜੈਤੋ, ਸੁਖਵੀਰ ਸਿੰਘ ਡੀ.ਪੀ., ਪਰਮਪਾਲ ਸਿੰਘ ਝੱਖੜਵਾਲਾ, ਜਸਵੰਤ ਸਿੰਘ ਬਰਾੜ ਜੈਤੋ, ਹਰਬੰਸ ਸਿੰਘ ਜੈਤੋ, ਸੁਰਜੀਤ ਸਿੰਘ ਅਰੋੜਾ, ਵੀਰਪਾਲ ਸ਼ਰਮਾ, ਮਨਦੀਪ ਸਿੰਘ ਰੂਬੀ, ਲਖਵੀਰ ਸਿੰਘ ਚੰਦਭਾਨ, ਡਾ. ਜਲੰਧਰ ਸਿੰਘ, ਗੁਰਮੇਲ ਸਿੰਘ ਰੋੜੀਕਪੂਰਾ, ਕੁਲਵੰਤ ਸਿੰਘ ਰੋੜੀਕਪੂਰਾ, ਸੁਰਿੰਦਰਪਾਲ ਸਿੰਘ ਝੱਖੜਵਾਲਾ, ਸੁਖਜਿੰਦਰ ਸਿੰਘ ਧਾਲੀਵਾਲ, ਹਰਮਨਪ੍ਰੀਤ ਸਿੰਘ ਬਾਸੀ, ਡਾ.ਰਮਨਦੀਪ ਸਿੰਘ, ਗੁਰਸੇਵਕ ਸਿੰਘ ਅਨੌਖਾ ਢਿੱਲਵਾ, ਗੁਰਪ੍ਰੀਤ ਸਿੰਘ ਸੋਢੀ, ਗੁਰਪਿਆਰ ਸਿੰਘ ਡੇਲਿਆਂਵਾਲੀ, ਗੁਰਨਾਮਜੀਤ ਸਿੰਘ ਗੋਂਦਾਰਾ, ਰਵੀ ਸ਼ਰਮਾ ਬਰਗਾੜੀ, ਜਸਵਿੰਦਰ ਸਿੰਘ ਜੋਨੀ, ਸਤਿੰਦਰਪਾਲ ਸਿੰਘ ਕਾਕਾ, ਸਤਵਿੰਦਰ ਸਿੰਘ ਸੱਤੀ, ਦੀਪਕ ਨਾਗਪਾਲ, ਰਮੇਸ਼ ਕੁਮਾਰ ਸ਼ਰਮਾ, ਰਮੇਸ਼ ਸ਼ਰਮਾ, ਇੰਦਰਜੀਤ ਸਿੰਘ ਭੋਲਾ ਸਰਪੰਚ ਝਬੇਲਵਾਲੀ, ਠਾਕੁਰ ਦਾਸ, ਅਸ਼ੋਕ ਸ਼ਰਮਾ, ਗਿਰਧਾਰੀ ਸ਼ਰਮਾ, ਡਾ. ਚੇਤਨ ਸ਼ਰਮਾ, ਅਜੈਬ ਸਿੰਘ ਹਮੀਰਗੜ੍ਹ, ਓਪਿੰਦਰ ਸ਼ਰਮਾ ਆਦਿ ਨੇ ਹਾਜ਼ਰੀ ਭਰੀ |