04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਸ੍ਰੀ ਅਗਰਵਾਲ ਸਭਾ ਜੈਤੋ ਵਲੋਂ ਲੜਕੀ ਦੇ ਵਿਆਹ ’ਚ ਸਹਿਯੋਗ ਦਿੱਤਾ

ਜੈਤੋ, 4 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਸ੍ਰੀ ਅਗਰਵਾਲ ਸਭਾ ਜੈਤੋ ਵਲੋਂ ਪ੍ਰਧਾਨ ਮੁਕੇਸ਼ ਗੋਇਲ ਅਤੇ ਕਾਰਜਕਾਰੀ ਪ੍ਰਧਾਨ ਰਾਜੀਵ ਗੋਇਲ ਬਿੱਟੂ ਬਾਦਲ ਦੀ ਰਹਿਨੁਮਾਈ ਵਿਚ ਜੈਤੋ ਦੀ ਅਗਰਵਾਲ ਪਰਿਵਾਰ ਦੀ ਬੇਟੀ ਦੇ ਵਿਆਹ ਲਈ ਸਹਿਯੋਗ ਦੇਣ ਦਾ ਉਪਰਾਲਾ ਕੀਤਾ ਗਿਆ। ਜਿਸ ਵਿਚ ਸਭਾ ਦੇ ਮੈਂਬਰਾਂ ਰਜਿੰਦਰ ਗੋਇਲ ਕਾਕਾ ਸਦਾਵਰਤੀਆ, ਕ੍ਰਿਸ਼ਨ ਕੁਮਾਰ ਗੋਇਲ, ਸੁਰਿੰਦਰ ਗਰਗ ਸੇਵਾ-ਮੁਕਤ ਆਰ.

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਜੈਤੋ, 4 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਸ੍ਰੀ ਅਗਰਵਾਲ ਸਭਾ ਜੈਤੋ ਵਲੋਂ ਪ੍ਰਧਾਨ ਮੁਕੇਸ਼ ਗੋਇਲ ਅਤੇ ਕਾਰਜਕਾਰੀ ਪ੍ਰਧਾਨ ਰਾਜੀਵ ਗੋਇਲ ਬਿੱਟੂ ਬਾਦਲ ਦੀ ਰਹਿਨੁਮਾਈ ਵਿਚ ਜੈਤੋ ਦੀ ਅਗਰਵਾਲ ਪਰਿਵਾਰ ਦੀ ਬੇਟੀ ਦੇ ਵਿਆਹ ਲਈ ਸਹਿਯੋਗ ਦੇਣ ਦਾ ਉਪਰਾਲਾ ਕੀਤਾ ਗਿਆ। ਜਿਸ ਵਿਚ ਸਭਾ ਦੇ ਮੈਂਬਰਾਂ ਰਜਿੰਦਰ ਗੋਇਲ ਕਾਕਾ ਸਦਾਵਰਤੀਆ, ਕ੍ਰਿਸ਼ਨ ਕੁਮਾਰ ਗੋਇਲ, ਸੁਰਿੰਦਰ ਗਰਗ ਸੇਵਾ-ਮੁਕਤ ਆਰ.ਏ., ਬਿ੍ਰਜ ਲਾਲ ਗੋਇਲ ਮੈਨੇਜਰ, ਪ੍ਰਧਾਨ ਮੁਕੇਸ਼ ਗੋਇਲ, ਕਾਰਜਕਾਰੀ ਪ੍ਰਧਾਨ ਰਾਜੀਵ ਗੋਇਲ ਬਿੱਟੂ ਬਾਦਲ, ਰਾਜੀਵ ਸਿੰਗਲਾ ਭਾਂਡਿਆਂ ਵਾਲੇ, ਨਿਛੱਤਰ ਸਿੰਗਲਾ, ਤਰਸੇਮ ਬਾਂਸਲ ਘਣੀਆ, ਸੁਰਿੰਦਰ ਕੁਮਾਰ ਅੱਪਲ ਅਧਿਆਪਕ, ਮੋਹਨ ਲਾਲ ਜਿੰਦਲ, ਰਮੇਸ਼ ਬਾਂਸਲ ਸਹਿ-ਸਕੱਤਰ, ਬੰਟੀ ਗਰਗ ਸ਼ਿੰਗਾਰ ਪੈਲਸ, ਅਨਿਲ ਬਾਂਸਲ ਚੈਨੇ ਵਾਲੇ, ਪ੍ਰਵੀਨ ਜੈਨ ਐਸ.ਬੀ.ਆਈ, ਬਲਵਿੰਦਰ ਮੰਗਲਾ ਸਰਜੀਕਲ, ਪ੍ਰੇਮ ਗੋਇਲ ਬਾਜਾਖਾਨਾ, ਸੰਦੀਪ ਜਿੰਦਲ ਕਰਿਆਣਾ, ਕਸ਼ਮੀਰੀ ਲਾਲ ਗਰਗ ਘਣੀਆ, ਨਰੇਸ਼ ਮਿੱਤਲ ਆਲ ਪ੍ਰੋਜੈਕਟ ਚੇਅਰਮੈਨ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ। ਉਪਰੋਕਤ ਸਾਰਿਆਂ ਦੇ ਸਹਿਯੋਗ ਨਾਲ ਸਾਢੇ ਸੱਤ ਤੋਲੇ ਚਾਂਦੀ ਦੇ ਗਹਿਣੇ, 25 ਹਜ਼ਾਰ ਰੁਪਏ ਨਗਦ, ਰਾਸ਼ਨ ਅਤੇ ਘਰੇਲੂ ਵਰਤੋਂ ਵਿਚ ਆਉਣ ਵਾਲਾ ਕੁਝ ਸਮਾਨ ਆਦਿ ਪਰਿਵਾਰ ਨੂੰ ਸਪੁਰਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਵਿਸ਼ਾਲ ਖ਼ੂਨਦਾਨ ਕੈਂਪ 10 ਨੂੰ ਅਗਲੀ ਖ਼ਬਰ ਕਿ੍ਕਟ ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ’ਚ ਤਾਜ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਪਹਿਲਾ ਸਥਾਨ ਹਾਸਿਲ ਕੀਤਾ
Ad Position 24