04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਗੁਰਦੇਵ ਸਿੰਘ ਚਰਨ ਨੂੰ ਸਦਮਾ-ਪੁੱਤਰ ਦਾ ਦਿਹਾਂਤ

ਫ਼ਰੀਦਕੋਟ, 4 ਸਤੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਵੈਲਫ਼ੇਅਰ ਬੋਰਡ ਦੇ ਸਾਬਕਾ ਸੀਨੀਅਰ ਵਾਈਸ ਚੇਅਰਮੈਨ ਗੁਰਦੇਵ ਸਿੰਘ ਚਰਨ ਸੇਵਾ ਮੁਕਤ ਸਰਕਲ ਹੈਡ ਡਰਾਫ਼ਟਸਮੈਨ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਿਆ ਜਦੋਂ ਉਨ੍ਹਾਂ ਦੇ ਸਪੁੱਤਰ ਇੰਦਰਜੀਤ ਸਿੰਘ ਟੈਲੀਫ਼ੋਨ ਆਪ੍ਰੇਟਰ ਪੰਜਾਬ ਵਿਧਾਨ ਸਭਾ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਸਵ: ਇੰਦਰਜੀਤ ਸਿੰਘ ਸੇਵਾ ਮੁਕਤ ਬੀ.

Ad Position 21
repet_subhas-goyals [Copy P29]
ਇੰਦਰਜੀਤ ਸਿੰਘ ਦੀ ਫ਼ਾਈਲ ਫ਼ੋਟੋ 05-09-2026
ਫ਼ਰੀਦਕੋਟ, 4 ਸਤੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਵੈਲਫ਼ੇਅਰ ਬੋਰਡ ਦੇ ਸਾਬਕਾ ਸੀਨੀਅਰ ਵਾਈਸ ਚੇਅਰਮੈਨ ਗੁਰਦੇਵ ਸਿੰਘ ਚਰਨ ਸੇਵਾ ਮੁਕਤ ਸਰਕਲ ਹੈਡ ਡਰਾਫ਼ਟਸਮੈਨ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਿਆ ਜਦੋਂ ਉਨ੍ਹਾਂ ਦੇ ਸਪੁੱਤਰ ਇੰਦਰਜੀਤ ਸਿੰਘ ਟੈਲੀਫ਼ੋਨ ਆਪ੍ਰੇਟਰ ਪੰਜਾਬ ਵਿਧਾਨ ਸਭਾ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਸਵ: ਇੰਦਰਜੀਤ ਸਿੰਘ ਸੇਵਾ ਮੁਕਤ ਬੀ.ਪੀ.ਈ.ਓ ਸੁਖਦੇਵ ਸਿੰਘ ਦੇ ਭਤੀਜੇ ਸਨ। ਇਸ ਦੁੱਖ ਦੀ ਘੜੀ ਵਿਚ ਕਾਂਗਰਸ ਦੇ ਸੀਨੀਅਰ ਆਗੂਆਂ ਜ਼ਿਲ੍ਹਾ ਪ੍ਰਧਾ ਨ ਨਵਦੀਪ ਸਿੰਘ ਬੱਬੂ ਬਰਾੜ, ਗੁਰਭਜਨ ਸਿੰਘ ਸੰਧੂ ਪ੍ਰਧਾਨ ਇੰਟਕ, ਅਮਰਜੀਤ ਸਿੰਘ ਜੱਜ ਮੈਂਬਰ ਅਨੁਸ਼ਾਸਨੀ ਕਮੇਟੀ, ਸ਼ਿਵਰਾਜ ਸਿੰੰਘ ਢਿੱਲੋਂ ਬਲਾਕ ਪ੍ਰਧਾਨ ਦਿਹਾਤੀ ਫ਼ਰੀਦਕੋਟ, ਚਰਨਜੀਤ ਸ਼ਰਮਾ ਬਲਾਕ ਪ੍ਰਧਾਨ ਸ਼ਹਿਰੀ, ਗੁਰਵਿੰਦਰ ਸਿੰਘ ਟਹਿਣਾ, ਰਣਜੀਤ ਸਿੰਘ ਕਲੇਰ ਜਨਰਲ ਸਕੱਤਰ, ਹਰਦੀਪ ਹਨੀ ਸ਼ੋਸਲ ਮੀਡੀਆ ਇੰਚਾਰਜ ਫ਼ਰੀਦਕੋਟ, ਨਰਿੰਦਰ ਸਿੰਘ ਬਰਾੜ ਪੀ.ਏ., ਮਨਜੀਤ ਸਿੰਘ ਬਰਾੜ, ਜਗਦੀਪ ਸਿੰਘ ਸੇਵਾ ਮੁਕਤ ਕਾਨੂੰਗੋ, ਜਨਕਰਾਜ ਸਿੰਘ ਔਲਖ, ਲਖਵਿੰਦਰ ਸਿੰਘ ਲੱਖਾ ਮੀਤ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਫ਼ਰੀਦਕੋਟ, ਭਾਗ ਸਿੰਘ ਬਰਾੜ ਪਿੱਪਲੀ, ਹਰਪ੍ਰੀਤ ਸਿੰਘ ਬਰਾੜ, ਮਨਜੀਤ ਸਿੰਘ ਮਾਨੀ ਸਿੰਘ ਵਾਲਾ ਨੇ ਗੁਰਦੇਵ ਸਿੰਘ ਚਰਨ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਸਰਸਵਤੀ ਜੀਨੀਅਸ ਸਕੂਲ ਜੈਤੋ ’ਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਟਕਸਾਲੀ ਵਰਕਰਾਂ ਦੀਆਂ ਨਿਯੁਕਤੀਆਂ ਨਾਲ ਅਕਾਲੀ ਦਲ ਹੋਵੇਗਾ ਹੋਰ ਮਜ਼ਬੂਤ-ਢਿੱਲੋਂ ਬਰਗਾੜੀ
Ad Position 24