06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਬਲਵਿੰਦਰ ਸਿੰਘ ਸੇਵਾ ਮੁਕਤ ਪਟਵਾਰੀ ਨਾਲ ਦੁੱਖ ਦਾ ਪ੍ਰਗਟਾਵਾ

Ad Position 21
repet_subhas-goyals [Copy P29]
ਅਜੀਤ ਡੈਸਕ 29-05-2026
ਫ਼ਰੀਦਕੋਟ, 28 ਮਈ (ਜਸਵੰਤ ਸਿੰਘ ਪੁਰਬਾ)-ਕੋਟਕਪੂਰਾ ਦੇ ਸੇਵਾ ਮੁਕਤ ਪਟਵਾਰੀ ਬਲਵਿੰਦਰ ਸਿੰਘ ਅਤੇ ਰਾਜਿੰਦਰ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਿਆ ਜਦ ਉਨ੍ਹਾਂ ਦੇ ਸਤਿਕਾਰਤ ਪਿਤਾ ਸ: ਗੁਰਦੇਵ ਸਿੰਘ ਬਰਾੜ (90 ਸਾਲ) ਬੀਤੇ ਦਿਨ ਇਸ ਦੁਨੀਆ ਨੂੰ ਅਲਵਿਦਾ ਆਖ ਗਏ | ਪਰਿਵਾਰਕ ਮੈਂਬਰ ਜਗਦੀਪ ਸਿੰਘ, ਹਰਕਿਰਤ ਸਿੰਘ ਕੈਨੇਡਾ, ਚਮਕੌਰ ਸਿੰਘ ਢਿੱਲੋਂ, ਲੱਛਮਣ ਸਿੰਘ ਸਾਬਕਾ ਸਰਪੰਚ, ਹਰਜਿੰਦਰ ਸਿੰਘ, ਜਗਸੀਰ ਸਿੰਘ, ਸਤਨਾਮ ਸਿੰਘ ਕੈਨੇਡਾ, ਮਨਪ੍ਰੀਤ ਸਿੰਘ ਸੁਪਰਡੈਂਟ, ਹਰਚਰਨ ਸਿੰਘ, ਅਜੈਬ ਸਿੰਘ, ਰਾਜ ਸਿੰਘ ਬਰਾੜ ਰਿਟਾ. ਏ.ਐਸ.ਆਈ, ਮੈਂਗਲ ਸਿੰਘ ਰਿਟਾਇਰਡ ਐਸ.ਡੀ.ਓ, ਗੁਰਚਰਨ ਸਿੰਘ, ਸਵਰਨ ਸਿੰਘ ਰਿਟਾਇਰਡ ਚੀਫ਼, ਜਸਕੌਰ ਸਿੰਘ ਰਿਟਾਇਰਡ ਨਾਲ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਅਜੇਪਾਲ ਸਿੰਘ ਸੰਧੂ, ਭਾਈ ਰਾਹੁਲ ਸਿੰਘ ਸਿੱਧੂ, ਅਨੂਪ੍ਰਤਾਪ ਸਿੰਘ ਬਰਾੜ, ਰੋਮਾ ਬਰਾੜ, ਸੁਖਦੇਵ ਸਿੰਘ ਰਿਟਾਇਰਡ ਪਟਵਾਰੀ, ਬੂਟਾ ਸਿੰਘ ਪਟਵਾਰੀ, ਕੇਵਲ ਸਿੰਘ ਸਹੋਤਾ, ਰਜਿੰਦਰ ਸਿੰਘ ਸਰਾਂ ਰਿਟਾਇਰਡ ਤਹਿਸੀਲਦਾਰ, ਬੇਅੰਤ ਸਿੰਘ ਮੈਨੇਜਰ, ਬੇਅੰਤ ਸਿੰਘ ਸਿੱਧੂ, ਮਾਸਟਰ ਮਨੋਹਰ ਲਾਲ, ਕੁਲਦੀਪ ਸਿੰਘ ਟੋਨੀ, ਸਵਰਨ ਸਿੰਘ ਵਿਰਦੀ, ਗੁਰਮੀਤ ਸਿੰਘ ਆਰੇ ਵਾਲਾ ਚੇਅਰਮੈਨ, ਐਡਵੋਕੇਟ ਬੀਰ ਇੰਦਰ ਸਿੰਘ, ਮਨਪ੍ਰੀਤ ਸਿੰਘ ਧਾਲੀਵਾਲ ਪੀ.ਆਰ.ਓ, ਰਾਜ ਚੌਧਰੀ, ਮੋਹਨ ਮੱਤਾ ਆਦਿ ਨੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੋਹਕ ਦੇ ਵਿਦਿਆਰਥੀ ਸਨਮਾਨਿਤ ਅਗਲੀ ਖ਼ਬਰ ਸੇਠੀ ਫ਼ਿਜ਼ਿਓਥੈਰੇਪੀ ਹਸਪਤਾਲ ਜੈਤੋ 'ਚ ਮੁਫ਼ਤ ਸਿਹਤ ਜਾਂਚ ਕੈਂਪ 31 ਨੂੰ
Ad Position 24